Friday, 18 October 2024
17 October 2024 New Zealand

ਗੁਰਦੁਆਰਾ ਸਾਹਿਬ ਨਿਊਲਿਨ ਵਿਖੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਸਬੰਧੀ ਵਿਸ਼ੇਸ਼ ਪ੍ਰੋਗਰਾਮ

ਗੁਰਦੁਆਰਾ ਸਾਹਿਬ ਨਿਊਲਿਨ ਵਿਖੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਸਬੰਧੀ ਵਿਸ਼ੇਸ਼ ਪ੍ਰੋਗਰਾਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਸਬੰਧੀ ਸ਼ਨੀਵਾਰ (19 ਅਕਤੂਬਰ) ਨੂੰ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਸ਼ਾਮ 5 ਵਜੇ ਤੋਂ 5.30 ਭੋਗ ਸ਼੍ਰੀ ਅਖੰਡ ਪਾਠ ਸਾਹਿਬ
ਸ਼ਾਮ 5.30 ਵਜੇ ਤੋਂ 6.00 ਵਜੇ ਤੱਕ ਪਾਠ ਸ਼੍ਰੀ ਰਹਿਰਾਸ ਸਾਹਿਬ
ਸ਼ਾਮ 6 ਵਜੇ ਤੋਂ 7 ਵਜੇ ਤੱਕ ਕੀਰਤਨ ਭਾਈ ਗੁਰਸੇਵਕ ਸਿੰਘ ਜੀ
ਸ਼ਾਮ 7 ਵਜੇ ਤੋਂ 8 ਵਜੇ ਤੱਕ ਕਥਾ ਭਾਈ ਕੁਲਵਿੰਦਰ ਸਿੰਘ ਜੀ
ਉਪਰੰਤ ਸਮਾਪਤੀ ਗੁਰੂਕੇ ਖੁੱਲੇ ਲੰਗਰ ਵਰਤਾਏ ਜਾਣਗੇ।

ADVERTISEMENT
NZ Punjabi News Matrimonials