Thursday, 21 November 2024
14 September 2024 New Zealand

ਨਿਊਜੀਲੈਂਡ ਦੇ ਬਹੁਤੇ ਹਿੱਸਿਆਂ ਲਈ ਭਾਰੀ ਬਾਰਿਸ਼ ਤੇ ਬਰਫਬਾਰੀ ਦੀ ਭਵਿੱਖਬਾਣੀ ਹੋਈ ਜਾਰੀ

ਨਿਊਜੀਲੈਂਡ ਦੇ ਬਹੁਤੇ ਹਿੱਸਿਆਂ ਲਈ ਭਾਰੀ ਬਾਰਿਸ਼ ਤੇ ਬਰਫਬਾਰੀ ਦੀ ਭਵਿੱਖਬਾਣੀ ਹੋਈ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਤੇ ਸਾਊਥਲੈਂਡ ਵਿੱਚ ਬਰਫਬਾਰੀ ਦੀ ਚੇਤਾਵਨੀ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਹੈ। ਵੈਸਟਰਨ ਫਰੰਟ ਦੇ ਨਿਊਜੀਲੈਂਡ ਵੱਲ ਵਧਣ ਕਾਰਨ ਇਹ ਖਰਾਬ ਮੌਸਮ ਗੰਭੀਰ ਦਰਜੇ ਦਾ ਬਣਦਾ ਜਾ ਰਿਹਾ ਹੈ। ਆਕਲੈਂਡ ਵਿੱਚ ਸ਼ਾਮ ਮੌਕੇ ਖਾਸਤੌਰ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ।

ADVERTISEMENT
NZ Punjabi News Matrimonials