Thursday, 21 November 2024
11 September 2024 World

ਐਪਲ ਨੇ ਆਈਫੋਨ 16 ਕੀਤਾ ਲਾਂਚ, 13 ਸਤੰਬਰ ਤੋਂ ਸ਼ੁਰੂ ਹੋਏਗੀ ਬੁਕਿੰਗ

ਐਪਲ ਨੇ ਆਈਫੋਨ 16 ਕੀਤਾ ਲਾਂਚ, 13 ਸਤੰਬਰ ਤੋਂ ਸ਼ੁਰੂ ਹੋਏਗੀ ਬੁਕਿੰਗ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਐਪਲ ਨੇ ਆਪਣੇ ਸਾਲ ਦੇ ਸਭ ਤੋਂ ਵੱਡੇ ਈਵੈਂਟ ਮੌਕੇ ਆਈਫੋਨ 16 ਨੂੰ ਲਾਂਚ ਕਰ ਦਿੱਤਾ ਹੈ। ਆਈਫੋਨ ਦੇ ਨਾਲ ਵਾਚ ਸੀਰੀਜ਼ 10 ਵੀ ਜਾਰੀ ਕੀਤੀ ਹੈ।
ਨਵੇਂ ਆਈਫੋਨ ਦੀ ਲਾਂਚਿੰਗ ਕੈਲੀਫੋਰਨੀਆ (ਅਮਰੀਕਾ) ਦੇ ਕੂਪਰਟਿਨੋ ਸਥਿਤ ਐਪਲ ਪਾਰਕ ਦੇ ਸਟੀਵ ਜੋਬਸ ਥਿਏਟਰ 'ਚ ਹੋਈ।
ਆਈਫੋਨ 16 ਸੀਰੀਜ਼ ਦੀ ਪ੍ਰੀ ਬੁਕਿੰਗ 13 ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ ਤੇ ਇਹ 20 ਸਤੰਬਰ ਤੋਂ ਮਿਲਣ ਦੀ ਸੰਭਾਵਨਾ ਹੈ।
ਆਈਫੋਨ 16 ਜਿਸ ਦਾ ਡਿਸਪਲੇਅ ਸਾਈਜ਼ 6.1 ਇੰਚ ਹੈ ਜਦਕਿ ਆਈਫੋਨ 16 ਪਲੱਸ ਦਾ ਸਾਈਜ਼ 6.7 ਇੰਚ ਰੱਖਿਆ ਗਿਆ ਹੈ ਅਤੇ ਪ੍ਰੋ ਮੈਕਸ ਦਾ 6.9 ਇੰਚ ਹੈ।
ਿਫਹੋਨੲ 16 ਫਰੋ ਅਤੇ ਿਫਹੋਨੲ 16 ਫਰੋ ੰੳਣ ਵਿੱਚ ਅ18 ਫਰੋ ਚਿੱਪਸੈੱਟ ਦਿੱਤਾ ਗਿਆ ਹੈ। ਇਹ ਪ੍ਰੋਸੈਸਰ 3ਨਮ ਆਰਕੀਟੈਕਚਰ 'ਤੇ ਬਣਾਇਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਿਸੇ ਵੀ ਸਮਾਰਟਫੋਨ 'ਚ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਤੇਜ਼ ਪ੍ਰੋਸੈਸਰ ਹੈ।
ਕੈਮਰਾ ਦੀ ਗੱਲ ਕਰੀਏ ਤਾਂ ਹੁਣ 120fps 'ਤੇ ਕਰ ਸਕੋਗੇ 4K ਰਿਕਾਰਡਿੰਗ। ਅਪਪਲੲ ੀਨਟੲਲਲਿਗੲਨਚੲ ਫੀਚਰ ਨੂੰ ਸਿਿਰ ਨਾਲ ਜੋੜ ਦਿੱਤਾ ਗਿਆ ਹੈ। 128 GB ਵਾਲੇ Phone 16 ਦੀ ਕੀਮਤ $999 ਡਾਲਰ (ੂਸ਼$) ਅਤੇ 16 Pro Max ਦੀ ਕੀਮਤ $1199 (US$) ਡਾਲਰ ਹੋਵੇਗੀ।

ADVERTISEMENT
NZ Punjabi News Matrimonials