ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਸਾਰੀਆਂ ਸ਼੍ਰੇਣੀਆਂ ਦੇ ਵੀਜਿਆਂ ਲਈ ਫੀਸਾਂ ਵਿੱਚ ਕੀਤੇ 50% ਤੱਕ ਦੇ ਭਾਰੀ ਵਾਧੇ ਤੋਂ ਬਾਅਦ ਤਿੱਖੀਆਂ ਪ੍ਰਤੀਕਿਿਰਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮਾਹਿਰ ਇਸ ਨੂੰ ਕਾਫੀ ਨਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਜਿਲ੍ਹਾ ਅਦਾਲਤ ਵਿੱਚ ਅੱਜ ਉਸ 25 ਸਾਲਾ ਨੌਜਵਾਨ ਵਲੋਂ ਆਪਣੇ 'ਤੇ ਲੱਗੇ ਸਾਰੇ ਦੋਸ਼ ਕਬੂਲ ਲਏ ਗਏ, ਜਿਸਨੇ ਦਰਜਨਾਂ ਆਕਲੈਂਡ ਵਾਸੀਆਂ ਤੋਂ ਨਕਲੀ ਪੁਲਿਸ ਅਫਸਰ ਬਣਕੇ $337,000 ਠੱਗ ਲਏ। ਦੋਸ਼ੀ ਨੌਜਵਾ…
ਆਕਲੈਂਡ (ਹਰਪ੍ਰੀਤ ਸਿੰਘ) - ਕੁਦਰਤੀ ਨਜਾਰਿਆਂ ਤੇ ਖੂਬਸੂਰਤੀਆਂ ਨਾਲ ਭਰਿਆਂ ਨਿਊਜੀਲੈਂਡ ਵੈਸੇ ਹੀ ਕਿਸੇ ਜੰਨਤ ਤੋਂ ਘੱਟ ਨਹੀਂ ਪਰ ਅੱਜ ਤੁਹਾਨੂੰ ਅਜਿਹੇ ਕੁਝ ਇਲਾਕੇ ਦੱਸਦਾ ਹਾਂ, ਜਿੱਥੇ ਤੁਹਾਡਾ ਇੱਕ ਵਾਰ ਜਾਣਾ ਤਾਂ ਬਣਦਾ ਹੈ ਤੇ ਇਨ੍…
ਆਕਲੈਂਡ (ਹਰਪ੍ਰੀਤ ਸਿੰਘ) - ਲੋਟੋ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਆਕਲੈਂਡ ਦੇ ਜੋੜੇ ਵਲੋਂ ਜਿੱਤੀ ਗਈ ਸੀ, ਜੋ $44.06 ਮਿਲੀਅਨ ਸੀ, ਪਰ ਅੱਜ ਦਾ ਜੈਕਪੋਟ ਡਰਾਅ ਜੇ ਇੱਕਲੀ ਟਿਕਟ ਦਾ ਨਿਕਲਦਾ ਹੈ ਤਾਂ ਅੱਜ ਦ…
ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੇ ਨੌਜਵਾਨ ਨੂੰ ਆਪਣੀ ਇੰਡੀਆ ਤੋਂ ਆਈ ਨਵੀਂ ਵਿਆਹੀ ਪਤਨੀ ਦੀ ਵਾਰ-ਵਾਰ ਕੁੱਟਮਾਰ ਕਰਨ, ਉਸ ਨਾਲ ਉਸਦੀ ਮਰਜੀ ਤੋਂ ਬਗੈਰ ਸ਼ਰੀਰਿਕ ਸਬੰਧ ਬਨਾਉਣ ਦੇ ਦੋਸ਼ ਹੇਠ 7 ਸਾਲ 10 ਮਹੀਨੇ ਦੀ ਸਜਾ ਹੋਈ ਸੀ। ਹੁ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਜੋ ਆਪਣੇ ਨਿਊਜੀਲੈਂਡ ਦੌਰੇ 'ਤੇ ਆਏ ਹੋਏ ਹਨ, ਨੇ ਭਾਰਤੀ ਭਾਈਚਾਰੇ ਨਾਲ ਇੱਕ ਵਿਸ਼ੇਸ਼ ਮਿਲਣੀ ਕੀਤੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰਾ ਪੁੱਜਿਆ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 2 ਦਿਨਾਂ ਤੋਂ ਹਮਿਲਟਨ ਤੋਂ ਲਾਪਤਾ 77 ਸਾਲਾ ਬਜੁਰਗ ਨੂੰ ਲੈਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਬਜੁਰਗ ਜੈਸਿਕਾ ਲਿਟਲਰ ਦੀ ਕਾਰ ਬੀਤੀ ਰਾਤ ਹਮਿਲਟਨ ਗਾਰਡਨ ਦੇ ਗੇਟ ਨੰਬਰ 1 'ਤੇ ਪਾਰਕਿੰਗ ਵਿੱਚ ਮਿਲੀ …
ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਲਾਇਆ ਪਤਾ
ਆਕਲੈਂਡ (ਹਰਪ੍ਰੀਤ ਸਿੰਘ) - ਡਾਕ ਦੇ ਪਾਰਸਲਾਂ ਰਾਂਹੀ ਅਮਰੀਕਾ ਤੋਂ ਨਿਊਜੀਲੈਂਡ ਭੇਜੇ ਜਾਂਦੇ ਨਸ਼ੇ ਦੇ ਕਾਰੋਬਾਰ ਦਾ ਪਤਾ ਲਾਉਣ ਵਿੱਚ ਨਿਊਜੀਲੈਂਡ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ, ਇਸ ਮਾਮ…
- ਸਰਬ-ਸੰਮਤੀ ਨਾਲ ਹੋਈ ਨਵੀਂ ਕਮੇਟੀ ਦੀ ਚੋਣ- ਕਸ਼ਮੀਰ ਸਿੰਘ ਹੇਅਰ ਚੁਣੇ ਗਏ ਨਵੇਂ ਪ੍ਰਧਾਨ ਅਤੇ ਵਿਕਰਮਜੀਤ ਸਿੰਘ ਬਣੇ ਸੈਕਟਰੀ
ਆਕਲੈਂਡ (ਹਰਪ੍ਰੀਤ ਸਿੰਘ) - 5 ਅਗੱਸਤ 2024(ਸੋਮਵਾਰ) ਟੌਰੰਗਾ ਸਿੱਖ ਸੁਸਾਇਟੀ ਦਾ ਸਲਾਨਾ ਇਜਲਾਸ ਜੋ ਕਿ…
ਆਕਲੈਂਡ (ਹਰਪ੍ਰੀਤ ਸਿੰਘ) - 'ਗਿਵ ਅ ਲਿਟਲ' ਜਿਹੀਆਂ ਕਰਾਉਡ ਫੰਡਿੰਗ ਲਈ ਵਰਤੀਆਂ ਜਾਣ ਵਾਲੀਆਂ ਵੈਬਸਾਈਟਾਂ ਅਕਸਰ ਔਖੇ ਵੇਲੇ ਵਿੱਚੋਂ ਗੁਜਰ ਰਹੇ ਲੋਕਾਂ ਦੀ ਮੱਦਦ ਲਈ ਫੰਡਿੰਗ ਇੱਕਠਾ ਕਰਨ ਵਿੱਚ ਮੱਦਦ ਕਰਦੀਆਂ ਹਨ। ਪਰ ਜੇ ਤੁਸੀਂ ਵੈਬਸਾ…
ਰਿਸ਼ਵਤ ਦੇ ਰੂਪ ਵਿੱਚ ਕਰਵਾਉਂਦਾ ਸੀ ਘਰ ਦੀ ਰੇਨੋਵਸ਼ਨ
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਦੇ ਬਿਲਡਿੰਗ ਇੰਸਪੈਕਟਰ ਨਿਕੋਲਸ ਬ੍ਰਾਈਟ ਨੂੰ ਰਿਸ਼ਵਤ ਲੈਣ ਦੇ ਜੁਰਮ ਹੇਠ ਕਰੀਬ 21 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨਿਕੋਲਸ …
