ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਇਸ ਵੇਲੇ ਆਸਟ੍ਰੇਲੀਆ ਵਿੱਚ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਹਰ ਸਾਲ ਹੋਣ ਵਾਲੀ ਮੀਟਿੰਗ ਲਈ ਗਏ ਹੋਏ ਹਨ, ਪਰ ਇਸ ਦੌਰੇ ਦੌਰਾਨ ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਜ…
ਆਕਲੈਂਡ : ਜਿਕਰਯੋਗ ਹੈ ਕਿ ਫੈਡਰੇਸ਼ਨ ਸਮੇਂ-ਸਮੇਂ ਹਰਿਆਣਾ ਨਾਲ ਸੰਬੰਧਤ ਹਰ ਖੇਤਰ ‘ਚ ਆਪਣਾ ਯੋਗਦਾਨ ਪਾਉਣ ਲਈ ਮੋਹਰੀ ਰੋਲ ਨਿਭਾਉਂਦੀ ਹੈ। ਲੰਘੇ ਦਿਨ ਨਿਊਜਲੈਂਡ ਦੀ ਇਕਲੌਤੀ ਹਰਿਆਣਵੀ ਸੰਸਥਾ ਹਰਿਆਣਾ ਫੈਡਰੇਸ਼ਨ ਐਨ ਜੈਡ ਵੱਲੋਂ ਹਰਿਆਣ…
ਆਕਲੈਂਡ (ਹਰਪ੍ਰੀਤ ਸਿੰਘ) - 2024-24 ਸੀਜਨ ਲਈ ਨਿਊਜੀਲੈਂਡ ਸਰਕਾਰ ਨੇ ਸੀਜਨਲ ਵਰਕਰਾਂ ਦੀ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਸ ਸ਼੍ਰੇਣੀ ਨਾਲ ਸਬੰਧਤ ਜਾਰੀ ਕਰਨ ਵਾਲੇ ਵੀਜਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ ਹੈ। ਨਿਊਜੀਲੈਂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਫੂਡ ਪਾਰਸਲਾਂ ਨਾਲ ਗਲਤੀ ਨਾਲ ਵੰਡੀਆਂ ਗਈਆਂ ਮੈੱਥ ਡਰਗ ਵਾਲੀਆਂ ਟੋਫੀਆਂ ਨੂੰ ਖਾਣ ਕਰਕੇ ਹੁਣ ਤੱਕ ਕਈ ਜਣਿਆਂ ਦੇ ਬਿਮਾਰ ਪੈਣ ਦੀ ਖਬਰ ਹੈ। ਤਾਜਾ ਮਾਮਲਾ ਰੋਨਡਲ ਮੈਕਡੋਨਲਡ ਚੈਰੀਟੀ ਹਾਊਸ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਭਾਰਤ ਦਾ 78ਵੇਂ ਆਜਾਦੀ ਦਿਹਾੜੇ ਨੂੰ ਨਿਊਜੀਲੈਂਡ ਦੇ ਵੱਖੋ-ਵੱਖ ਸ਼ਹਿਰਾਂ ਜਿਨ੍ਹਾਂ ਵਿੱਚ ਕ੍ਰਾਈਸਚਰਚ, ਵਲੰਿਗਟਨ, ਆਕਲੈਂਡ ਸ਼ਹਿਰ ਵੀ ਸ਼ਾਮਿਲ ਹਨ, ਵਿੱਚ ਵੱਸਦੇ ਭਾਈਚਾਰੇ ਨੇ ਪੂਰੇ ਉਤਸ਼ਾਹ ਨਾਲ ਮਨਾਇਆ। …
