ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਤੇ ਫਿਲੀਪੀਨੋ ਮੂਲ ਦੀਆਂ ਹਜਾਰਾਂ ਨਰਸਾਂ ਨਿਊਜੀਲੈਂਡ ਵਿੱਚ ਓਵਰਸੀਜ਼ ਰਿਕਰੀਊਟਰਾਂ ਦੀ ਮੱਦਦ ਨਾਲ ਹਜਾਰਾਂ ਡਾਲਰ ਖਰਚਕੇ ਪੁੱਜੀਆਂ ਸਨ, ਇਨ੍ਹਾਂ ਵਿੱਚੋਂ ਬਹੁਤੀਆਂ ਭਾਰਤੀ ਮੂਲ ਦੀਆਂ ਨਰਸਾਂ ਤਾਂ …
ਆਕਲੈਂਡ (ਹਰਪ੍ਰੀਤ ਸਿੰਘ) - ਅਲਬਾਨੀ ਦੇ ਰਹਿਣ ਵਾਲੇ ਪਟੇਲ ਪਰਿਵਾਰ ਦਾ ਅਲਬਾਨੀ ਸੈਂਟਰਲ ਸੁਪਰੇਟ ਸੱਚਮੁੱਚ ਹੀ ਕਰਮਵਾਲਾ ਕਿਹਾ ਜਾ ਸਕਦਾ ਹੈ, ਕਿਉਂਕਿ ਪਰਿਵਾਰ ਨੂੰ ਅਜੇ ਸਟੋਰ ਚਲਾਉਂਦੇ ਨੂੰ ਡੇਢ ਸਾਲ ਹੀ ਹੋਏ ਹਨ ਤੇ ਸਟੋਰ ਤੋਂ ਲੋਟੋ …
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਅਜੇ 6 ਮਹੀਨੇ ਹੀ ਹੋਏ ਹਨ, ਇਮੀਗ੍ਰੇਸ਼ਨ ਇਮਪਲਾਇਮੈਂਟ ਇਨਫਰਿਂਜਮੈਂਟ ਸਕੀਮ ਸ਼ੁਰੂ ਕੀਤਿਆਂ ਨੂੰ ਤੇ ਹੁਣ ਤੱਕ 54 ਮਾਲਕਾਂ ਨੂੰ ਇਨਫਰਿਂਜਮੈਂਟ ਨੋਟਿਸ ਜਾਰੀ ਕੀਤੇ ਵੀ ਜਾ ਚੁੱਕੇ…
ਆਕਲੈਂਡ (ਹਰਪ੍ਰੀਤ ਸਿੰਘ) - ਟਾਕਾਨਿਨੀ ਗੁਰੂਘਰ ਵਿਖੇ ਹਰ ਸਾਲ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਸਾਲ ਵੀ ਤਿਆਰੀਆਂ ਮੁੰਕਮਲ ਹਨ, 1 ਨਵੰਬਰ ਦਿਨ ਸ਼ੁਕਵਾਰ ਸਾਰਾ ਦਿਨ ਪ੍ਰਸਿੱਧ ਕੀਰਤਨੀਏ ਜੱਥੇ ਵਿਸ਼ੇਸ਼ ਦੀਵਾਨ ਸਜਾਉਣ…
ਆਕਲੈਂਡ (ਹਰਪ੍ਰੀਤ ਸਿੰਘ) - ਸੋਮਵਾਰ ਸ਼ਾਮ ਨੂੰ ਵਾਇਕਾਟੋ ਵਿਖੇ ਸ਼ੁਰੂ ਹੋਈ ਸਕਰਬ ਫਾਇਰ ਹੁਣ ਤੱਕ 520 ਹੈਕਟੇਅਰ ਜਮੀਨ ਨੂੰ ਨਿਗਲ ਚੁੱਕੀ ਹੈ ਤੇ ਇਸ ਅੱਗ ਦਾ ਦਾਇਰਾ ਬੀਤੇ ਦਿਨ ਦੇ 5 ਕਿਲੋਮੀਟਰ ਤੋਂ ਵੱਧਕੇ 11 ਕਿਲੋਮੀਟਰ ਚੌੜਾ ਹੋ ਗਿਆ …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਤੇ ਜੈਟਸਟਾਰ ਇਸ ਵੇਲੇ ਕਰੜੀ ਟੱਕਰ ਵਿੱਚ ਹਨ। ਪਹਿਲਾਂ ਤਾਂ ਸੋਮਵਾਰ ਤੋਂ ਏਅਰ ਨਿਊਜੀਲੈਂਡ ਨੇ ਸਸਤੀਆਂ ਘਰੇਲੂ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਸੀ ਤੇ ਉਸਤੋਂ ਬਾਅਦ ਜੈਟ-ਸਟਾਰ ਨੇ ਵੀ ਘਰੇਲੂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਦੀ ਭੰਗੜਾ ਕਰਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਦੁਨੀਆਂ ਭਰ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਪ੍ਰਵਾਸੀ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ 2 ਦਸੰਬਰ ਤੋਂ ਪ੍ਰਵਾਸੀ ਕਰਮਚਾਰੀਆਂ ਦੇ ਪਾਰਟਨਰਾਂ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ, ਇਸ ਫੈਸਲੇ ਤੋਂ ਬਾਅਦ ਪ੍…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ 27 ਅਕਤੂਬਰ ਦਿਨ ਐਤਵਾਰ ਨੂੰ ਟਾਕਾਨਿਨੀ ਗੁਰੂਘਰ ਸਥਿਤ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਬੱਡੀ/ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ਤ…
ਮੈਲਬੋਰਨ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਅਲਬਾਨੀਜ਼ ਵਲੋਂ ਐਨਜੈਕ ਡੇਅ 2023 ਤੋਂ ਨਿਊਜੀਲੈਂਡ ਵਾਸੀਆਂ ਲਈ ਖੋਲੇ ਗਏ ਪੱਕੀ ਰਿਹਾਇਸ਼ ਦੇ ਰਾਹ ਤੋਂ ਬਾਅਦ ਹੁਣ ਤੱਕ 36721 ਨਿਊਜੀਲੈਂਡ ਵਾਸੀ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰ ਚੁੱਕ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਹਸਪਤਾਲ ਵਿੱਚ ਇਲਾਜ ਕਾਰਨ ਹੋਈ ਦੇਰੀ ਦੇ ਚਲਦਿਆਂ ਇੱਕ 83 ਸਾਲਾ ਬਜੁਰਗ ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰ ਵਿੱਚ ਰੋਸ ਪਾਇਆ ਜਾ ਰਿਹਾ ਹੈ, ਬਜੁਰਗ ਦੀ ਧੀ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਨੋਰਥਲੈਂਡ ਹਲਕੇ ਤੋਂ ਗਰੀਨ ਪਾਰਟੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਬਣੀ ਡਾਰਲਿਨ ਤਾਨਾ ਨੂੰ ਅੱਜ ਸਪੀਕਰ ਨੇ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਪੱਕੇ ਤੌਰ 'ਤੇ ਬਰਖਾਸਤ ਕਰ ਦਿੱਤਾ ਹੈ। ਦਰਅਸਲ ਉਸ ਦੇ ਪਤੀ '…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਮਹੀਨੇ ਪਹਿਲਾਂ ਆਕਲੈਂਡ ਦੇ ਸਿਲਵਿਆ ਪਾਰਕ ਮਾਲ ਦੇ ਮੋਬਾਇਲ ਪਲੇਨੇਟ 