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵੱਖੋ-ਵੱਖ ਵੀਜਿਆਂ ਦੀ ਸ਼੍ਰੇਣੀ ਲਈ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ, ਜੋ ਕਿ 1 ਅਕਤੂਬਰ ਤੋਂ ਅਮਲ ਵਿੱਚ ਆ ਜਾਏਗਾ। ਨਵੇਂ ਫੈਸਲੇ ਤਹਿਤ ਫਾਈਲਾਂ ਦੀ ਪ੍ਰੋਸੈਸਿੰਗ ਲਈ ਫੀਸਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦਾ ਪਾਸਪੋਰਟ ਬਨਵਾਉਣ ਲਈ ਹੁਣ ਜਿਆਦਾ ਉਡੀਕ ਨਹੀਂ ਕਰਨੀ ਪਏਗੀ। ਮਨਿਸਟਰ ਆਫ ਇੰਟਰਨਲ ਅਫੇਅਰਜ਼ ਬਰੁਕ ਵੇਨ ਵੇਲਦਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਾਸਪੋਰਟ ਸਿਸਟਮ ਵਿੱਚ ਮਹੱਤਵਪੂਰਨ ਸਾਫਟਵ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਨਿਊਜੀਲੈਂਡ ਨੂੰ ਦੁਨੀਆਂ ਦਾ ਸਭ ਤੋਂ ਜਿਆਦਾ ਸੁਰੱਖਿਅਤ ਦੇਸ਼ ਮੰਨਿਆ ਗਿਆ ਸੀ, ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਿਊਜੀਲੈਂਡ ਲਈ ਪ੍ਰਵਾਸ ਕੀਤਾ ਸੀ, ਪਰ ਅਜਿਹਾ ਕੀ ਹੋਇਆ ਕਿ ਹੁਣ…
ਆਕਲੈਂਡ (ਹਰਪ੍ਰੀਤ ਸਿੰਘ) - ਪੈਰਿਸ ਓਲੰਪਿਕਸ ਵਿੱਚ ਨਿਊਜੀਲੈਂਡ ਦੇ ਐਥਲੀਟਾਂ ਵਲੋਂ ਮੈਡਲ ਜਿੱਤੇ ਜਾਣ ਦਾ ਦੌਰ ਲਗਾਤਾਰ ਜਾਰੀ ਹੈ। ਨਿਊਜੀਲੈਂਡ ਦੀ ਝੋਲੀ ਇੱਕ ਹੋਰ ਗੋਲਡ ਮੈਡਲ ਆ ਪਿਆ ਹੈ, ਇਹ ਮੈਡਲ ਕੇ4 ਟੀਮ ਨੇ ਕਨੋਏ ਕੇ4 500 ਸ਼੍ਰੇਣ…
ਆਕਲੈਂਡ (ਹਰਪ੍ਰੀਤ ਸਿੰਘ) - ਫੂਡਸਟਫ ਨਾਰਥ ਆਈਲੈਂਡ ਨੂੰ ਵਲੰਿਗਟਨ ਹਾਈਕੋਰਟ ਵਲੋਂ $3.25 ਮਿਲੀਅਨ ਦਾ ਜੁਰਮਾਨਾ ਕੀਤਾ ਗਿਆ ਹੈ, ਜੁਰਮਾਨਾ ਕੀਤੇ ਜਾਣ ਦਾ ਕਾਰਨ ਕੰਪਨਂੀ ਵਲੋਂ ਦੂਜੇ ਵਿਰੋਧੀ ਕਾਰੋਬਾਰੀਆਂ ਨੂੰ ਆਪਣੇ ਕੰਪੀਟਿਸ਼ਨ ਵਿੱਚ ਆਉ…
