ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਇਸ਼ਾਰਾ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਪ੍ਰਵਾਸੀਆਂ ਦੇ ਮਾਪਿਆਂ ਲਈ ਲੰਬੇ ਸਮੇਂ ਦੇ ਵੀਜੇ ਨੂੰ ਸ਼ੁਰੂ ਕੀਤੇ ਜਾਣ 'ਤੇ ਕੰਮ ਕਰ ਰਹੀ ਹੈ, ਹਾਲਾਂਕਿ ਇਸ ਦਾ ਨਤੀਜਾ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਾਫ ਕਰ ਦਿੱਤਾ ਹੈ ਕਿ ਜੇ ਤੁਸੀਂ 2025 ਦੇ ਸ਼ੁਰੂਆਤੀ ਸੈਸ਼ਨ ਲਈ ਨਿਊਜੀਲੈਂਡ ਸਟੱਡੀ ਵੀਜਾ ਅਪਲਾਈ ਕਰਨਾ ਹੈ ਤਾਂ ਜਲਦ ਤੋਂ ਜਲਦ ਕਰ ਦਿਓ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਗਰਮੀਆਂ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੀ ਮੇਅਰ ਟੋਰੀ ਵਨਾਉ ਦੀ ਮਾਲੀ ਹਾਲਤ ਕਮਜੋਰ ਨਹੀਂ ਹੈ, ਪਰ ਲਗਾਤਾਰ ਵੱਧਦੀ ਮਹਿੰਗਾਈ ਨੇ ਉਨ੍ਹਾਂ ਨੂੰ ਵੀ ਪ੍ਰਭਾਵਿਤ ਕੀਤੇ ਬਗੈਰ ਨਹੀਂ ਛੱਡਿਆ ਹੈ। ਉਨ੍ਹਾਂ ਇਸ ਗੱਲ ਨੂੰ ਕਬੂਲਦਿਆਂ, ਕਿ ਰਾਜਧਾਨ…
ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਪੁਲਿਸ ਨੇ ਇੱਕ ਨੌਜਵਾਨ ਮੁਟਿਆਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਕੋਲ ਨਸ਼ੀਲੇ ਪਦਾਰਥ, ਉਨ੍ਹਾਂ ਦੀ ਲੈਣ-ਦੇਣ ਦੀ ਡਿਟੈਲ ਤੇ ਕਈ ਹਥਿਆਰ ਮੌਕੇ 'ਤੇ ਬਰਾਮਦ ਹੋਏ ਹਨ। ਦਰਅਸਲ ਗ੍ਰਿਫਤਾਰ ਹੋਈ ਮਹਿਲਾ ਜ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਵਰਲਡ ਦੇ ਸਾਊਥ ਆਈਲੈਂਡ ਦੇ 30 ਸਟੋਰਾਂ ਨੂੰ ਅਲਕੋਹਲ ਨਿਯਮਾਂ ਦੀ ਅਣਦੇਖੀ ਕਰਨ ਦੇ ਚਲਦਿਆਂ ਸ਼ਰਾਬ ਵੇਚਣ ਦਾ ਆਰਜੀ ਲਾਇਸੈਂਸ ਰੱਦ ਕੀਤੇ ਜਾਣ ਦਾ ਫੈਸਲਾ ਝੱਲਣਾ ਪੈ ਰਿਹਾ ਹੈ। ਦਰਅਸਲ ਨਿਊ ਵਰਲਡ ਵਲੋਂ ਇ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਹਾਡੇ ਬੱਚੇ ਨੂੰ ਸਪੇਸ ਦੀ ਦੁਨੀਆਂ ਵਿੱਚ ਆਪਣਾ ਕਰੀਅਰ ਬਨਾਉਣ ਦਾ ਸ਼ੌਂਕ ਹੈ ਤਾਂ ਇਹ ਉਨ੍ਹਾਂ ਲਈ ਸੁਨਿਹਰਾ ਮੌਕਾ ਹੈ, ਕਿਉਂਕਿ ਨਾਸਾ ਵਿੱਚ ਰੋਵਰ ਡਰਾਈਵਰ ਵਜੋਂ ਕੰਮ ਕਰਦੇ ਵੈਂਡੀ ਵਰਮਾ ਇਸ ਵੇਲੇ ਆਪਣ…
ਆਕਲ਼ੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਅਮਰੀਕਾ ਦੇ ਲੋਸ ਐਂਜਲਸ ਵਿਖੇ ਹੋਏ ਐਮੀ ਅਵਾਰਡ ਵਿੱਚ ਨਿਊਜੀਲੈਂਡ ਦੀ ਜੰਮਪਲ ਅਦਾਕਾਤਰ ਐਨਾ ਸਵਾਈ ਨੇ ਕਾਮੇਡੀ ਡਰਾਮਾ ਸੀਰੀਜ਼ ਲਈ ਅਵਾਰਡ ਜਿੱਤਿਆ ਹੈ, ਉਸ ਦਾ ਮੁਕਾਬਲਾ ਮਸ਼ਹੂਰ ਜੈਨੀਫਰ ਐਨੀਸਟਨ, …
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਾਫ ਕਰ ਦਿੱਤਾ ਹੈ ਕਿ ਜੇ ਤੁਸੀਂ ਇਨ੍ਹਾਂ ਗਰਮੀਆਂ ਵਿੱਚ ਜਾਂ ਨਵਾਂ ਸਾਲ ਮਨਾਉਣ ਜਾਂ ਆਪਣੇ ਪਰਿਵਾਰ ਨੂੰ ਜਾਂ ਦੋਸਤਾਂ-ਮਿੱਤਰਾਂ ਨੂੰ ਮਿਲਣ ਲਈ ਨਿਊਜੀਲੈਂਡ ਦਾ ਵੀਜੀਟਰ ਵੀਜਾ '…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ, ਟਾਰਾਨਾਕੀ, ਗਿਸਬੋਰਨ ਸਮੇਤ ਅਪਰ ਨਾਰਥ ਆਈਲੈਂਡ ਲਈ ਖਰਾਬ ਤੇ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਹੋ ਗਈ ਹੈ। ਨਿਊਜੀਲੈਂਡ ਦੇ ਅਪਰ ਨਾਰਥ ਆਈਲੈਂਡ ਵੱਲ ਵੱਧ ਰਹੇ ਫਰੰਟ ਕਾਰਨ ਤੂਫਾਨੀ ਹਵਾਵਾਂ, ਭਾਰੀ…
ਆਕਲੈਂਡ (ਹਰਪ੍ਰੀਤ ਸਿੰਘ) - 1 ਅਕਤੂਬਰ 2024 ਤੋਂ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਐਲਾਨੀਆਂ ਗਈਆਂ ਨਵੀਆਂ ਵੀਜਾ ਫੀਸਾਂ ਲਾਗੂ ਹੋਣ ਜਾ ਰਹੀਆਂ ਹਨ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਅਰਥਵਿਵਸਥਾ, ਕਰਮਚਾਰੀਆਂ ਅਤੇ ਕਮਿਊਨਿਟੀ ਵਿੱਚ ਮਹੱਤਵਪੂ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਟੂਡੈਂਟ ਵੀਜਾ ਅਪਲਾਈ ਕਰਨ ਵਾਲਿਆਂ ਲਈ ਅਹਿਮ ਜਾਣਕਾਰੀ ਜਾਰੀ ਕੀਤੀ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਾਫ ਕੀਤਾ ਹੈ ਕਿ ਅੱਗੇ ਆਉਣ ਵਾਲੇ ਗਰਮੀਆਂ ਦੇ ਵਿਅਸਤ ਸੈਸ਼ਨ ਲਈ ਟੂਰੀਸਟ …
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕੀ ਮੂਲ ਦੀ ਇੱਕ ਮਹਿਲਾ ਨੂੰ ਆਪਣੇ ਇਮੀਗ੍ਰੇਸ਼ਨ ਸਲਾਹਕਾਰ ਦੀ ਗਲਤ ਸਲਾਹ ਕਾਰਨ ਨਿਊਜੀਲੈਂਡ ਦੀ ਰੈਜੀਡੈਂਸੀ ਗੁਆਉਣ ਦੀ ਖਬਰ ਹੈ। ਇਸ ਤੋਂ ਬਾਅਦ ਮਹਿਲਾ ਦੀ ਸ਼ਿਕਾਇਤ 'ਤੇ ਟ੍ਰਿਿਬਊਨਲ ਨੇ ਇਮੀਗ੍ਰੇਸ਼ਨ ਸਲਾ…
