ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ 24 ਸਾਲਾ ਕਿਮੇਲਾ ਪਿਉਕਾਨਾ, ਜੋ ਆਕਲੈਂਡ ਏਅਰਪੋਰਟ 'ਤੇ ਬੈਗੇਜ ਹੈਂਡਲਰ ਵਜੋਂ ਕੰਮ ਕਰਦਾ ਸੀ, ਨੂੰ ਅਦਾਲਤ ਵਲੋਂ 7 ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ। ਦਰਅਸਲ 24 ਸਾਲਾ ਕਿਮੇਲ…
ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਵਿੱਚ ਬੀਤੀ ਸ਼ਾਮ ਇੱਕ ਝਗੜੇ ਦੌਰਾਨ ਇੱਕ ਵਿਅਕਤੀ ਵਲੋਂ 8 ਸਾਲਾ ਬੱਚੇ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੇਡਰ ਕਮਿਊਨਿਟੀ ਵਿੱਚ ਹੋਏ ਇਸ ਝਗੜੇ ਵਿੱਚ ਕੁੱਲ 3 ਜਣੇ ਜਖਮੀ ਹੋਏ ਸਨ, …
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਰਹਿੰਦੀ ਕਿਰਨਦੀਪ ਕੌਰ ਦੀ ਸ਼ਿਕਾਇਤ 'ਤੇ ਉਸਦੇ ਨਾਲ ਲਿਵਇਨ ਵਿੱਚ ਰਹਿ ਰਹੇ ਜਲੰਧਰ ਦੇ ਪਿੰਡ ਬਾਠ ਕਲਾਂ ਨਾਲ ਸਬੰਧਤ ਰਣਜੀਤ ਸਿੰਘ ਕਾਹਲੋਂ ਵਲੋਂ ਡਿਪੋਰਟ ਹੋਣ ਤੋਂ ਬਾਅਦ ਕਿਰਨਦੀਪ ਦੇ ਲੁਧਿਆਣਾ…
ਆਕਲੈਂਡ (ਹਰਪ੍ਰੀਤ ਸਿੰਘ) - ਨੰਦਿਤਾ ਜੋ ਕਿ ਆਪਣੇ ਪਰਿਵਾਰ ਸਮੇਤ ਐਸ਼ਬਰਟਨ ਰਹਿ ਰਹੀ ਹੈ, ਦਾ ਕਹਿਣਾ ਹੈ ਕਿ ਉਸਨੇ ਸੋਚਿਆ ਵੀ ਨਹੀਂ ਸੀ ਕਿ ਨਿਊਜੀਲੈਂਡ ਮੂਵ ਹੋਣ ਦਾ ਫੈਸਲਾ ਉਸਦੇ ਅਤੇ ਉਸਦੇ ਪਰਿਵਾਰ ਲਈ ਇੱਕ ਮਹਿੰਗਾ ਸੌਦਾ ਸਾਬਿਤ ਹੋਏਗ…
ਆਕਲੈਂਡ (ਹਰਪ੍ਰੀਤ ਸਿੰਘ) - 2016 ਤੋਂ ਬਾਅਦ ਲਗਾਤਾਰ ਡਰਗਜ਼ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ ਤੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਹਰ ਹਫਤੇ 3 ਨੌਜਵਾਨ ਨਿਊਜੀਲੈਂਡ ਵਾਸੀਆਂ ਦੀ ਡਰਗਜ਼ ਓਵਰਡ…
ਐਤਵਾਰ 1 ਸਤੰਬਰ 2024 ਐਤਵਾਰ ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30am-10.30am ਅਖੰਡ ਕੀਰਤਨੀ ਜਥਾ
10:30am 11:30pmਕੀਰਤਨੀ ਜਥਾ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ।
11:30pm12:15pmਕੀਰਤਨ ਭਾਈ ਸਰਵਣ ਸ…
ਆਕਲੈਂਡ (ਹਰਪ੍ਰੀਤ ਸਿੰਘ) - ਖਰਾਬ ਮੌਸਮ ਦੀ ਮਾਰ ਹੇਠ ਇਸ ਵੇਲੇ ਲਗਭਗ ਸਾਰਾ ਹੀ ਨਿਊਜੀਲੈਂਡ ਹੈ। ਤੂਫਾਨੀ ਹਵਾਵਾਂ, ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਨੂੰ ਲੈਕੇ ਮੌਸਮ ਕਾਫੀ ਖਰਾਬ ਹੈ। ਇਹ ਖਰਾਬ ਮੌਸਮ ਤਾਸਮਨ ਸਮੁੰਦਰ ਤੋਂ ਨਿਊਜੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਹੈਲਥ ਸਿਸਟਮ ਇਸ ਵੇਲੇ ਕਾਫੀ ਦਬਾਅ ਹੇਠ ਹੈ ਤੇ ਅਜਿਹੇ ਵਿੱਚ ਸਭ ਤੋਂ ਜਿਆਦਾ ਖਮਿਆਜਾ ਜਿੰਨਾਂ ਨੂੰ ਭੁਗਤਣਾ ਪੈ ਰਿਹਾ ਹੈ, ਉਹ ਹਨ ਆਮ ਨਿਊਜੀਲੈਂਡ ਵਾਸੀ। ਵਾਇਕਾਟੋ ਦੀ ਇੱਕ ਮਹਿਲਾ ਨੇ ਦੱਸਿਆ ਹ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਏਅਰਪੋਰਟ ਵਿਖੇ ਨਿਊਜੀਲੈਂਡ ਦੇ ਸਭ ਤੋਂ ਵੱਡੇ ਸੋਲਰ ਪਲਾਂਟ ਦੀ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। $300 ਮਿਲੀਅਨ ਦੀ ਲਾਗਤ ਵਾਲੇ ਇਸ ਸੋਲਰ ਪਲਾਂਟ ਤੋਂ 162 ਮੈਗਾਵਾਟ ਬਿਜਲੀ ਹੋਏਗੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਰਹਿੰਦੇ ਉਨ੍ਹਾਂ ਪਰਿਵਾਰਾਂ ਲਈ ਇਹ ਰਾਹਤ ਭਰੀ ਖਬਰ ਹੈ, ਜਿਨ੍ਹਾਂ ਨੇ ਪੀਆਰ ਦੀ ਫਾਈਲ ਲਾਈ ਹੋਈ ਹੈ, ਪਰ ਅਜੇ ਨਿਊਜੀਲੈਂਡ ਪੱਕੇ ਨਹੀਂ ਹੋਏ। ਇਨ੍ਹਾਂ ਪ੍ਰਵਾਸੀਆਂ ਦੇ ਹਾਈ ਸਕੂਲ ਦੀ ਪੜ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 24 ਘੰਟਿਆਂ ਵਿੱਚ ਨਿਊਜੀਲੈਂਡ ਦੇ ਆਕਾਸ਼ ਵਿੱਚ 33,000 ਤੋਂ ਵਧੇਰੇ ਵਾਰ ਅਸਮਾਨ ਬਿਜਲੀ ਡਿੱਗ ਚੁੱਕੀ ਹੈ, ਪਰ ਦਿੱਕਤ ਇੱਥੇ ਹੀ ਖਤਮ ਨਹੀਂ ਹੁੰਦੀ, ਕਿਉਂਕਿ ਮੌਸਮ ਵਿਭਾਗ ਨੇ ਨਿਊਜੀਲੈਂਡ ਦੇ ਨਾਰਥ ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੇ ਸੀਈਓ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਵੱਖੋ-ਵੱਖ ਸ਼ਹਿਰਾਂ ਲਈ ਉਡਾਣਾ ਸ਼ੁਰੂ ਕਰਨ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਨਗੇ, ਦਰਅਸਲ ਏਅਰਲਾਈਨ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਨਿਊਜੀਲੈ…
ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੀ ਉਬਕੋ ਈਵੀ ਕੰਪਨੀ ਜੋ ਇਲੈਕਟ੍ਰਿਕ ਸਕੂਟਰ ਬਨਾਉਣ ਦਾ ਕੰਮ ਕਰਦੀ ਹੈ, ਨੇ ਆਸਟ੍ਰੇਲੀਆ ਪੋਸਟ ਨਾਲ ਵੱਡੀ ਡੀਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਡੀਲ ਤਹਿਤ ਆਸਟ੍ਰੇਲੀਆ ਦੀਆਂ ਬਹੁਤੀਆਂ ਸਟੇਟ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਬੀਤੇ ਦਿਨੀਂ ਇੱਕ ਮੀਟਿੰਗ ਦੌਰਾਨ ਬੋਲਦਿਆਂ ਟ੍ਰਾਂਸਪੋਰਟ ਮਨਿਸਟਰ ਸੈਮਿਓਨ ਬਰਾਉਨ ਨੇ ਸਾਫ ਕਰ ਦਿੱਤਾ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਉਨ੍ਹਾਂ ਦੀਆਂ ਪੈਟਰੋਲ ਗੱਡੀਆਂ ਲਈ ਵੀ ਯੂਜ਼ਰ ਚਾਰਜ਼ (ਆ…
ਮੈਲਬੋਰਨ (ਹਰਪ੍ਰੀਤ ਸਿੰਘ) - ਪੂਰਬੀ ਮੈਲਬੋਰਨ ਵਿੱਚ ਕੰਮ ਤੋਂ ਡਿਊਟੀ ਖਤਮ ਕਰਕੇ ਰਾਤ ਮੌਕੇ ਘਰ ਜਾ ਰਹੇ ਕਲਾਈਡ ਨਾਰਥ ਦੇ ਰਿਹਾਇਸ਼ੀ ਪੰਜਾਬੀ ਨੌਜਵਾਨ 'ਤੇ ਕਾਰਜੈਕਿੰਗ ਦੀ ਕੋਸ਼ਿਸ਼ ਦੌਰਾਨ ਉਸ 'ਤੇ ਛੁਰੇ ਨਾਲ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕ…
