Friday, 18 October 2024
18 October 2024 New Zealand

ਆਕਲੈਂਡ ਦੀਆਂ ਸੜਕਾਂ ‘ਤੇ ਸ਼ੁਰੂ ਹੋਈ ਦਿਵਾਲੀ ਨੂੰ ਸਮਰਪਿਤ ਵਿਸ਼ੇਸ਼ ਬੱਸ

ਆਕਲੈਂਡ ਦੀਆਂ ਸੜਕਾਂ ‘ਤੇ ਸ਼ੁਰੂ ਹੋਈ ਦਿਵਾਲੀ ਨੂੰ ਸਮਰਪਿਤ ਵਿਸ਼ੇਸ਼ ਬੱਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦਿਵਾਲੀ ਭਾਰਤੀ ਭਾਈਚਾਰੇ ਦਾ ਅਣਿਖੜਵਾਂ ਅੰਗ ਹੈ ਤੇ ਆਕਲੈਂਡ ਰਹਿੰਦੇ ਭਾਰਤੀ ਭਾਈਚਾਰੇ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਬੱਸ ਰੂਟ 24 'ਤੇ ਚਲਾਈ ਗਈ ਹੈ, ਜੋ ਸੈਂਡਰਿੰਗਮ ਤੋਂ ਸਿਟੀ ਸੈਂਟਰ ਤੱਕ ਚੱਲੇਗੀ। ਬੱਸ ਦੀ ਖਾਸੀਅਤ ਹੈ ਕਿ ਬੱਸ ਪੂਰੀ ਤਰ੍ਹਾਂ ਦਿਵਾਲੀ ਦੇ ਤਿਓਹਾਰ ਨੂੰ ਸਮਰਪਿਤ ਹੈ ਤੇ ਅੰਦਰੋਂ-ਬਾਹਰੋਂ ਦਿਵਾਲੀ ਦੀਆਂ ਖੁਸ਼ੀਆਂ ਨੂੰ ਪ੍ਰਗਟਾਉਂਦੀ ਹੈ। ਇਸ ਨੂੰ ਗ੍ਰੈਫਿਕ ਆਰਟਿਸਟ ਸ਼ਿਵ ਨਾਰਨਦਾਸ ਤੇ ਜੈਸ਼ਰੀ ਪਾਂਚਾ ਨੇ ਡਿਜਾਈਨ ਕੀਤਾ ਹੈ।

ADVERTISEMENT
NZ Punjabi News Matrimonials