ਆਕਲੈਂਡ (ਹਰਪ੍ਰੀਤ ਸਿੰਘ) - 21 ਸਾਲਾ ਕਰਟਨੀ ਬਰੁਕ ਨੇ ਆਪਣੀ 'ਜਾਪਾਨੀ ਕਾਰ ਪਾਰਟਸ' ਕੰਪਨੀ ਤੋਂ ਇਸ ਲਈ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਉਸਨੂੰ ਕੰਮ 'ਤੇ ਸ਼ਰੀਰਿਕ, ਮਾਨਸਿਕ ਤੌਰ 'ਤੇ ਬਹੁਤ ਜਿਆਦਾ ਪ੍ਰਤਾੜਿਤ ਕੀਤਾ ਗਿਆ ਸੀ। ਇਹ ਅਸਤੀ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਮੈਂਗਨੁਈ ਦੀ ਪ੍ਰਾਈਮ ਲੋਕੇਸ਼ਨ ਮੇਰੀਨ ਪਰੇਡ ਵਿਖੇ ਇੱਕ ਘਰ $8 ਮਿਲੀਅਨ ਦਾ ਵਿਿਕਆ ਹੈ, ਜੋ ਕਿ ਇਸ ਸਾਲ ਇਸ ਬੀਚ ਨਜਦੀਕ ਵਿਕੇ ਘਰਾਂ ਵਿੱਚ ਸਭ ਤੋਂ ਮਹਿੰਗਾ ਵਿਿਕਆ ਹੈ। ਦੱਸਦੀਏ ਕਿ 1930 ਦੇ ਦਹਾਕੇ …
ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਪੁਲਿਸ ਨੇ ਲਾਪਤਾ ਹੋਏ ਭਾਰਤੀ ਮੂਲ ਦੇ 16 ਸਾਲਾ ਕ੍ਰਿਸ਼ਂਕ ਦੀ ਭਾਲ ਲਈ ਅਪੀਲ ਜਾਰੀ ਕੀਤੀ ਹੈ। ਕ੍ਰਿਂਸ਼ਕ ਨੂੰ ਅਖੀਰਲੀ ਵਾਰ ਮੈਲਬੋਰਨ ਦੇ ਉਪਨਗਰ ਟਰੁਗਨਿਨਾ ਦੀ ਫਰੀਮੌਂਟ ਕੋਰਟ ਦੀ ਪ੍ਰਾਪਰਟੀ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਨਿਊਜੀਲੈਂਡ ਪੁੱਜ ਗਏ ਹਨ, ਉਨ੍ਹਾਂ ਦੇ ਇੱਥੇ ਪੁੱਜਣ 'ਤੇ ਇੰਡੀਅਨ ਹਾਈਕਮਿਸ਼ਨਰ ਨੀਤਾ ਭੁਸ਼ਣ ਅਤੇ ਨਿਊਜੀਲੈਂਡ ਟ੍ਰੇਡ ਮਨਿਸਟਰ ਟੋਡ ਮੇਕਲੇ ਵਲੋਂ ਉਨ੍ਹਾਂ ਦਾ ਨਿੱਘਾ ਸ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟ ਕੋਸਟ ਦੀ ਗ੍ਰੇਮਾਉਥ ਜਿਲ੍ਹਾ ਅਦਾਲਤ ਵਲੋਂ 32 ਸਾਲਾ ਜਗਵਿੰਦਰ ਸਿੰਘ ਗਿੱਲ ਨੂੰ 3 ਮਹੀਨੇ ਕਮਿਊਨਿਟੀ ਡਿਟੈਂਸ਼ਨ ਤੇ 12 ਮਹੀਨੇ ਦੀ ਇਨਟੈਨਸਿਵ ਸੁਪਰਵੀਜ਼ਨ ਦੀ ਸਜਾ ਸੁਣਾਈ ਗਈ ਹੈ। ਦਰਅਸਲ ਉਸ 'ਤੇ ਦੋਸ਼ ਸ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ 'ਅਲਟਰਾ ਹਾਈ ਨੈਟਵਰਥ' ਸ਼੍ਰੇਣੀ ਵਿੱਚ ਆਉਂਦੇ 2587 ਅਮੀਰ, ਇਨ੍ਹੇਂ ਕੁ ਜਿਆਦਾ ਪੈਸੇ ਵਾਲੇ ਹਨ ਕਿ ਇਹ ਬਾਕੀ ਦੇ ਨਿਊਜੀਲੈਂਡ ਵਾਸੀਆਂ ਦੇ ਮੁਕਾਬਲੇ ਵੀ ਕਿਤੇ ਜਿਆਦਾ ਅਮੀਰ ਹਨ। ਇਨ੍ਹਾਂ ਅਮੀਰ…
NZ Punjabi news