Thursday, 21 November 2024
12 November 2024 New Zealand

ਆਕਲੈਂਡ ਦੇ ਬੀਚ ‘ਤੇ ਡੁੱਬਣ ਕਾਰਨ ਨੌਜਵਾਨ ਦੀ ਹੋਈ ਮੋਤ

ਆਕਲੈਂਡ ਦੇ ਬੀਚ ‘ਤੇ ਡੁੱਬਣ ਕਾਰਨ ਨੌਜਵਾਨ ਦੀ ਹੋਈ ਮੋਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵੈਸਟ ਕੋਸਟ ਦੇ ਪੀਹਾ ਬੀਚ 'ਤੇ ਅੱਜ ਇੱਕ ਨੌਜਵਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ 3.30 ਦੇ ਕਰੀਬ ਪਾਣੀ ਚੋਂ ਕੱਢਿਆ ਗਿਆ ਸੀ ਤੇ ਕੁਝ ਸਮੇਂ ਬਾਅਦ ਹੀ ਨੌਜਵਾਨ ਦੀ ਮੌਤ ਹੋ ਗਈ। ਪੀਹਾ ਬੀਚ ਤਾਕਤਵਰ ਲਹਿਰਾਂ ਲਈ ਜਾਣਿਆਂ ਜਾਂਦਾ ਹੈ ਤੇ ਇਸੇ ਲਈ ਜੇ ਤੁਸੀਂ ਕਦੇ ਵੀ ਇਸ ਬੀਚ 'ਤੇ ਜਾਓ ਤਾਂ ਤੈਰਾਕੀ ਵਿੱਚ ਮੁਹਾਰਤ ਹਾਸਿਲ ਹੋਣ ਤੋਂ ਬਾਅਦ ਹੀ ਡੂੰਘੇ ਪਾਣੀ ਵਿੱਚ ਤੈਰਨ ਦੀ ਕੋਸ਼ਿਸ਼ ਕਰੋ।

ADVERTISEMENT
NZ Punjabi News Matrimonials