Wednesday, 23 October 2024
19 October 2024 New Zealand

ਦਿਵਾਲੀ ਦੇ ਤਿਓਹਾਰ ਦੇ ਚਲਦਿਆਂ ਆਕਲੈਂਡ ਵਿੱਚ ਵਧਾਈ ਗਈ ਪੁਲਿਸ ਪੈਟਰੋਲਿਂਗ

ਦਿਵਾਲੀ ਦੇ ਤਿਓਹਾਰ ਦੇ ਚਲਦਿਆਂ ਆਕਲੈਂਡ ਵਿੱਚ ਵਧਾਈ ਗਈ ਪੁਲਿਸ ਪੈਟਰੋਲਿਂਗ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਭਾਈਚਾਰੇ ਲਈ ਬਹੁਤ ਹੀ ਮੱਹਤਵਪੂਰਨ ਦਿਵਾਲੀ ਦੇ ਤਿਓਹਾਰ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਪੁਲਿਸ ਨੇ ਸੜਕਾਂ 'ਤੇ ਪੈਟਰੋਲੰਿਗ ਵਧਾਉਣ ਦਾ ਫੈਸਲਾ ਲਿਆ ਹੈ, ਅਜਿਹਾ ਇਸ ਲਈ ਕਿਉਂਕਿ ਭਾਰਤੀ ਭਾਈਚਾਰੇ ਦੇ ਲੋਕ ਸੋਨੇ ਦੇ ਗਹਿਣੇ ਆਦਿ ਪਾਕੇ ਘੁੰਮਦੇ ਅਕਸਰ ਦੇਖੇ ਜਾ ਸਕਦੇ ਹਨ ਅਤੇ ਦਿਵਾਲੀ ਮੌਕੇ ਸੋਨੇ ਦੇ ਗਹਿਿਣਆਂ ਦੀ ਕਾਫੀ ਖ੍ਰੀਦਾਰੀ ਵੀ ਕਰਦੇ ਹਨ, ਜਿਸ ਕਾਰਨ ਲੁੱਟਾਂ-ਖੋਹਾਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਤੇ ਇਸੇ ਲਈ ਆਕਲੈਂਡ ਪੁਲਿਸ ਨੇ ਇਹ ਸ਼ਲਾਘਾਯੋਗ ਫੈਸਲਾ ਲਿਆ ਹੈ।

ADVERTISEMENT
NZ Punjabi News Matrimonials