Wednesday, 16 October 2024
15 October 2024 World

ਵੋਟ ਪਾਉਣ ਲਈ ਮੰਜੇ ‘ਤੇ ਪਏ ਬਜੁਰਗ ਦੀ ਇੱਛਾ ਹੋਈ ਪੂਰੀ

ਵੋਟ ਪਾਉਣ ਲਈ ਮੰਜੇ ‘ਤੇ ਪਏ ਬਜੁਰਗ ਦੀ ਇੱਛਾ ਹੋਈ ਪੂਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਵਿੱਚ ਵੋਟ ਪਾਉਣ ਨੂੰ ਲੈਕੇ ਕਿੰਨੀ ਚਾਹ ਹੈ, ਇਹ ਇੱਕ ਵੀਡੀਓ ਤੋਂ ਸਿੱਧ ਹੁੰਦੀ ਹੈ, ਜਿਸ ਵਿੱਚ ਇੱਕ ਮੰਜੇ 'ਤੇ ਬਿਮਾਰ ਪਏ ਬਜੁਰਗ ਦੀ ਵੋਟ ਪਾਉਣ ਦੀ ਇੱਛਾ ਪੂਰੀ ਕਰਨ ਲਈ, ਉਸਦੇ ਘਰ ਦੇ ਉਸਨੂੰ ਮੰਜੇ ਸਮੇਤ ਹੀ ਵੋਟ ਪਾਉਣ ਵਾਲੀ ਥਾਂ ਲੈ ਗਏ ਅਤੇ ਬਜੁਰਗ ਦੀ ਵੋਟ ਪਾਈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ADVERTISEMENT
NZ Punjabi News Matrimonials