ਆਕਲੈਂਡ (ਹਰਪ੍ਰੀਤ ਸਿੰਘ) - ਇਮਪਲਾਇਮੈਂਟ ਪਲੇਟਫਾਰਮ ਸੀਕ ਵਲੋਂ ਸਭ ਤੋਂ ਵਧੀਆ ਤਨਖਾਹਾਂ ਵਾਲੀ ਨੌਕਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਆਸਟ੍ਰੇਲੀਆ ਵਾਸੀ $236,000 ਦੀ ਨੌਕਰੀ ਹਾਸਿਲ ਕਰ ਸਕਦੇ ਹਨ ਅਤੇ ਉਹ ਵੀ ਬਿਨ੍ਹਾਂ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਦੇ ਦੱਖਣ-ਪੱਛਮ ਵਿੱਚ ਫੈਲ ਰਹੀ ਅੱਗ ਲਗਾਤਾਰ ਰਿਹਾਇਸ਼ੀਆਂ ਲਈ ਮੁਸੀਬਤ ਸਾਬਿਤ ਹੋ ਰਹੀ ਹੈ। ਅੱਗ ਨੂੰ ਬੁਝਾਉਣ ਲਈ ਹਵਾਈ ਮੱਦਦ ਸਮੇਤ ਦਰਜਨਾਂ ਐਮਰਜੈਂਸ ਵਿਭਾਗ ਦੀਆਂ ਗੱਡੀਆਂ ਤੇ 80 ਦੇ ਕਰੀਬ ਫਾਇਰ ਵ…
ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਕੱਲ ਤੋਂ ਭੇਦਭਰੇ ਹਲਾਤਾਂ ਵਿੱਚ ਲਾਪਤਾ ਹੋਈ ਸਰਬਜੀਤ ਕੌਰ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਜਾਰੀ ਹੋਈ ਹੈ। ਸਰਬਜੀਤ ਵਿਕਟੋਰੀਆ ਦੇ ਫ੍ਰੇਜ਼ਰ ਰਾਈਜ਼ ਦੇ ਲੀਗ੍ਰਾਂਜੇ ਕ੍ਰੈਸੇਂਟ ਦੀ ਰਹਿਣ ਵਾਲੀ ਹੈ ਤੇ …
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਮੋਨਾਸ਼ ਚਿਲਡਰਨ ਹਸਪਤਾਲ ਵਿੱਚ 8 ਸਾਲਾ ਅਮ੍ਰਿਤਾ ਦੀ ਮੌਤ ਮਾਮਲੇ ਵਿੱਚ ਹਸਪਤਾਲ ਸਟਾਫ ਵਲੋਂ ਬੱਚੀ ਦੀ ਹਾਲਤ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਕਬੂਲ ਲਏ ਹਨ। 8 ਸਾਲਾ ਅਮ੍ਰਿਤਾ ਆਪਣੀ ਮਾਂ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਅੱਧੇ ਮਿਲੀਅਨ ਦੇ ਕਰੀਬ ਘਰ ਅਜਿਹੇ ਹਨ, ਜਿਨ੍ਹਾਂ ਵਿੱਚ ਰਿਹਾਇਸ਼ ਤਾਂ ਹੈ, ਪਰ ਇਹ ਘਰ ਇੰਸ਼ੋਰੈਂਸ ਦੇ ਯੋਗ ਨਹੀਂ ਹਨ ਤੇ ਕੋਈ ਵੀ ਇੰਸ਼ੋਰੈਂਸ ਕੰਪਨੀ ਇਨ੍ਹਾਂ ਨੂੰ 'ਐਕਸ਼ਨਜ਼ ਆਫ ਸੀ' ਦੇ ਕਾਰਨ…
ਮੈਲਬੋਰਨ (ਹਰਪ੍ਰੀਤ ਸਿੰਘ) - ਅੱਜ ਸੋਮਵਾਰ ਤੋਂ ਆਸਟ੍ਰੇਲੀਆ ਵਿੱਚ "ਰਾਈਟ ਟੂ ਡਿਸਕੁਨੇਟ" ਕਾਨੂੰਨ ਲਾਗੂ ਹੋ ਗਿਆ ਹੈ ਤੇ ਇਸ ਕਾਨੂੰਨ ਤਹਿਤ ਹੁਣ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਇਹ ਕਰਮਚਾਰੀ ਦੀ ਮਰਜੀ ਹੋਏਗੀ ਕਿ ਉਹ ਮਾਲਕ ਦੀ ਕਾਲ ਦਾ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਪੱਕੇ ਹੋਣ ਦੀ ਚਾਹ ਪਵਨਜੀਤ ਹੀਰ ਤੇ ਉਸਦੇ ਪਰਿਵਾਰ ਲਈ ਕਾਫੀ ਮਹਿੰਗੀ ਪਈ ਹੈ, ਪਹਿਲਾਂ ਤਾਂ ਮਾਲਕ ਵਲੋਂ ਕੀਤੇ ਧੱਕੇ ਕਾਰਨ ਜਿੱਥੇ ਉਸਦੀ ਸ਼ਰੀਰਿਕ ਤੇ ਮਾਨਸਿਕ ਸਿਹਤ ਵਿਗੜੀ, ਉੱਥੇ ਹੀ ਉਨ੍ਹਾਂ …
