ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਨਿਊਜੀਲੈਂਡ ਨੂੰ ਦੁਨੀਆਂ ਦਾ ਸਭ ਤੋਂ ਜਿਆਦਾ ਸੁਰੱਖਿਅਤ ਦੇਸ਼ ਮੰਨਿਆ ਗਿਆ ਸੀ, ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਿਊਜੀਲੈਂਡ ਲਈ ਪ੍ਰਵਾਸ ਕੀਤਾ ਸੀ, ਪਰ ਅਜਿਹਾ ਕੀ ਹੋਇਆ ਕਿ ਹੁਣ…
ਆਕਲੈਂਡ (ਹਰਪ੍ਰੀਤ ਸਿੰਘ) - ਪੈਰਿਸ ਓਲੰਪਿਕਸ ਵਿੱਚ ਨਿਊਜੀਲੈਂਡ ਦੇ ਐਥਲੀਟਾਂ ਵਲੋਂ ਮੈਡਲ ਜਿੱਤੇ ਜਾਣ ਦਾ ਦੌਰ ਲਗਾਤਾਰ ਜਾਰੀ ਹੈ। ਨਿਊਜੀਲੈਂਡ ਦੀ ਝੋਲੀ ਇੱਕ ਹੋਰ ਗੋਲਡ ਮੈਡਲ ਆ ਪਿਆ ਹੈ, ਇਹ ਮੈਡਲ ਕੇ4 ਟੀਮ ਨੇ ਕਨੋਏ ਕੇ4 500 ਸ਼੍ਰੇਣ…
ਆਕਲੈਂਡ (ਹਰਪ੍ਰੀਤ ਸਿੰਘ) - ਫੂਡਸਟਫ ਨਾਰਥ ਆਈਲੈਂਡ ਨੂੰ ਵਲੰਿਗਟਨ ਹਾਈਕੋਰਟ ਵਲੋਂ $3.25 ਮਿਲੀਅਨ ਦਾ ਜੁਰਮਾਨਾ ਕੀਤਾ ਗਿਆ ਹੈ, ਜੁਰਮਾਨਾ ਕੀਤੇ ਜਾਣ ਦਾ ਕਾਰਨ ਕੰਪਨਂੀ ਵਲੋਂ ਦੂਜੇ ਵਿਰੋਧੀ ਕਾਰੋਬਾਰੀਆਂ ਨੂੰ ਆਪਣੇ ਕੰਪੀਟਿਸ਼ਨ ਵਿੱਚ ਆਉ…
ਆਕਲੈਂਡ (ਹਰਪ੍ਰੀਤ ਸਿੰਘ) - 21 ਸਾਲਾ ਕਰਟਨੀ ਬਰੁਕ ਨੇ ਆਪਣੀ 'ਜਾਪਾਨੀ ਕਾਰ ਪਾਰਟਸ' ਕੰਪਨੀ ਤੋਂ ਇਸ ਲਈ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਉਸਨੂੰ ਕੰਮ 'ਤੇ ਸ਼ਰੀਰਿਕ, ਮਾਨਸਿਕ ਤੌਰ 'ਤੇ ਬਹੁਤ ਜਿਆਦਾ ਪ੍ਰਤਾੜਿਤ ਕੀਤਾ ਗਿਆ ਸੀ। ਇਹ ਅਸਤੀ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਮੈਂਗਨੁਈ ਦੀ ਪ੍ਰਾਈਮ ਲੋਕੇਸ਼ਨ ਮੇਰੀਨ ਪਰੇਡ ਵਿਖੇ ਇੱਕ ਘਰ $8 ਮਿਲੀਅਨ ਦਾ ਵਿਿਕਆ ਹੈ, ਜੋ ਕਿ ਇਸ ਸਾਲ ਇਸ ਬੀਚ ਨਜਦੀਕ ਵਿਕੇ ਘਰਾਂ ਵਿੱਚ ਸਭ ਤੋਂ ਮਹਿੰਗਾ ਵਿਿਕਆ ਹੈ। ਦੱਸਦੀਏ ਕਿ 1930 ਦੇ ਦਹਾਕੇ …
ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਪੁਲਿਸ ਨੇ ਲਾਪਤਾ ਹੋਏ ਭਾਰਤੀ ਮੂਲ ਦੇ 16 ਸਾਲਾ ਕ੍ਰਿਸ਼ਂਕ ਦੀ ਭਾਲ ਲਈ ਅਪੀਲ ਜਾਰੀ ਕੀਤੀ ਹੈ। ਕ੍ਰਿਂਸ਼ਕ ਨੂੰ ਅਖੀਰਲੀ ਵਾਰ ਮੈਲਬੋਰਨ ਦੇ ਉਪਨਗਰ ਟਰੁਗਨਿਨਾ ਦੀ ਫਰੀਮੌਂਟ ਕੋਰਟ ਦੀ ਪ੍ਰਾਪਰਟੀ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਨਿਊਜੀਲੈਂਡ ਪੁੱਜ ਗਏ ਹਨ, ਉਨ੍ਹਾਂ ਦੇ ਇੱਥੇ ਪੁੱਜਣ 'ਤੇ ਇੰਡੀਅਨ ਹਾਈਕਮਿਸ਼ਨਰ ਨੀਤਾ ਭੁਸ਼ਣ ਅਤੇ ਨਿਊਜੀਲੈਂਡ ਟ੍ਰੇਡ ਮਨਿਸਟਰ ਟੋਡ ਮੇਕਲੇ ਵਲੋਂ ਉਨ੍ਹਾਂ ਦਾ ਨਿੱਘਾ ਸ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਕੋਸਟ ਦੀ ਗ੍ਰੇਮਾਉਥ ਜਿਲ੍ਹਾ ਅਦਾਲਤ ਵਲੋਂ 32 ਸਾਲਾ ਜਗਵਿੰਦਰ ਸਿੰਘ ਗਿੱਲ ਨੂੰ 3 ਮਹੀਨੇ ਕਮਿਊਨਿਟੀ ਡਿਟੈਂਸ਼ਨ ਤੇ 12 ਮਹੀਨੇ ਦੀ ਇਨਟੈਨਸਿਵ ਸੁਪਰਵੀਜ਼ਨ ਦੀ ਸਜਾ ਸੁਣਾਈ ਗਈ ਹੈ। ਦਰਅਸਲ ਉਸ 'ਤੇ ਦੋਸ਼ ਸ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ 'ਅਲਟਰਾ ਹਾਈ ਨੈਟਵਰਥ' ਸ਼੍ਰੇਣੀ ਵਿੱਚ ਆਉਂਦੇ 2587 ਅਮੀਰ, ਇਨ੍ਹੇਂ ਕੁ ਜਿਆਦਾ ਪੈਸੇ ਵਾਲੇ ਹਨ ਕਿ ਇਹ ਬਾਕੀ ਦੇ ਨਿਊਜੀਲੈਂਡ ਵਾਸੀਆਂ ਦੇ ਮੁਕਾਬਲੇ ਵੀ ਕਿਤੇ ਜਿਆਦਾ ਅਮੀਰ ਹਨ। ਇਨ੍ਹਾਂ ਅਮੀਰ…
NZ Punjabi news