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਮੁਫਤ ਹੋਮਿਓਪੈਥੀ ਕੈਂਪ ਲੱਗਣੇ ਸ਼ੁਰੂ ਹੋਣ ਜਾ ਰਹੇ ਹਨ। ਇਹ ਮੁਫਤ ਦਵਾਈਆਂ ਤੇ ਚੈੱਕਅਪ ਕੈਂਪ ਹਰ ਐਤਵਾਰ 1 ਤੋਂ 3 ਵਜੇ ਤੱਕ ਲੱਗਿਆ ਕਰਨਗੇ। ਜਿਨ੍ਹਾਂ ਸੰਗਤਾਂ ਨ…
ਮੈਲਬੋਰਨ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਜੂਨ ਦੇ ਜਾਰੀ ਆਂਕੜੇ ਦੱਸਦੇ ਹਨ ਕਿ ਅਜੇ ਵੀ ਨਿਊਜੀਲੈਂਡ ਛੱਡਕੇ ਜਾਣ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਹੈ। ਜੂਨ ਵਿੱਚ ਨਿਊਜੀਲੈਂਡ ਵਾਸੀਆਂ ਦਾ 'ਨੈੱਟ ਮਾਈਗ੍ਰੇਸ਼ਨ ਲੋਸ" 55,300…
ਆਕਲੈਂਡ (ਹਰਪ੍ਰੀਤ ਸਿੰਘ) - ਮਾਹਿਰ ਅਤੇ ਆਪਣੇ ਕਿੱਤੇ ਵਿੱਚ ਕਾਫੀ ਮਸ਼ਹੂਰੀ ਖੱਟ ਚੁੱਕੇ ਅਰਥਸ਼ਾਸਤਰੀ ਟੋਮੀ ਅਲੈਗਜੈਂਡਰ ਨੇ ਯਾਦ ਦੁਆਇਆ ਹੈ ਕਿ ਕਿਵੇਂ ਰਿਜ਼ਰਵ ਬੈਂਕ ਨੇ ਅਗਸਤ 2025 ਤੱਕ ਓਫੀਸ਼ਲ ਕੇਸ਼ ਰੇਟ ਨਾ ਘਟਾਉਣ ਦੀ ਗੱਲ ਆਖੀ ਸੀ, ਪਰ…
ਆਕਲੈਂਡ (ਹਰਪ੍ਰੀਤ ਸਿੰਘ) - 2010 ਵਿੱਚ ਜਦੋਂ ਸੁਮੀਤ ਕੰਬੋਜ ਤੇ ਮਨੋਜ ਕੁਮਾਰ ਨਿਊਜੀਲੈਂਡ ਆਏ ਸਨ, ਤਾਂ ਉਨ੍ਹਾਂ ਨਹੀਂ ਸੋਚਿਆ ਸੀ ਕਿ ਉਹ ਫਾਰਮਿੰਗ ਦੇ ਕੰਮ ਵਿੱਚ ਪੈਣਗੇ। ਪਰ ਪੜ੍ਹਾਈ ਪੂਰੀ ਕੀਤੀ ਤੇ ਉਨ੍ਹਾਂ ਨੂੰ ਇਸ ਪਾਸੇ ਵੱਲ ਰੁਝਾ…
ਆਕਲੈਂਡ (ਹਰਪ੍ਰੀਤ ਸਿੰਘ) - ਐਸ਼ਬਰਟਨ ਕਾਲਜ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਹੈ, ਜਿੱਥੇ ਕਾਲਜ ਦੇ ਸਾਲ 9 ਦੇ ਵਿਿਦਆਰਥੀ ਨੂੰ ਉਸਦੇ ਹੀ ਸਾਥੀ ਵਿਿਦਆਰਥੀਆਂ ਵਲੋਂ ਕੁੱਟਮਾਰ ਕੀਤੇ ਜਾਣ ਦੀ ਖਬਰ ਹੈ, ਵਿਿਦਆਰਥੀ ਨੂੰ ਇਨ੍ਹ…
