Wednesday, 16 October 2024
13 October 2024 World

ਸਾਬਿਤ ਸੂਰਤ ਦਾੜੇ ਨਾਲ ਕੈਲੀਫੋਰਨੀਆ ਦੇ ਮਡੈਸਟੋ ਵਿੱਚ ਨੌਕਰੀ ਕਰਨ ਵਾਲਾ ਪਹਿਲਾ ਸਿੱਖ ਬਣਿਆ ਜਸਵਿੰਦਰ ਸਿੰਘ

ਸਾਬਿਤ ਸੂਰਤ ਦਾੜੇ ਨਾਲ ਕੈਲੀਫੋਰਨੀਆ ਦੇ ਮਡੈਸਟੋ ਵਿੱਚ ਨੌਕਰੀ ਕਰਨ ਵਾਲਾ ਪਹਿਲਾ ਸਿੱਖ ਬਣਿਆ ਜਸਵਿੰਦਰ ਸਿੰਘ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਲੀਫੋਰਨੀਆ ਦੀ ਮੋਡੇਸਟੋ ਕਾਉਂਟੀ ਜਿੱਥੇ ਹੁਣ ਤੱਕ ਚਿਹਰੇ ਦੇ ਵਾਲਾ ਨੂੰ ਪੂਰੀ ਤਰ੍ਹਾਂ ਸਾਫ ਕਰਕੇ ਹੀ ਪੁਲਿਸ ਕਰਮਚਾਰੀਆਂ ਨੂੰ ਨੌਕਰੀ ਕਰਨ ਦੀ ਇਜਾਜਤ ਦਿੰਦੀ ਸੀ। ਉੱਥੇ ਹੀ ਹੁਣ ਜਸਵਿੰਦਰ ਸਿੰਘ ਪਹਿਲੇ ਸਿੱਖ ਬਣੇ ਹਨ, ਜਿਨ੍ਹਾਂ ਨੂੰ ਵਿਭਾਗ ਵਿੱਚ ਨੌਕਰੀ ਮਿਲੀ ਹੈ ਤੇ ਜਸਵਿੰਦਰ ਸਿੰਘ ਸਾਬਿਤ ਸੂਰਤ ਦਾੜੇ ਨਾਲ ਆਪਣੀ ਨੌਕਰੀ ਨਿਭਾਉਣਗੇ।

ADVERTISEMENT
NZ Punjabi News Matrimonials