Wednesday, 16 October 2024
16 October 2024 New Zealand

2 ਹਫਤੇ ਤੋਂ ਆਕਲੈਂਡ (ਮੈਨੁਰੇਵਾ) ਤੋਂ ਲਾਪਤਾ 12 ਸਾਲਾ ਬੱਚੀ ਮਿਲੀ ਸਹੀ ਸਲਾਮਤ

2 ਹਫਤੇ ਤੋਂ ਆਕਲੈਂਡ (ਮੈਨੁਰੇਵਾ) ਤੋਂ ਲਾਪਤਾ 12 ਸਾਲਾ ਬੱਚੀ ਮਿਲੀ ਸਹੀ ਸਲਾਮਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੈਨੁਰੇਵਾ ਦੇ ਆਪਣੇ ਘਰ ਤੋਂ ਲਾਪਤਾ ਹੋਈ 12 ਸਾਲਾ ਬੱਚੀ ਨੂੰ ਪੁਲਿਸ ਨੇ ਸਹੀ-ਸਲਾਮਤ ਲੱਭ ਲਿਆ ਹੈ। ਪੁਲਿਸ ਨੇ ਗੁੰਮਸ਼ੁਦਗੀ ਦੀ ਜਾਣਕਾਰੀ ਦੇਣ ਮੌਕੇ ਪ੍ਰਗਟਾਇਆ ਸੀ ਕਿ ਉਹ ਪਾਪਾਕੁਰਾ, ਮੈਨੁਰੇਵਾ, ਪੁਕੀਕੁਹੀ, ਪਾਪਾਟੋਏਟੋਏ ਦੇ ਇਲਾਕਿਆਂ ਵਿੱਚ ਹੋ ਸਕਦੀ ਹੈ। ਪੁਲਿਸ ਨੇ ਬੱਚੀ ਦੀ ਭਾਲ ਲਈ ਆਮ ਲੋਕਾਂ ਨੂੰ ਵੀ ਮੱਦਦ ਦੀ ਅਪੀਲ ਕੀਤੀ ਸੀ।

ADVERTISEMENT
NZ Punjabi News Matrimonials