Friday, 18 October 2024
18 October 2024 New Zealand

ਐਕਰੀਡੇਟਡ ਇਮਪਲਾਇਰ ਵੀਜਾ ਵਾਲਿਆਂ ਨੂੰ ਜਲਦ ਮਿਲਣ ਜਾ ਰਹੀ ਵੱਡੀ ਖਬਰ

ਐਕਰੀਡੇਟਡ ਇਮਪਲਾਇਰ ਵੀਜਾ ਵਾਲਿਆਂ ਨੂੰ ਜਲਦ ਮਿਲਣ ਜਾ ਰਹੀ ਵੱਡੀ ਖਬਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - Immigration New Zealand ਜਲਦ ਹੀ ਐਕਰੀਡੇਟਡ ਇਮਪਲਾਇਰ ਵੀਜਾ ਵਾਲਿਆਂ ਨੂੰ ਵੱਡੀ ਰਾਹਤ ਭਰੀ ਖਬਰ ਦੇਣ ਜਾ ਰਹੀ ਹੈ, ਇਨ੍ਹਾਂ ਕਰਮਚਾਰੀਆਂ ਦੇ ਪਾਰਟਨਰਾਂ ਦੀ ਵੇਜ਼ ਕੰਡੀਸ਼ਨ ਸਰਕਾਰ ਜਲਦ ਹੀ ਖਤਮ ਕਰਨ ਦਾ ਐਲਾਨ ਕਰਨ ਦਾ ਮਨ ਬਣਾ ਚੁੱਕੀ ਹੈ ਅਤੇ ਇਸ ਸਬੰਧੀ ਉਪਚਾਰਿਕ ਐਲਾਨ ਆਉਂਦੇ ਕੁਝ ਦਿਨਾਂ ਵਿੱਚ ਕੀਤਾ ਜਾਏਗਾ।

ADVERTISEMENT
NZ Punjabi News Matrimonials