ਆਕਲੈਂਡ (ਹਰਪ੍ਰੀਤ ਸਿੰਘ) - ਪੈਰਿਸ ਓਲੰਪਿਕਸ ਤੋਂ ਗੋਲਡ, ਸਿਲਵਰ ਤੇ ਬ੍ਰੋਂਜ ਮੈਡਲ ਜਿੱਤ ਵਾਪਸੀ ਕਰ ਰਹੇ ਨਿਊਜੀਲੈਂਡ ਦੇ ਐਥਲੀਟਾਂ ਦਾ ਘਰ ਵਾਪਿਸ ਪੁੱਜਣ 'ਤੇ ਬਹੁਤ ਹੀ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਇਹ ਐਥਲੀਟ ਜੱਦੋਂ ਆਕਲੈ…
ਆਕਲੈਂਡ (ਹਰਪ੍ਰੀਤ ਸਿੰਘ) - ਮਹਿੰਗਾਈ ਨੇ ਪਹਿਲਾਂ ਹੀ ਨਿਊਜੀਲੈਂਡ ਦੇ ਪਰਿਵਾਰਾਂ ਦੀ ਮੱਤ ਮਾਰੀ ਹੋਈ ਹੈ ਤੇ ਉੱਤੋਂ ਦੀ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਦੀਆਂ ਸੁਪਰਮਾਰਕੀਟਾਂ ਵਿੱਚ ਸਿਹਤਮੰਦ ਭੋਜਨ ਪਦਾਰਥਾਂ ਦੇ ਮ…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਵੱਧਦੀ ਮਹਿੰਗਾਈ ਤੇ ਬੇਰੁਜਗਾਰੀ ਨੂੰ ਕਾਬੂ ਪਾਉਣ ਲਈ ਲਗਾਤਾਰ ਵੱਧ ਰਹੀ ਆਫੀਸ਼ਲ ਕੇਸ਼ ਰੇਟ ਨੂੂੰ ਵਧਾਉਣ ਦਾ ਦੌਰ ਠੱਲ ਗਿਆ ਹੈ। ਰਿਜ਼ਰਵ ਬੈਂਕ ਨੇ ਆਫੀਸ਼ਲ ਕੈਸ਼ ਰੇਟ ਨੂੰ ਘਟਾਕੇ 5.25% ਕਰਨ ਦਾ ਫੈਸਲਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਸਿਟੀ ਮਿਸ਼ਨ ਵਲੋਂ ਲੋੜਵੰਦਾਂ ਨੂੰ ਵੰਡੇ ਗਏ ਭੋਜਨ ਵਿੱਚ ਪੀਲੇ ਰੰਗ ਦੀਆਂ ਪਾਈਨੇਐਪਲ ਲੋਲੀਜ਼ ਵੀ ਵੰਡੀਆਂ ਗਈਆਂ ਸਨ, ਇਨ੍ਹਾਂ ਲੋਲੀਜ਼ ਵਿੱਚ ਘਾਤਕ ਮਾਤਰਾ ਵਿੱਚ ਨਸ਼ੀਲਾ ਪਦਾਰਥ ਮੈੱਥ ਪਾਇਆ ਗਿਆ ਹੈ। ਇ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਟੋਏਟੋਏ ਮਸ਼ਹੂਰ ਕਾਰੋਬਾਰੀ ਪੂਜਾ ਜਿਊਲਰਜ਼ ਵਾਲਿਆਂ ਦੇ ਜੋ ਬੀਤੇ ਮਹੀਨੇ ਲੁੱਟ ਦੀ ਹਿੰਸਕ ਵਾਰਦਾਤ ਵਾਪਰੀ ਸੀ, ਉਸ ਵਿੱਚ ਮਾਲਕ ਗੁਰਦੀਪ ਸਿੰਘ ਪਾਪਾਕੂਰਾ ਖੁਦ ਬੁਰੀ ਤਰ੍ਹਾਂ ਜਖਮੀ ਹੋ ਗਏ ਸਨ ਅਤੇ ਉਨ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੀ ਇੱਕ ਮਹਿਲਾ ਨੂੰ ਅਦਾਲਤ ਵਲੋਂ ਆਪਣੇ ਪਾਲਤੂ ਜਾਨਵਰ ਨਾਲ ਮਾੜਾ ਵਿਵਹਾਰ ਕਰਨ ਅਤੇ ਉਸਨੂੰ ਚੈਨ ਨਾਲ ਬੰਨਕੇ ਰੱਖਣ ਦੇ ਜੁਰਮ ਹੇਠ $20,000 ਦਾ ਜੁਰਮਾਨਾ ਕੀਤਾ ਗਿਆ ਹੈ। ਚੈਨ ਨਾਲ ਬੰਨਣ ਕਾਰਨ ਅਤੇ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸ਼ਨੀਵਾਰ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਨਿਵੇਕਲੀ ਸ਼ਖਸ਼ੀਅਤ ਭਾਈ ਪਰਮਜੀਤ ਸਿੰਘ ਖਾਲਸਾ ਜੀ ਦਾ ਅੰਤਿਮ ਸੰਸਕਾਰ ਅੱਜ ਮੰਗਲਵਾਰ, ਲੁਧਿਆਣੇ ਦੀ ਦਾਣਾ ਮੰਡੀ ਨਜਦੀਕ …
ਮੈਲਬੋਰਨ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਦੇ ਕੇਰਨਜ਼ ਵਿੱਚ ਐਤਵਾਰ ਰਾਤ ਨੂੰ, ਜੋ ਹੈਲੀਕਾਪਟਰ ਇੱਕ ਹੋਟਲ ਦੀ ਛੱਤ 'ਤੇ ਕਰੈਸ਼ ਹੋਇਆ ਸੀ ਤੇ ਉਸਤੋਂ ਬਾਅਦ ਹੋਟਲ ਨੂੰ ਅੱਗੀ ਅੱਗ ਕਾਰਨ ਹੋਟਲ ਨੂੰ ਖਾਲੀ ਕਰਵਾਉਣਾ ਪਿਆ ਸੀ, ਜਿਸ ਵਿੱਚ 400 …
ਆਕਲੈਂਡ (ਹਰਪ੍ਰੀਤ ਸਿੰਘ) - ਕਾਨੂੰਨੀ ਸੀਮਾ ਤੋਂ 3 ਗੁਣਾ ਜਿਆਦਾਾ ਅਲਕੋਹਲ ਪੀਕੇ ਗੱਡੀ ਚਲਾਉਣ ਦੇ ਦੋਸ਼ ਹੇਠ ਕੁਈਨਜ਼ਟਾਊਨ ਦੇ ਨੌਜਵਾਨ ਨੂੰ 11 ਮਹੀਨੇ ਦੀ ਸਜਾ ਸੁਣਾਈ ਗਈ ਹੈ, ਦਰਅਸਲ ਜਨਵਰੀ ਵਿੱਚ ਵੀ ਇਸ ਨੌਜਵਾਨ 'ਤੇ ਲੋੜ ਤੋਂ ਵੱਧ ਅਲ…
ਆਕਲ਼ੈਂਡ (ਹਰਪ੍ਰੀਤ ਸਿੰਘ) - ਟ੍ਰਾਂਸਪੋਰਟ ਮਨਿਸਟਰ ਸਿਿਮਓਨ ਬਰਾਊਨ ਨੇ ਬੀਤੇ ਦਿਨੀਂ ਐਲਾਨ ਕਰਦਿਆਂ ਦੱਸਿਆ ਹੈ ਕਿ ਇਸ ਸਾਲ ਸਰਕਾਰ ਵਲੋਂ ਕੰਜੈਸ਼ਨ ਚਾਰਜ ਨਾਮ ਦਾ ਕਾਨੂੰਨ ਲਿਆਉਂਦਾ ਜਾਏਗਾ, ਜਿਸ ਤਹਿਤ ਕਾਉਂਸਲਾਂ ਤਰਤੀਬਬੱਧ ਢੰਗ ਨਾਲ ਇੱਕ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਅਨੁਸਾਰ ਇਸ ਵੇਲੇ ਅਜਿਹਾ ਰੁਝਾਣ ਜੋਰਾਂ 'ਤੇ ਹੈ, ਜਿਸ ਵਿੱਚ ਭਾਰਤ ਵਿੱਚ ਬੈਠੇੇ ਇਮੀਗ੍ਰੇਸ਼ਨ ਐਜੰਟ ਆਮ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਇਹ ਏਜੰਟ ਉਨ੍ਹਾਂ ਲੋਕਾਂ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਦੀ ਸਾਬਕਾ ਪੁਲਿਸ ਮਨਿਸਟਰ ਅਤੇ ਮੌਜੂਦਾ ਸਪੋਕਪਰਸਨ ਫਾਰ ਪੁਲਿਸ ਜਿੰਨੀ ਐਂਡਰਸਨ ਲੇਬਰ ਦੇ ਆਪਣੇ ਸਾਥੀ ਮੈਂਬਰ ਪਾਰਲੀਮੈਂਟ ਐਰੀਨਾ ਵਿਲੀਅਮਜ਼ (ਐਮ ਪੀ ਮੇਨੁਰੇਵਾ), ਸ਼ੈਨਨ ਹੈਲਬਰਟ (ਐਮਪੀ ਨੋਰ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਵਲੋਂ ਬੀਤੇ ਸ਼ੁੱਕਰਵਾਰ ਐਲਾਨ ਕੀਤਾ ਗਿਆ ਸੀ ਕਿ ਆਮ ਨਿਊਜੀਲੈਂਡ ਵਾਸੀਆਂ ਦੇ ਮਿਲੀਅਨ ਡਾਲਰਾਂ ਦਾ ਟੈਕਸ ਦਾ ਪੈਸਾ ਬਚਾਉਣ ਲਈ ਉਨ੍ਹਾਂ ਵਲੋਂ ਵੱਖੋ-ਵੱਖ ਵੀਜਿਆਂ ਦੀਆਂ …
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਨਿਊਜੀਲੈਂਡ ਦੇ ਸਾਰੇ ਬੈਂਕ ਹੀ ਮੋਰਗੇਜ 'ਤੇ ਵਿਆਜ ਦਰਾਂ ਘਟਾ ਰਹੇ ਹਨ ਅਤੇ ਇਹ ਫੈਸਲਾ ਹਜਾਰਾਂ-ਲੱਖਾਂ ਨਿਊਜੀਲੈਂਡ ਵਾਸੀਆਂ ਨੂੰ ਲਲਚਾ ਰਿਹਾ ਹੈ ਕਿ ਉਹ ਇਨ੍ਹਾਂ ਨਵੀਆਂ ਵਿਆਜ ਦਰਾਂ 'ਤੇ ਆਪਣਾ ਮੋ…
ਆਕਲੈਂਡ (ਹਰਪ੍ਰੀਤ ਸਿੰਘ) - ਓਟਾਰਾ ਦੇ ਡਾਸਨ ਰੋਡ ਸਥਿਤ ਸੁਪਰਵੇਲੀਉ ਡੇਅਰੀ ਸ਼ਾਪ ਦਾ ਮਾਲਕ ਪ੍ਰਿਯੇਸ਼ ਧਰੀਆ ਅਤੇ ਉਸਦੇ ਲਈ ਕੰਮ ਕਰਦੇ ਕਰਮਚਾਰੀ ਸੱਚਮੁੱਚ ਬਹੁਤ ਸਹਿਮ ਭਰੇ ਮਾਹੌਲ ਵਿੱਚ ਹਨ। ਪ੍ਰਿਯੇਸ਼ ਅਨੁਸਾਰ ਉਸਦੀ ਸ਼ਾਪ 24 ਘੰਟੇ ਖੱਿਲ…
NZ Punjabi news