'ਤੇ ਕੰਮ ਕਰਦੇ ਇੱਕ ਪੰਜਾਬੀ ਨੌਜਵਾਨ ਵਲੋਂ ਇੱਕ ਨੌਜਵਾਨ ਮਹਿਲਾ ਗ੍ਰਾਹਕ ਦੇ ਮੋਬਾਇਲ ਵਿੱਚੋਂ ਉਸਦੀਆਂ ਨਿੱਜੀ ਅਰਧ-ਨਗਨ ਫੋਟੋਆਂ ਏ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀਆਂ ਸੰਗਤਾਂ ਲਈ ਇਹ ਬਹੁਤ ਵੱਡਭਾਗਾ ਵੇਲਾ ਹੈ, ਜਦੋਂ ਕਈ ਸਾਲਾਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਨਿਊਜੀਲੈਂਡ ਪੁੱਜ ਰਹੇ ਹਨ।26 ਅਕਤੂਬਰ (ਦਿਨ ਸ਼ਨੀਵਾਰ) ਏਅਰ ਨ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਟਾਕਾਨਿਨੀ ਗੁਰੂਘਰ ਦੀ ਧਰਤੀ ਸਿੱਖ ਸਪੋਰਟਸ ਕੰਪਲੈਕਸ ਦੇ ਕਬੱਡੀ ਮੈਦਾਨ ਵਿਚ ਹੋਇਆ ਪਲੇਠਾ ਵਰਲਡ ਕਬੱਡੀ ਕੱਪ ਦਰਸ਼ਕਾਂ ਲਈ ਅਪਾਰ ਯਾਦਾਂ ਛੱਡ ਗਿਆ ਸੀ, ਅਣਗਿਣਤ ਦਰਸ਼ਕਾਂ ਦਾ ਪੁੱਜਣਾ ਇਸ ਗੱਲ ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਭਾਈ ਅਮਰੀਕ ਸਿੰਘ ਸੱਲੋਮਾਜਰਾ ਜੀ (ਚਮਕੌਰ ਸਾਹਿਬ ਵਾਲੇ) ਜੋ ਨਿਊਜੀਲੈਂਡ ਵਿੱਚ ਬੀਤੇ 4 ਮਹੀਨਿਆਂ ਤੋਂ ਵੱਖੋ-ਵੱਖ ਗੁਰੂਘਰਾਂ ਵਿੱਚ ਕੀਰਤਨ ਦੀ ਸੇਵਾ ਨਿਭਾਅ ਰਹੇ ਸਨ, ਅੱਜ ਆਪਣਾ ਦੌਰਾ ਪੂਰਾ ਹੋਣ 'ਤੇ ਇੰਡੀ…
ਆਕਲੈਂਡ (ਹਰਪ੍ਰੀਤ ਸਿੰਘ) - ਸਿੱਖ ਜਗਤ ਦੀ ਇੱਕ ਵਿਲੱਖਣ ਸ਼ਖਸ਼ੀਅਤ, ਦਰਬਾਰ ਸਾਹਿਬ ਅਮ੍ਰਿਤਸਰ ਦੇ ਹਜੂਰੀ ਰਾਗੀ ਤੇ ਭਾਰਤ ਸਰਕਾਰ ਤੋਂ ਪਦਮਸ਼੍ਰੀ ਹਾਸਿਲ ਕਰਨ ਵਾਲੇ ਇੱਕੋ-ਇੱਕ ਰਾਗੀ ਸਿੰਘ ਭਾਈ ਨਿਰਮਲ ਸਿੰਘ ਖਾਲਸਾ ਜੀ, ਜੋ ਕੋਰੋਨਾ ਦੌਰਾਨ…
ਆਕਲੈਂਡ (ਹਰਪ੍ਰੀਤ ਸਿੰਘ) - 24 ਸਾਲਾ ਜੇਮੀ ਬੋਰਿੰਗ ਦੱਖਣੀ ਆਕਲੈਂਡ ਵਿੱਚ ਕੰਮ ਦੌਰਾਨ ਵਾਪਰੇ ਇੱਕ ਹਾਦਸੇ ਵਿੱਚ ਮਾਰਿਆ ਗਿਆ ਸੀ, ਉਸਦੀ ਮੌਤ ਇੱਕ ਖਤਰਨਾਕ ਰਸਾਇਣ ਨਾਲ ਭਰੇ ਟੈਂਕਰ ਦੇ ਫਟਣ ਨਾਲ ਹੋਈ ਸੀ ਤੇ ਇਸ ਪਿੱਛੇ ਸਾਰੀ ਗਲਤੀ ਕੰਪ…
