ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਅਲਬਾਨੀਜ਼ ਸਰਕਾਰ ਨੇ ਬੀਤੇ ਦਿਨੀਂ ਵਾਅਦਾ ਕੀਤਾ ਹੈ ਕਿ ਉਨ੍ਹਾਂ ਵਲੋਂ ਇਸ ਸਾਲ ਦੇ ਅੰਤ ਤੱਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਪ੍ਰਭਾਵੀ ਢੰਗ ਨਾਲ ਰੋਕੇ …
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਕੰਨਵੈਂਸ਼ਨ ਤੇ ਐਗਜ਼ੀਬੀਸ਼ਨ ਸੈਂਟਰ ਵਿਖੇ ਲੱਗੀ ਵੱਡੇ ਪੱਧਰ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਖਿਲਾਫ ਮੈਲਬੋਰਨ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ 'ਤੇ ਉੱਤਰ ਆਏ ਹਨ, ਕਈ ਥਾਵਾਂ 'ਤੇ ਮਾਹੌਲ ਤ…
ਮੈਲਬੌਰਨ : 10 ਸਤੰਬਰ 2024 ( ਸੁਖਜੀਤ ਸਿੰਘ ਔਲਖ ) ਪਾਵਨ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦੇਸ਼ ਪੰਜਾਬ ਤੋਂ ਸ਼ੁਰੂ ਹੋ ਕੇ ਵਿਦੇਸ਼ ਆਸਟਰੇਲੀਆ ਦੀ ਧਰਤੀ ਤੱਕ ਆ ਪਹੁੰਚੀਆਂ ਹਨ । ਬੀਤੇ ਦਿਨੀਂ ਪਰਥ ਸ਼ਹਿਰ ਵਿੱਚ ਗੁਰਦੁਆਰਾ ਸਾਹਿ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀਆਂ ਸਟੇਟਾਂ ਆਕਾਰ ਵਿੱਚ ਇਨੀਂਆਂ ਵੱਡੀਆਂ ਹਨ ਕਿ ਜੇਕਰ ਤੁਸੀਂ ਇਸਦੀ ਤੁਲਨਾ ਯੂਰਪ ਨਾਲ ਕਰੋ ਤਾਂ ਯੂਰਪ ਵਿੱਚ ਕਰੀਬ 16 ਘੰਟੇ ਲਈ ਗੱਡੀ ਡਰਾਈਵ ਕਰਨ ਤੋਂ ਬਾਅਦ ਤੁਸੀਂ 5 ਦੇਸ਼ ਤੱਕ ਪਾਰ ਕਰ ਜਾ…
ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਕੁਝ ਸਮੇਂ ਤੋਂ ਮੈਲਬੋਰਨ ਵਿੱਚ ਹਿੰਸਕ ਘਟਨਾਵਾਂ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਅਜਿਹਾ ਹੀ ਇੱਕ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ …
ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਗਲੇਨ ਵੇਵਰਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਓਜ਼ੀ ਲੋਟੋ ਦਾ $15 ਮਿਲੀਅਨ ਦਾ 2 ਡਵੀਜ਼ਨ ਦਾ ਇਨਾਮ ਜਿੱਤਿਆ ਗਿਆ ਹੈ, ਵਿਅਕਤੀ ਨੇ ਆਪਣਾ ਨਾਮ ਗੁੰਪਤ ਰੱਖਣ ਦੀ ਬੇਨਤੀ ਕੀਤੀ ਹੈ ਅਤੇ ਨਾਲ ਹੀ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ $250 ਦੇ ਲੈਣ-ਦੇਣ ਪਿੱਛੇ ਕਤਲ ਕੀਤੇ ਗਏ ਨੌਜਵਾਨ ਦੀ ਮਾਂ ਨੇ ਅੱਜ ਅਦਾਲਤ ਵਿੱਚ ਰੋ-ਰੋ ਦੱਸਿਆ ਕਿ ਕਿਵੇਂ ਉਸਦੇ ਪੁੱਤ ਨੂੰ ਘਰ ਦੇ ਬਾਹਰ ਨੌਜਵਾਨਾਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ। ਇਸ …
ਮੈਲਬੋਰਨ (ਹਰਪ੍ਰੀਤ ਸਿੰਘ) - ਤਸਮਾਨੀਆਂ ਜੋ ਕਿ ਆਸਟ੍ਰੇਲੀਆ ਦੀ ਇੱਕ ਆਈਲੈਂਡ ਸਟੇਟ ਹੈ, ਉੱਥੇ ਪੰਜਾਬ ਦੀ ਧੀ ਡਾਕਟਰ ਨਵਪ੍ਰੀਤ ਕੌਰ ਪੱਡਾ ਭਾਰਤ ਦੀ ਪਹਿਲੀ ਓਨਰਰੀ ਕੌਂਸੁਲੇਟ ਵਜੋਂ ਨਿਯੁਕਤ ਹੋਈ ਹੈ। ਡਾਕਟਰ ਨਵਪ੍ਰੀਤ ਕੌਰ ਗੁਰਦਾਸਪੁਰ …
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਹੋਣ ਜਾ ਰਹੀ ਹਥਿਆਰਾਂ ਦੀ ਇੱਕ ਵਿਸ਼ਾਲ ਪ੍ਰਦਰਸ਼ਨੀ ਨੂੰ ਰੋਕਣ ਲਈ ਐਂਟੀਵਾਰ ਪੀਪਲ ਗਰੁੱਪ ਵਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ 25,000 ਦੇ ਕਰੀਬ ਲੋਕ …
ਮੈਲਬੋਰਨ (ਹਰਪ੍ਰੀਤ ਸਿੰਘ) - ਵੈਸਟਰਨ ਆਸਟ੍ਰੇਲੀਆ ਪੁਲਿਸ ਨੇ ਬੀਤੀ 27 ਅਗਸਤ ਨੂੰ ਪਰਥ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਗੁਟਕਾ ਸਾਹਿਬ ਦੀ ਬੇਅਦਬੀ ਦੇ ਘਟਨਾ ਦੇ ਸਬੰਧ ਵਿੱਚ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ …
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੀ ਰਹਿਣ ਵਾਲੀ ਸਟੀਫਨੀ ਮਾਹਿਰ ਰੈਨੋਵੇਸ਼ਨ ਐਕਸਪਰਟ ਹੈ ਅਤੇ ਅਕਸਰ ਹੀ ਵਿਦੇਸ਼ਾਂ ਵਿੱਚ ਘੁੰਮਣ-ਫਿਰਣ ਜਾਂਦੀ ਰਹਿੰਦੀ ਹੈ, ਪਰ ਇਸ ਵਾਰ ਦੀ ਉਸਦੀ ਇਟਲੀ ਦੀ ਟਰਿੱਪ ਸੱਚਮੁੱਚ ਹੀ ਉਸ ਲਈ ਇੱਕ ਕੌੜਾ ਸ…
ਮੈਲਬੋਰਨ (ਹਰਪ੍ਰੀਤ ਸਿੰਘ) - ਵੈਸਟਰਨ ਸਿਡਨੀ ਏਅਰਪੋਰਟ ਨਜਦੀਕ ਜਲਦ ਹੀ ਇੱਕ ਨਵਾਂ ਇਲਾਕਾ ਉਸਾਰਿਆਂ ਜਾ ਰਿਹਾ ਹੈ, ਜਿਸ ਵਿੱਚ ਘੱਟੋ-ਘੱਟ 10,000 ਨਵੇਂ ਘਰ, ਕਮਰਸ਼ਲ ਇਮਾਰਤਾਂ, ਪਾਰਕ ਆਦਿ ਬਣਾਏ ਜਾਣਗੇ। ਇਸ ਯੋਜਨਾ ਨੂੰ 'ਬਰੇਡਫਿਲਡ ਸਿਟ…
ਆਕਲੈਂਡ (ਹਰਪ੍ਰੀਤ ਸਿੰਘ) - ਆਨਲਾਈਨ ਸੈਫਟੀ ਰੇਗੁਲੈਟਰ 'ਈ ਸੈਫਟੀ ਕਮਿਸ਼ਨ' ਨੇ ਇੱਕ ਰਿਸਰਚ ਤੋਂ ਬਾਅਦ ਵੱਡਾ ਫੈਸਲਾ ਲੈਂਦਿਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਦੇਸ਼ ਦਿੱਤੇ ਹਨ ਕਿ ਸੋਸ਼ਲ ਮੀਡੀਆ ਕੰਪਨੀ ਇਹ ਜਾਣਕਾਰੀ ਜਾਰੀ ਕਰਨ ਕਿ ਕਿੰਨੇ ਨ…
ਮੈਲਬੋਰਨ (ਹਰਪ੍ਰੀਤ ਸਿੰਘ) - ਊਬਰ ਨੇ ਆਸਟ੍ਰੇਲੀਆ ਵਿੱਚ ਆਉਂਦੀ ਸਤੰਬਰ ਤੋਂ ਆਪਣੀਆਂ ਕੁਝ ਕੁ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ, ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤੇ ਜਾਣ ਦਾ ਫੈਸਲਾ ਵੱਧਦੀ ਮਹਿੰਗਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਦਿ…
ਮੈਲਬੋਰਨ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਇੱਕ ਵਾਰ ਫਿਰ ਤੋਂ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਸਾਲ ਦੀ ਸਭ ਤੋਂ ਸਸਤੀ ਸੇਲ ਲੈਕੇ ਹਾਜਿਰ ਹੋਈ ਹੈ। ਇਸ ਵਿਸ਼ੇਸ਼ ਸੇਲ ਤਹਿਤ ਹਜਾਰਾਂ ਦੀ ਗਿਣਤੀ ਵਿੱਚ ਸਸਤੀਆਂ ਅੰਤਰ-ਰਾਸ਼ਟਰੀ ਟਿਕਟਾਂ ਵੇਚ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਭਰ ਵਿੱਚ ਵੱਸਦੇ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੇ ਵੱਸਦੇ ਸਿੱਖ ਨਾ ਸਿਰਫ ਭਾਈਚਾਰੇ ਲਈ ਬਲਕਿ ਬਹੁ-ਗਿਣਤੀ ਭਾਈਚਾਰਿਆਂ ਲਈ ਵੀ ਸਮੇਂ-ਸਮੇਂ 'ਤੇ ਮੱਦਦ ਦਾ ਹੱਥ ਅੱਗੇ ਵਧਾਉਂਦੇ ਹਨ। …
ਮੈਲਬੋਰਨ (ਹਰਪ੍ਰੀਤ ਸਿੰਘ) - ਟਾਰਗੇਟ ਆਸਟ੍ਰੇਲੀਆ ਜੋ ਆਸਟ੍ਰੇਲੀਆ ਦੀ ਮਸ਼ਹੂਰ ਡਿਪਾਰਟਮੈਂਟਲ ਸਟੋਰ ਚੈਨ ਹੈ, ਇਸ ਦੇ ਸਟੋਰਾਂ ਵਿੱਚ ਅੱਜ-ਕੱਲ ਇੱਕ ਸਿੱਖ ਮਾਡਲ ਦੀ ਤਸਵੀਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨੌਜਵਾਨ ਦਾ ਨਾਮ ਵਿਸ਼ਵਪ…
ਮੈਲਬੋਰਨ (ਹਰਪ੍ਰੀਤ ਸਿੰਘ) - ਵੀਕੈਂਡ 'ਤੇ ਆਏ ਤੂਫਾਨ ਦੇ ਚਲਦਿਆਂ ਵਿਕਟੋਰੀਆ ਭਰ ਵਿੱਚ ਅਜੇ ਵੀ 40,000 ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰਨ ਨੂੰ ਮਜਬੂਰ ਹਨ ਤੇ ਸੈਂਕੜੇ ਕਰੂ ਮੈਂਬਰ ਲਗਾਤਾਰ ਮੁਰੰਮਤ ਦਾ ਕੰਮ ਕਰ ਰਹੇ ਹਨ। ਹਾਲਾਤ ਅ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਾਸੀਆਂ ਲਈ ਵੱਡੀ ਰਾਹਤ ਭਰੀ ਖਬਰ ਹੈ। ਦੇਸ਼ ਵਿੱਚ ਨਵੀਂ ਏਅਰਲਾਈਨ ਕੋਆਲਾ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਏਅਰਲਾਈਨ ਦੇ ਸ਼ੁਰੂ ਹੋਣ ਨਾਲ ਆਸਟ੍ਰੇਲੀਆ ਵਾਸੀਆਂ ਨੂੰ ਕਾਫੀ ਫਾਇਦਾ ਹੋਏਗਾ, ਕਿਉਂਕਿ …
