Wednesday, 16 October 2024
14 October 2024 New Zealand

ਟੌਰੰਗੇ ਵਿੱਚ ਹੋਈ ਭਾਰੀ ਗੜ੍ਹੇਮਾਰੀ

ਟੌਰੰਗੇ ਵਿੱਚ ਹੋਈ ਭਾਰੀ ਗੜ੍ਹੇਮਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੀ ਮਾਰ ਲਗਭਗ ਸਾਰੇ ਹੀ ਨਾਰਥ ਆਈਲੈਂਡ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਇਸੇ ਖਰਾਬ ਮੌਸਮ ਦੇ ਚਲਦਿਆਂ ਟੌਰੰਗੇ ਤੇ ਨਜਦੀਕੀ ਇਲਾਕਿਆਂ ਵਿੱਚ ਭਾਰੀ ਗੜ੍ਹੇਮਾਰੀ ਹੋਣ ਦੀ ਖਬਰ ਹੈ। ਗੜ੍ਹੇਮਾਰੀ ਇਨੀਂ ਜਿਆਦਾ ਸੀ ਕਿ ਇੱਕ ਵਾਰ ਤਾਂ ਸੜਕ ਵੀ ਦੁੱਧ ਚਿੱਟੀ ਹੋ ਗਈ , ਇਹ ਗੜ੍ਹੇਮਾਰੀ ਕਰੀਬ 15-20 ਮਿੰਟ ਲਗਾਤਾਰ ਹੋਣ ਦੀ ਖਬਰ ਹੈ।

ADVERTISEMENT
NZ Punjabi News Matrimonials