ਮੈਲਬੋਰਨ (ਹਰਪ੍ਰੀਤ ਸਿੰਘ) - ਇਹ ਘਟਨਾ ਬੀਤੇ ਸਾਲ ਸਤੰਬਰ 2023 ਵਿੱਚ ਵਾਪਰੀ ਸੀ, ਜਦੋਂ ਪਰਥ ਤੋਂ ਸਿਡਨੀ ਲਈ ਉੱਡੀ ਉਡਾਣ ਨੂੰ ਵਾਪਿਸ ਇਸ ਕਰਕੇ ਪਰਥ ਹੀ ਉਤਰਣਾ ਪਿਆ, ਕਿਉਂਕਿ ਉਸ ਵਿੱਚ ਇੱਕ ਸ਼ਰਾਬੀ ਯਾਤਰੀ ਨੇ ਨਾ ਸਿਰਫ ਕਰੂ ਮੈਂਬਰ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥਲੈਂਡ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਤੇ ਸਾਊਥਲੈਂਡ ਵਿੱਚ ਬਰਫਬਾਰੀ ਦੀ ਚੇਤਾਵਨੀ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਹੈ। ਵੈਸਟਰਨ ਫਰੰਟ ਦੇ ਨਿਊਜੀਲੈਂਡ ਵੱਲ ਵਧਣ ਕਾਰਨ ਇਹ ਖਰਾਬ ਮੌਸਮ ਗੰਭੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇਮੀਗ੍ਰੇਸ਼ਨ ਵਲੋਂ ਜਾਰੀ ਆਂਕੜੇ ਦੱਸਦੇ ਹਨ ਕਿ ਭਾਂਵੇ ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀ ਕਰਮਚਾਰੀਆਂ ਦੀ ਗਿਣਤੀ ਵਿੱਚ ਬੀਤੇ ਕੁਝ ਸਮੇਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਪ੍ਰਵਾਸੀਆਂ ਦੇ ਸ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਆਬਾਦੀ ਵਧਣ ਵਿੱਚ ਸਭ ਤੋਂ ਵੱਡਾ ਯੋਗਦਾਨ ਭਾਰਤੀ ਨਾਗਰਿਕਾਂ ਦਾ ਹੈ। ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਇਸ ਸਾਲ ਜੁਲਾਈ ਤੱਕ 41,100 ਭਾਰਤੀ ਨਾਗਰਿਕ, ਨਿਊਜੀਲੈਂਡ ਪੁੱਜੇ…
ਆਕਲੈਂਡ (ਹਰਪ੍ਰੀਤ ਸਿੰਘ) - ਵੱਡੇ ਸਟੋਰਾਂ ਆਦਿ ਵਿੱਚ ਜੋ ਮੱਛੀ ਵੇਚੀ ਜਾਂਦੀ ਹੈ, ਉਹ ਮੱਛੀਆਂ ਦਾ ਸਿਰਫ 30%-35% ਹਿੱਸਾ ਹੀ ਹੁੰਦਾ ਹੈ ਤੇ ਬਾਕੀ ਦੇ ਹਿੱਸੇ ਜਿਸ ਵਿੱਚ ਜੋ ਸਿਰੀ ਤੇ ਪੂੰਛ ਆਉਂਦੀ ਹੈ, ਸੁੱਟ ਦਿੱਤੇ ਜਾਂਦੇ ਹਨ। ਆਕਲੈਂ…
ਐਤਵਾਰ 15 ਸਤੰਬਰ 2024 ਐਤਵਾਰ ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30am-10.30am ਅਖੰਡ ਕੀਰਤਨੀ ਜਥਾ
10:30am 11:30pmਕੀਰਤਨੀ ਜਥਾ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ।
11:30pm12:00pmਕੀਰਤਨ ਭਾਈ ਸਰਵਣ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇੱਕ ਵਾਰ ਫਿਰ ਤੋਂ ਅੰਤਰ-ਰਾਸ਼ਟਰੀ ਵਿਿਦਆਰਥੀਆਂ ਲਈ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ ਤੇ ਸ਼ਾਇਦ ਇਹੀ ਕਾਰਨ ਹੈ ਕਿ ਬੀਤੀ ਜੁਲਾਈ ਵਿੱਚ ਨਾ ਸਿਰਫ ਇਸ ਸਾਲ ਦੇ ਬਲਕਿ 2023 ਫਰਵਰੀ ਤੋਂ ਬਾਅਦ ਹੁ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦੇ 10 ਸਭ ਤੋਂ ਵਧੀਆ ਦੇਸ਼ਾਂ ਦੀ ਸੂਚੀ ਵਿੱਚ ਨਿਊਜੀਲੈਂਡ ਪਹਿਲੇ 10 ਵਿੱਚ ਸ਼ਾਮਿਲ ਹੋਇਆ ਹੈ, ਹਾਲਾਂਕਿ ਪਿਛਲੇ ਸਾਲ ਦੀ ਸੂਚੀ ਦੇ ਮੁਕਾਬਲੇ ਨਿਊਜੀਲੈਂਡ ਨੇ ਸੂਚੀ ਵਿੱਚ ਗਿਰਾਵਟ ਦਰਜ ਕੀਤੀ ਹੈ, ਪਰ …
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਆਕਲੈਂਡ ਵਿੱਚ ਭਾਰੀ ਬਰਫਬਾਰੀ ਦੀ ਗੱਲ ਤਾਂ ਸੰਭਵ ਨਹੀਂ ਲੱਗਦੀ, ਪਰ ਖੁੱਲਦੀ ਰੁੱਤ ਦੇ ਮੌਸਮ ਵਿੱਚ 'ਪੋਲਰ ਸਟਰੀਮ' ਗਤੀਵਿਧੀ, ਜਿਸ ਕਾਰਨ ਤਾਪਮਾਨ ਕਾਫੀ ਡਿੱਗ ਸਕਦਾ ਹੈ ਅਤੇ ਉਨ੍ਹਾਂ ਇਲਾਕਿਆਂ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਹਾਰਬਰ ਪਾਰ ਕਰਨ ਲਈ ਵੱਧਦੀ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦਿਆਂ ਨਾਕਾਫੀ ਸਾਬਿਤ ਹੋ ਰਿਹਾ ਹੈ ਅਤੇ ਇਸੇ ਲਈ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਮੌਜੂਦਾ ਸਰਕਾਰ ਨੂੰ ਇੱਕ ਨਵਾਂ ਹਾਰਬਰ ਬ੍ਰਿਜ ਬਨਾਉਣ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰਲੋਜਿਕ ਦੀ ਤਾਜਾ ਜਾਰੀ ਹੋਈ ਰਿਪੋਰਟ ਅਨੁਸਾਰ ਵੈਸੇ ਤਾਂ ਨਿਊਜੀਲੈਂਡ ਦੇ ਬਹੁਤੇ ਉਪਨਗਰਾਂ ਵਿੱਚ ਘਰਾਂ ਦੇ ਮੁੱਲਾਂ ਵਿੱਚ ਇਸ ਸਾਲ ਸਤੰਬਰ ਤੱਕ ਨਾ-ਮਾਤਰ ਵਾਧਾ ਹੀ ਦਰਜ ਹੋਇਆ ਹੈ, ਪਰ ਕੁਝ ਕੁ ਅਜਿਹੇ ਉਪਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਰਮਲ ਰਾਮਚਂਦਰਨ ਦੱਸਦਾ ਹੈ ਕਿ ਉਸਦਾ ਛੋਟਾ ਭਰਾ ਨੀਰਜ ਰਾਮਚਂਦਰਨ ਅੱਜ ਤੱਕ ਉਸਨੇ ਬਿਮਾਰ ਪਿਆ ਨਹੀਂ ਦੇਖਿਆ ਸੀ, ਪਰ ਅਚਾਨਕ ਸ਼ੁਰੂ ਹੋਈ ਗਲੇ ਦੀ ਖਰਾਸ਼ ਤੇ ਬੁਖਾਰ ਤੋਂ ਬਾਅਦ ਉਹ ਅਜਿਹਾ ਬਿਮਾਰ ਪਿਆ ਕਿ ਹੁਣ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵੈਸਟ ਗੇਟ ਸ਼ਾਪਿੰਗ ਸੈਂਟਰ ਵਿਖੇ ਕੇ ਮਾਰਟ ਵਾਲੇ ਆਕਲੈਂਡ ਦਾ ਹੀ ਨਹੀਂ ਬਲਕਿ ਨਿਊਜੀਲੈਂਡ ਦਾ ਸਭ ਤੋਂ ਵੱਡਾ ਸਟੋਰ ਖੋਲਣ ਜਾ ਰਹੇ ਹਨ। ਇਹ ਸਟੋਰ ਨਿਊਜੀਲੈਂਡ ਦਾ 28ਵਾਂ ਸਟੋਰ ਹੋਏਗਾ, ਜਿਸ ਵਿੱਚ…
NZ Punjabi news