ਮੈਲਬੋਰਨ (ਹਰਪ੍ਰੀਤ ਸਿੰਘ) - ਦੱਖਣੀ ਸਿਡਨੀ ਵਿੱਚ ਕੁਝ ਸਮਾਂ ਪਹਿਲਾਂ ਛੁਰੇਮਾਰੀ ਦੀ ਘਟਨਾ ਵਾਪਰਨ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ 4 ਜਣੇ ਜਖਮੀ ਕੀਤੇ ਗਏ ਹਨ, ਜਿਨ੍ਹਾਂ ਵਿੱਚ 1 ਪੁਲਿਸ ਕਰਮਚਾਰੀ ਵੀ ਸ਼ਾਮਿਲ ਹੈ। ਚਾਰਾਂ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਲਈ ਅੰਤਰ-ਰਾਸ਼ਟਰੀ ਵਿਿਦਆਰਥੀ ਤੋਂ ਹੋਣ ਵਾਲੀ ਕਮਾਈ ਦਾ ਕਿੱਤਾ ਸਲਾਨਾ $48 ਬਿਲੀਅਨ ਦੀ ਕਮਾਈ ਲੈ ਕੇ ਆਉਂਦਾ ਹੈ ਤੇ ਇਸ ਹਿਸਾਬ ਨਾਲ ਇਹ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਇਮਪੋਰਟ ਦਾ ਬਿਜਨੈਸ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਨੇ ਆਸਟ੍ਰੇਲੀਆ ਤੋਂ ਟਮਾਟਰਾਂ ਦੇ ਇਮਪੋਰਟ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ। ਦਰਅਸਲ ਆਸਟ੍ਰੇਲੀਆ ਵਿੱਚ ਟਮਾਟਰਾਂ ਦੀ ਬਿਮਾਰੀ ਫੈਲਣ ਕਾਰਨ ਇਹ ਫੈਸਲਾ ਲਿਆ…
ਮੈਲਬੋਰਨ (ਹਰਪ੍ਰੀਤ ਸਿੰਘ) - ਬ੍ਰਿਸਬੇਨ ਦੀ ਇੱਕ ਇੱਕਲੀ ਮਾਂ ਵਲੋਂ ਬ੍ਰਿਸਬੇਨ ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਲੋਟੋ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਜਿੱਤੀ ਗਈ ਹੈ। ਮਹਿਲਾ ਨੇ $100 ਮਿਲੀਅਨ ਦਾ ਇਨਾਮ ਫਰਸਟ …
ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਸੋਮਵਾਰ ਗੁਰਦੁਆਰਾ ਸਾਹਿਬ ਜੀਲੌਂਗ ਵਿਖੇ ਚੋਰੀ ਦੀਆਂ 2 ਘਟਨਾਵਾਂ ਵਾਪਰੀਆਂ ਹਨ, ਹਾਲਾਂਕਿ ਇਸ ਮਾਮਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਨੂੰ ਲੈਕੇ ਕੋਈ ਨੁਕਸਾਨ ਨਹੀਂ ਪੁੱਜਾ, ਪਰ ਇਨ੍ਹਾਂ ਘ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਬਾਰਡਰ ਫੋਰਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਐਲਿਸ ਸਪਰਿੰਗਸ ਦੇ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਭਾਰਤ ਤੋਂ ਸਿਡਨੀ ਵਿੱਚ 1.6 ਮੋਰਫਿਨ ਨਾਮ ਦਾ ਨਸ਼ਾ ਪਾਰਸਲ ਰਾਂਹੀ ਮੰਗਵਾਉਣ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਤੁਲੇਮਰੀਨ ਏਅਰਪੋਰਟ 'ਤੇ ਅੱਜ ਉਸ ਵੇਲੇ ਮਾਹੌਲ ਤਣਾਅ ਭਰਿਆ ਹੋ ਗਿਆ, ਜਦੋਂ ਇੱਕ ਯਾਤਰੀ ਦੀ ਮਾੜੀ ਹਰਕਤ ਕਾਰਨ ਬਾਕੀ ਦੇ ਸਾਰੇ ਯਾਤਰੀਆਂ ਦੀ ਸੁਰੱਖਿਆ 'ਤੇ ਬਣ ਆਈ। ਵਾਰ-ਵਾਰ ਕਰੂ ਮੈਂਬਰਾਂ ਦ…
ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਦੀ ਮਿਸ਼ਲ ਇੰਸਟੀਚਿਊਟ ਵਲੋਂ ਦੁਨੀਆਂ ਭਰ ਦੇ 9 ਦੇਸ਼ਾਂ ਵਿੱਚ ਹੋਈ ਸਟੱਡੀ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ਇਸ ਵੇਲੇ ਚਾਈਲਡ ਕੇਅਰ ਨੂੰ ਲੈਕੇ ਮਾਪਿਆਂ ਨੂੰ …
ਮੈਲਬੋਰਨ (ਹਰਪ੍ਰੀਤ ਸਿੰਘ) - ਬ੍ਰਿਸਬੇਨ ਦੇ ਮਾਉਂਟ ਓਮੇਨੀ ਸ਼ਾਪਿੰਗ ਸੈਂਟਰ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇਸ ਲਈ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਹ ਬੱਚਿਆਂ ਅਤੇ ਛੋਟੀ ਉਮਰ ਦੀਆਂ ਲੜਕੀਆਂ ਦੀ ਵੀਡੀਓ ਬਣਾ ਰਿਹਾ ਸੀ। ਪੁਲਿਸ ਨੂੰ ਜ…
ਮੈਲਬੋਰਨ (ਹਰਪ੍ਰੀਤ ਸਿੰਘ) - ਮੀਰਾਬੁਕਾ (ਪਰਥ) ਦੇ ਬਿਜ਼ੀ ਬੀਜ਼ ਡੇਅ ਕੇਅਰ ਵਿਖੇ 16 ਮਹੀਨੇ ਦੇ ਬੱਚੇ ਨੂੰ ਸਟਾਫ ਵਲੋਂ ਡੇਅ ਕੇਅਰ ਵਿੱਚ ਹੀ ਭੁੱਲ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸਟਾਫਮ ਬੱਚੇ ਨੂੰ ਨਰਸਰੀ ਵਿੱਚ ਸੁਆਕੇ ਭੁੱਲ …
ਮੈਲਬੋਰਨ (ਹਰਪ੍ਰੀਤ ਸਿੰਘ) - ਭਾਂਵੇ ਆਸਟ੍ਰੇਲੀਆ ਭਰ ਵਿੱਚ ਬੀਤੇ ਕੁਝ ਸਮੇਂ ਤੋਂ ਪੈਟਰੋਲ ਦੇ ਭਾਅ ਵਿੱਚ ਕਮੀ ਆਈ ਹੈ, ਪਰ ਹੁਣ ਦੁਬਾਰਾ ਤੋਂ ਆਸਟ੍ਰੇਲੀਆ ਦੇ ਤਿੰਨ ਵੱਡੇ ਸ਼ਹਿਰ ਮੈਲਬੋਰਨ, ਸਿਡਨੀ ਤੇ ਬ੍ਰਿਸਬੇਨ ਲਈ ਪੈਟਰੋਲ ਦੇ ਭਾਅ ਵਿੱ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਅਗਲੇ ਹਫਤੇ 26 ਅਗਸਤ ਤੋਂ ਨਵਾਂ ਕਾਨੂੰਨ ਰਾਈਟ ਟੂ ਡਿਸਕੁਨੇਕਟ ਲਾਗੂ ਹੋਣ ਜਾ ਰਿਹਾ ਹੈ, ਇਸ ਕਾਨੂੰਨ ਦਾ ਮਕਸਦ ਵਰਕ-ਲਾਈਫ ਬੈਲੇਂਸ ਨੂੰ ਸੁਧਾਰਨਾ ਹੈ, ਕਿਉਂਕਿ ਇਸ ਕਾਨੂੰਨ ਦੇ ਹੱਕ ਵਿੱ…