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਲਾਇਰ ਵੀਜਾ ਸ਼੍ਰੇਣੀ ਦੇ ਚੋਣਵੇਂ ਕਿੱਤਿਆਂ ਵਿੱਚ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਕੁਝ ਆਰਜੀ ਬਦਲਾਅ ਜਾਰੀ ਕੀਤੇ ਹਨ, ਜੋ 8 ਸਤੰਬਰ 2024 ਤੋਂ ਲਾਗੂ ਹੋਣਗੇ…
ਆਕਲੈਂਡ (ਹਰਪ੍ਰੀਤ ਸਿੰਘ) - ਡੇਅਰੀ ਇੰਡਸਟਰੀ ਵਿੱਚ ਮਸ਼ਹੂਰ ਫੋਂਟੈਰਾ ਡੇਅਰੀ ਨੇ ਨਿਊਜੀਲੈਂਡ ਵਾਸੀਆਂ ਨੂੰ ਇੱਕ ਵਾਰ ਫਿਰਤ ਤੋਂ ਮਾਣ ਦੁਆਇਆ ਹੈ ਤੇ ਇਸ ਵਾਰ ਇਹ ਉਪਲਬਧੀ ਗਲੋਬਲ ਪੱਧਰ 'ਤੇ ਫੋਂਟੈਰਾ ਨੂੰ ਮਿਲੀ ਹੈ। ਡੇਅਰੀ ਇੰਡਸਟਰੀ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਟਾਕਾਨਿਨੀ ਵਿਖੇ ਇੱਕ ਬਹੁਤ ਹੀ ਟਰੇਨ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ। ਮੌਕੇ 'ਤੇ 2 ਦਰਜਨ ਦੇ ਕਰੀਬ ਪੁਲਿਸ ਕਰਮਚਾਰੀ, ਇੱਕ ਐਮਰਜੈਂਸੀ ਵਹੀਕਲ ਪੁੱਜੇ ਦੱਸੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਬੰਬ ਤੇ ਰਾਮਾਰਾਮਾ ਨਜਦੀਕ ਵਾਪਰੇ ਹਾਦਸੇ ਵਿੱਚ ਜਿਨ੍ਹਾਂ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ, ਉਹ ਇੱਕ ਵੈਨ ਡਰਾਈਵਰ ਤੇ ਉਸਦੇ 2 ਸਵਾਰ ਸਨ ਤੇ ਰਿਸ਼ਤੇ ਵਿੱਚ ਆਪਸ ਵਿੱਚ ਚਾਚਾ-ਭਤੀਜਾ ਲੱਗਦੇ ਸਨ। ਡ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਵਲੰਿਗਟਨ ਦਾ 25 ਸਾਲਾ ਨੌਜਵਾਨ ਪੁਲਿਸ ਨੇ 63 ਕਿਲੋ ਪੈਕ ਕੀਤੀ ਭੰਗ ਸਮੇਤ ਗ੍ਰਿਫਤਾਰ ਕੀਤਾ ਹੈ, ਇਸ ਭੰਗ ਦਾ ਮੁੱਲ $1.2 ਮਿਲੀਅਨ ਮੁੱਲ ਦੱਸਿਆ ਜਾ ਰਿਹਾ ਹੈ ਤੇ ਇਹ ਪੁਲਿਸ ਨੂੰ ਇਹ ਭੰਗ ਸਟੋਰੇਜ ਯੂ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 23 ਅਗਸਤ ਨੂੰ ਕਿਸੇ ਕੰਮ ਲਈ ਗਗਨ ਉਟਾਹੂਹੂ ਜਾ ਰਿਹਾ ਸੀ ਤੇ ਜਦੋਂ ਉਹ ਗਰੇਟ ਸਾਊਥ ਰੋਡ 'ਤੇ ਸੀ ਤਾਂ ਇੱਕ ਕਾਰ ਚਾਲਕ ਨੇ ਉਸਦੀ ਗੱਡੀ ਨੂੰ ਪਹਿਲਾਂ ਓਵਰਟੇਕ ਕੀਤਾ ਤੇ ਬਾਅਦ ਵਿੱਚ ਉਸ ਦੇ ਅੱਗੇ ਗੱਡੀ …
ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਵਿਖੇ ਇੱਕ ਕਾਰ ਦੇ ਬੇਕਾਬੂ ਹੋ ਜਾਣ ਕਾਰਨ ਹਾਦਸਾ ਵਾਪਰਨ ਦੀ ਖਬਰ ਹੈ, ਜਾਣਕਾਰੀ ਅਨੁਸਾਰ ਕਾਰ ਤੇਜ ਰਫਤਾਰ ਕਾਰ ਬੇਕਾਬੂ ਹੁੰਦੀ ਹੋਈ ਇੱਕ ਰਿਹਾਇਸ਼ੀ ਅਪਾਰਟਮੈਂਟ ਵਿੱਚ ਜਾ ਵੜੀ, ਜਿਸ ਕਾਰਨ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵੇਸਟਗੇਟ ਵਿਖੇ ਕੱਲ ਵੀਰਵਾਰ ਨਿਊਜੀਲੈਂਡ ਦੀ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਡੀ ਸੁਪਰਮਾਰਕੀਟ ਖੁੱਲਣ ