Wednesday, 16 October 2024
13 October 2024 New Zealand

ਆਕਲੈਂਡ ਵਿੱਚ ਵਧਿਆ ਗੰਨ ਕ/ਰਾਈਮ, ਸੈਂਕੜੇ ਅਪਰਾਧਾਂ ਵਿੱਚੋਂ ਬਹੁਤੇ ਹੋਏ ਗੈਰ-ਕਾਨੂੰਨੀ ਹਥਿ/ਆਰਾਂ ਨਾਲ

ਆਕਲੈਂਡ ਵਿੱਚ ਵਧਿਆ ਗੰਨ ਕ/ਰਾਈਮ, ਸੈਂਕੜੇ ਅਪਰਾਧਾਂ ਵਿੱਚੋਂ ਬਹੁਤੇ ਹੋਏ ਗੈਰ-ਕਾਨੂੰਨੀ ਹਥਿ/ਆਰਾਂ ਨਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਗੰਨ ਕਰਾਈਮ ਨੂੰ ਲੈਕੇ ਆਂਕੜੇ ਚਿੰਤਾਜਣਕ ਹਨ, ਆਂਕੜੇ ਦੱਸਦੇ ਹਨ ਕਿ ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਹੀ 879 ਗੰਨ ਕਰਾਈਮ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਇਸ ਤੋਂ ਜਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਸਿਰਫ 18 ਲਾਇਸੈਂਸੀ ਹਥਿਆਰਾਂ ਨਾਲ ਅੰਜਾਮ ਦਿੱਤੇ ਗਏ ਸਨ, ਜਦਕਿ ਬਾਕੀ ਦੇ ਗੈਰ-ਕਾਨੂੰਨੀ ਹਥਿਆਰਾਂ ਨਾਲ। ਆਕਲੈਂਡ ਪੁਲਿਸ ਵਿਭਾਗ ਅਨੁਸਾਰ ਗੈਰ-ਕਾਨੂੰਨੀ ਹਥਿਆਰ ਉਨ੍ਹਾਂ ਲਈ ਲਗਾਤਾਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ।

ADVERTISEMENT
NZ Punjabi News Matrimonials