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਰੋਜ਼ਾਨਾ 21 ਅਕਤੂਬਰ ਤੋਂ 26 ਅਕਤੂਬਰ ਤੱਕ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ਜਿਹਨਾ ਵਿੱਚ ਕਥਾਵਾਚਕ ਸੁਖਦੇਵ ਸਿੰਘ ਡੱਲਾ ਸੁਲਤਾਨਪੁਰ ਲੋਧੀ ਵਾਲੇ ਸੰਗਤਾ ਨਾਲ ਗੁਰਬਾਣੀ ਵਿਚਾਰ ਸਾਂਝੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਲਈ ਇਹ ਸਮਾਂ ਬਹੁਤ ਵਧੀਆ ਹੈ ਕਿਉਂਕਿ ਇੱਕ ਪਾਸੇ ਮਰਦਾਂ ਦੀ ਟੀਮ ਨੇ ਭਾਰਤ ਨੂੰ ਭਾਰਤ ਵਿੱਚ ਹੀ ਹਰਾਉਣ ਦਾ ਆਪਣਾ 36 ਸਾਲਾ ਪੁਰਾਣਾ ਸੁਪਨਾ ਪੂਰਾ ਕੀਤਾ ਹੈ ਤੇ ਦੂਜੇ ਪਾਸੇ ਸਾਊਥ ਅਫਰੀਕ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੌਰੇ 'ਤੇ ਗਈ ਨਿਊਜੀਲੈਂਡ ਦੀ ਟੀਮ ਨੇ ਪਹਿਲੇ ਹੀ ਟੈਸਟ ਵਿੱਚ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਨਿਊਜੀਲੈਂਡ ਦੀ ਟੀਮ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਆਕਾਸ਼ ਵਿੱਚ ਕਰੀਬ 80,000 ਸਾਲ ਬਾਅਦ ਅਜਿਹੀ ਉਲਕਾ (ਕੋਮੇਟ) ਨੂੰ ਦੇਖਿਆ ਗਿਆ ਹੈ, ਜੋ ਸ਼ਾਇਦ ਦੁਬਾਰਾ ਦਿਖਣ ਨੂੰ ਨਾ ਮਿਲੇ। ਇਹ ਉਲਕਾ ਪਿੰਡ ਆਮ ਉਲਕਾ ਵਾਂਗ ਕੁਝ ਮਿਲੀ ਸੈਕਿੰਡ ਲਈ ਨਹੀਂ ਦਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦਿਨ ਐਤਵਾਰ ਟੌਰੰਗੇ ਵਿੱਚ ਹੋਇਆ ਕਬੱਡੀ ਕੱਪ ਬਹੁਤ ਹੀ ਸ਼ਾਨਦਾਰ ਰਿਹਾ। ਕਬੱਡੀ ਕੱਪ ਵਿੱਚ ਕਬੱਡੀ ਮੈਚਾਂ ਦੇ ਨਾਲ ਸਾਕਰ, ਵਾਲੀਬਾਲ, ਬੱਚਿਆਂ ਦੀਆਂ ਖੇਡਾਂ, ਟੱਗ ਆਫ ਵਾਰ, ਮਿਊਜਿਕ ਚੇਅਰ ਜਿਹੀਆਂ ਖੇਡਾਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਨਾਗਰਿਕਾਂ ਵਿੱਚ ਆਸਟ੍ਰੇਲੀਆ ਦੇ ਨਾਗਰਿਕ ਬਨਣ ਦੀ ਦੌੜ ਕਾਫੀ ਪੁਰਾਣੀ ਹੈ। 2001 ਵਿੱਚ ਹੋਏ ਬਦਲਾਵਾਂ ਨੇ ਇਸ ਦੌੜ ਨੂੰ ਰੋਕ ਲਾ ਦਿੱਤੀ ਸੀ, ਪਰ ਸਮਾਂ ਬਦਲਿਆ ਤੇ ਅਲਬਾਨੀ ਸਰਕਾਰ ਨੇ 2023 ਵ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸ਼ਾਮ ਵਲੰਿਗਟਨ ਤੋਂ ਸਿਡਨੀ ਪੁੱਜੇ ਏਅਰ ਨਿਊਜੀਲੈਂਡ ਦੇ ਜਿਸ ਜਹਾਜ ਵਿੱਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਸੀ, ਉਸ ਵਿੱਚ ਕਰੂ ਮੈਂਬਰਾਂ ਸਮੇਤ 154 ਯਾਤਰੀ ਸਨ ਤੇ ਇਸ ਘਟਨਾ ਕਾਰਨ ਯਾਤਰੀਆਂ ਨੂੰ ਕਈ ਘੰਟੇ…
NZ Punjabi news