ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦਾ ਰਹਿਣ ਵਾਲਾ ਫ੍ਰੈਂਕੀ ਜੋ ਕਿ ਇੱਕ ਟ੍ਰਾਂਸਜੈਂਡਰ ਵਿਅਕਤੀ ਹੈ, ਉਸ ਵਲੋਂ ਇੱਕ ਤੰਦਰੁਸਤ ਤੇ ਰਿਸ਼ਟ-ਪੁਸ਼ਟ ਬੱਚੇ ਨੂੰ ਜਨਮ ਦਿੱਤਾ ਗਿਆ ਹੈ। ਬੱਚਾ ਕੁਝ ਮਹੀਨਿਆਂ ਦਾ ਹੋ ਗਿਆ ਹੈ ਅਤੇ ਫ੍ਰੈਂਕੀ ਅਤੇ ਉਸਦਾ ਪੁਰਸ਼ ਮਿੱਤਰ ਰਾਵਾ ਬੱਚੇ ਦਾ ਪਾਲਣ-ਪੋਸ਼ਣ ਕਰ ਰਹੇ ਹਨ।
NZ Punjabi news