Wednesday, 23 October 2024
28 August 2024 New Zealand

ਆਕਲੈਂਡ ਦਾ 25 ਸਾਲਾ ਨੌਜਵਾਨ 1.2 ਮਿਲੀਅਨ ਮੁੱਲ ਦੀ ਭੰਗ ਸਮੇਤ ਹੋਇਆ ਗ੍ਰਿਫਤਾਰ

ਆਕਲੈਂਡ ਦਾ 25 ਸਾਲਾ ਨੌਜਵਾਨ 1.2 ਮਿਲੀਅਨ ਮੁੱਲ ਦੀ ਭੰਗ ਸਮੇਤ ਹੋਇਆ ਗ੍ਰਿਫਤਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਵਲੰਿਗਟਨ ਦਾ 25 ਸਾਲਾ ਨੌਜਵਾਨ ਪੁਲਿਸ ਨੇ 63 ਕਿਲੋ ਪੈਕ ਕੀਤੀ ਭੰਗ ਸਮੇਤ ਗ੍ਰਿਫਤਾਰ ਕੀਤਾ ਹੈ, ਇਸ ਭੰਗ ਦਾ ਮੁੱਲ $1.2 ਮਿਲੀਅਨ ਮੁੱਲ ਦੱਸਿਆ ਜਾ ਰਿਹਾ ਹੈ ਤੇ ਇਹ ਪੁਲਿਸ ਨੂੰ ਇਹ ਭੰਗ ਸਟੋਰੇਜ ਯੂਨਿਟ ਵਿੱਚ ਕੀਤੀ ਛਾਪੇਮਾਰੀ ਤੋਂ ਬਾਅਦ ਮਿਲੀ ਸੀ। ਪੁਲਿਸ ਵਲੋਂ ਇਸ ਮਾਮਲੇ ਵਿੱਚ ਛਾਣਬੀਣ ਅਜੇ ਵੀ ਜਾਰੀ ਹੈ ਅਤੇ ਹੋ ਸਕਦਾ ਹੈ ਜਲਦ ਹੀ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਹੋਏ।

ADVERTISEMENT
NZ Punjabi News Matrimonials