Wednesday, 23 October 2024
19 October 2024 New Zealand

ਕੱਲ ਐਤਵਾਰ, ਪਰਿਵਾਰਾਂ ਸਮੇਤ ਪੁੱਜਣਾ ਨਾ ਭੁੱਲਿਓ ਟੌਰੰਗੇ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ

ਕੱਲ ਐਤਵਾਰ, ਪਰਿਵਾਰਾਂ ਸਮੇਤ ਪੁੱਜਣਾ ਨਾ ਭੁੱਲਿਓ ਟੌਰੰਗੇ ਵਿੱਚ ਹੋਣ ਵਾਲੇ ਕਬੱਡੀ ਕੱਪ ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਟਾਈਗਰ ਸਪੋਰਟਸ ਕਲੱਬ ਵਲੋਂ ਕੱਲ 20 ਅਕਤੂਬਰ ਐਤਵਾਰ ਗੁਰਦੁਆਰਾ ਕਲਗੀਧਰ ਸਾਹਿਬ ਦੀਆਂ ਗਰਾਉਂਡਾ 'ਤੇ ਟੌਰੰਗਾ ਕਬੱਡੀ ਕੱਪ 2024 ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡੀ ਸਮੇਤ ਵਾਲੀਬਾਲ, ਸਾਕਰ, ਬੱਚਿਆਂ ਦੀਆਂ ਖੇਡਾਂ, ਟੱਗ ਆਫ ਵਾਰ, ਮਿਊਜਿਕਲ ਚੇਅਰ ਜਿਹੇ ਪਰਿਵਾਰਿਕ ਤੇ ਮਨੋਰੰਜਕ ਮੁਕਾਬਲੇ ਵੀ ਹੋਣਗੇ। ਭਾਰਤ ਤੇ ਪਾਕਿਸਤਾਨ ਤੋਂ ਆਏ ਕਬੱਡੀ ਖਿਡਾਰੀ ਖਾਸਤੌਰ 'ਤੇ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਬਣੇ ਰਹਿਣਗੇ।
ਸੋ ਪਰਿਵਾਰਾਂ ਸਮੇਤ ਪੁੱਜਣਾ ਨਾ ਭੁੱਲਣਾ।

ADVERTISEMENT
NZ Punjabi News Matrimonials