Saturday, 21 September 2024
16 September 2024 New Zealand

ਨਿਊਜੀਲੈਂਡ ਦੀ ਜੰਮਪਲ ਅਦਾਕਾਰਾ ਨੇ ਜਿੱਤਿਆ ਐਮੀ ਅਵਾਰਡ

ਨਿਊਜੀਲੈਂਡ ਦੀ ਜੰਮਪਲ ਅਦਾਕਾਰਾ ਨੇ ਜਿੱਤਿਆ ਐਮੀ ਅਵਾਰਡ - NZ Punjabi News

ਆਕਲ਼ੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਅਮਰੀਕਾ ਦੇ ਲੋਸ ਐਂਜਲਸ ਵਿਖੇ ਹੋਏ ਐਮੀ ਅਵਾਰਡ ਵਿੱਚ ਨਿਊਜੀਲੈਂਡ ਦੀ ਜੰਮਪਲ ਅਦਾਕਾਤਰ ਐਨਾ ਸਵਾਈ ਨੇ ਕਾਮੇਡੀ ਡਰਾਮਾ ਸੀਰੀਜ਼ ਲਈ ਅਵਾਰਡ ਜਿੱਤਿਆ ਹੈ, ਉਸ ਦਾ ਮੁਕਾਬਲਾ ਮਸ਼ਹੂਰ ਜੈਨੀਫਰ ਐਨੀਸਟਨ, ਕੇਰੀ ਕੂਨ, ਮਾਯਾ ਅਰਸਕੀਨ, ਰੀਜ਼ ਵੀਦਰਸਪੁਨ ਨਾਲ ਸੀ। ਦੱਸਦੀਏ ਕਿ ਐਨਾ ਇਸ ਵੇਲੇ ਆਪਣੇ ਪਰਿਵਾਰ ਨਾਲ ਜਪਾਨ ਵਿੱਚ ਰਹਿ ਰਹੀ ਹੈ ਅਤੇ ਉਹ ਏਸ਼ੀਆ ਦੀ ਪਹਿਲੀ ਮਹਿਲਾ ਹੈ, ਜਿਸਨੇ ਐਮੀ ਅਵਾਰਡ ਜਿੱਤਿਆ ਹੈ।

ADVERTISEMENT
NZ Punjabi News Matrimonials