ਮੈਲਬੋਰਨ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਦੀਆਂ 14 ਕਾਉਂਸਲਾਂ ਵਿੱਚ ਇਸ ਵਾਰ ਸੂਬੇ ਭਰ ਵਿੱਚ ਹੋਣ ਵਾਲੀਆਂ ਕਾਉਂਸਲ ਦੀਆਂ ਚੋਣਾ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊ ਸਾਊਥ ਵੇਲਜ਼ ਦੇ ਇਲੈਕਟੋਰਲ ਕਮਿਸ਼ਨ ਵਲੋਂ ਜਾਰੀ ਕੀਤੀ ਜਾਣਕਾਰੀ ਅਨ…
ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਕੁਝ ਦਿਨਾਂ ਵਿੱਚ ਪੂਰਬੀ ਮੈਲਬੋਰਨ ਦੇ ਕਾਰੋਬਾਰਾਂ 'ਤੇ ਵਧੀਆਂ ਲੁੱਟਾਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੂੰ ਲੁੱਟਾਂ ਕਰਨ ਵਾਲੇ ਖਾਸ ਗਿਰੋਹ ਮੈਂਬਰਾਂ ਦੀ ਭਾਲ ਹੈ। ਪੁਲਿਸ ਅਨੁਸਾਰ 4-5 ਜਣਿਆਂ ਦ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਸਿਡਨੀ ਵਿੱਚ ਬਿਨ੍ਹਾਂ ਡਰਾਈਵਰ ਵਾਲੀ ਮੈਟਰੋ ਸਰਵਿਸ ਦੀ ਸ਼ੁਰੂਆਤ ਹੋ ਚੁੱਕੀ ਹੈ, ਕਈ ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਇਹ ਪ੍ਰੋਜੈਕਟ ਹਰ ਰੋਜ 36 ਕਿਲੋਮੀਟਰ ਦੇ ਘੇਰੇ ਵਿੱਚ ਹਜਾਰਾਂ ਯਾਤ…
ਮੈਲਬੋਰਨ (ਹਰਪ੍ਰੀਤ ਸਿੰਘ) - ਗ੍ਰਿਫਿਥ (ਨਿਊ ਸਾਊਥ ਵੇਲਜ਼) ਵਿੱਚ ਸਥਿਤ ਗੁਰਦੁਆਰਾ ਸਾਹਿਬ ਨਜਦੀਕ ਕਿਡਮੇਨ ਵੇਅ ਤੇ ਥੋਰਨ ਰੋਡ ਦੇ ਚੌਂਕ ਦਾ ਨਾਮ 'ਖਾਲਸਾ ਚੌਂਕ' ਰੱਖੇ ਜਾਣ ਨੂੰ ਲੈਕੇ ਸਿਟੀ ਕਾਉਂਸਲ ਨੇ ਆਰਜੀ ਮਨਜੂਰੀ ਦੇ ਦਿੱਤੀ ਹੈ, ਇ…
ਮੈਲਬੋਰਨ (ਐਨ ਜੈਡ ਪੰਜਾਬੀ ਨਿਊਜ਼) - ਇਸ ਸਾਲ ਦੇ ਅੰਤ ਤੱਕ ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ, ਟਰੈਵਲ ਐਕਸਪੀਰੀਅਂਸ ਨੂੰ ਹੋਰ ਸੁਖਾਲਾ ਬਨਾਉਣ ਲਈ ਆਸਟ੍ਰੇਲੀਆ ਡਿਜੀਟਲ ਟਰੈਵਲ ਡਿਕਲੇਰੇਸ਼ਨ ਸ਼ੁਰੂ ਕਰਨ ਜ…
ਮੈਲਬੋਰਨ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਦੇ ਕਿਸਾਨ ਇਸ ਵੇਲੇ ਬਹੁਤ ਪ੍ਰੇਸ਼ਾਨ ਹਨ, ਦਰਅਸਲ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਸਟ੍ਰਾਬੇਰੀ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਹੁਣ ਤੱਕ ਹਜਾਰਾਂ ਟਨ ਸਟ੍ਰਾਬੇਰੀ ਕਿਸਾਨ ਸੁੱਟਣ…
NZ Punjabi news