ਮੈਲਬੋਰਨ (ਹਰਪ੍ਰੀਤ ਸਿੰਘ) - ਪਰਥ ਦੇ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਕਿਸੇ ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਦੀ ਬੇਪਤੀ ਦੀ ਵੀਡੀਓ ਟਿਕਟੋਕ 'ਤੇ ਅਪਲੋਡ ਕੀਤੀ ਹੈ। ਇਹ ਕਿਸੇ ਸ਼ਰਾਰਤੀ …
ਮੈਲਬੋਰਨ (ਹਰਪ੍ਰੀਤ ਸਿੰਘ) - 2007 ਵਿੱਚ ਪੁਨੀਤ ਗੁਲਾਟੀ ਜਦੋਂ ਆਸਟ੍ਰੇਲੀਆ ਆਇਆ ਸੀ ਤਾਂ ਮਨ ਵਿੱਚ ਚਾਹ ਸੀ ਕਿ ਉਹ ਕੁਝ ਅਜਿਹਾ ਵੱਡਾ ਕਰੇਗਾ ਕਿ ਆਪਣਾ, ਪਰਿਵਾਰ ਦਾ ਤੇ ਭਾਈਚਾਰੇ ਦਾ ਨਾਮ ਰੋਸ਼ਨ ਕਰੇਗਾ, ਉਸਨੇ ਬਤੌਰ ਸਟੂਡੈਂਟ ਆਸਟ੍ਰੇਲ…
ਮੈਲਬੋਰਨ (ਹਰਪ੍ਰੀਤ ਸਿੰਘ) - ਦੱਖਣੀ ਬ੍ਰਿਸਬੇਨ ਦੇ ਇੱਕ ਪਾਰਕ ਵਿੱਚ ਇੱਕ ਵਿਅਕਤੀ ਵਲੋਂ ਇੱਕ 9 ਮਹੀਨਿਆਂ ਦੇ ਬੱਚੇ 'ਤੇ ਗਰਮ-ਗਰਮ ਕੌਫੀ ਸੁੱਟਣ ਦੀ ਘਟਨਾ ਵਾਪਰੀ ਹੈ, ਬੱਚਾ ਹੈਨਲੋਨ ਪਾਰਕ ਵਿੱਚ ਆਪਣੇ ਮਾਂ ਨਾਲ ਸੀ। ਇਸ ਘਟਨਾ ਕਾਰਨ ਬੱ…
ਮੈਲਬੋਰਨ (ਹਰਪ੍ਰੀਤ ਸਿੰਘ) - 2025 ਤੋਂ ਆਸਟ੍ਰੇਲੀਆ, ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਲਈ ਵੱਡਾ ਫੈਸਲਾ ਲੈ ਚੁੱਕਾ ਹੈ, ਜਿਸ ਤਹਿਤ ਪੂਰੇ ਸਾਲ ਵਿੱਚ ਯੂਨੀਵਰਸਿਟੀਆਂ 145,000 ਵਿਿਦਆਰਥੀ ਤੇ 95,000 ਪ੍ਰੈਕਟਿਕਲ…
ਮੈਲਬੋਰਨ (ਹਰਪ੍ਰੀਤ ਸਿੰਘ) - 18 ਸਾਲ ਦੀ ਹਸਰਤ ਗਿੱਲ ਜਦੋਂ ਮੈਲਬੋਰਨ ਦੇ ਇੰਡੋਰ ਕ੍ਰਿਕੇਟ ਟ੍ਰੇਨਿੰਗ ਨੈੱਟ 'ਤੇ ਪ੍ਰੈਕਟਿਸ ਕਰਦੀ ਸੀ ਤਾਂ ਅਕਸਰ ਉਸਨੇ ਆਸਟ੍ਰੇਲੀਆ ਦੀ ਵਰਦੀ ਪਾਈ ਹੁੰਦੀ ਸੀ, ਕਾਰਨ ਸੀ ਉਹ ਆਸਟ੍ਰੇਲੀਆਈ ਟੀਮ ਦਾ ਹਿੱਸਾ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਹੋਏ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ 024, ਜਿੱਥੇ 65 ਤੋਂ ਵਧੇਰੇ ਭਾਸ਼ਾਵਾਂ ਦੀਆਂ ਫਿਲਮਾਂ, ਸੀਰੀਜ਼ ਤੇ ਡਾਕੂਮੈਂਟਰੀਆਂ ਨੋਮੀਨੇਟ ਹੋਈਆਂ ਸਨ, ਵਿੱਚ ਨੈਟਫਲੀਕਸ 'ਤੇ ਚੱਲ ਰਹੀ ਪੰਜਾਬੀ…
NZ Punjabi news