ਸਟੈਟਿਸਟਿਕਸ ਨਿਊਜ਼ੀਲੈਂਡ ਵੱਲੋਂ ਜਾਰੀ ਕੀਤੇ 2023 ਸੈਂਸਸ ਦੇ ਸਿੱਖ ਅਤੇ ਪੰਜਾਬੀ ਸਬੰਧੀ ਆਂਕੜੇ ਇਵੇਂ ਹਨ: ਧਰਮ
* ਸਿੱਖ ਧਰਮ: 53,406
ਭਾਸ਼ਾ* ਪੰਜਾਬੀ ਭਾਸ਼ਾ ਬੋਲਣ ਵਾਲ਼ੇ: 49,656
ਕੌਮੀਅਤ* ਸਿੱਖ ਕੌਮੀਅਤ: 9,111* ਪੰਜਾਬੀ ਕੌਮੀਅਤ: 4,152* ਮਿਲਾਕੇ ਸਿੱਖ ਅਤੇ ਪੰਜਾਬੀ ਕੌਮੀਅਤਾਂ: 13,263
NZ Punjabi news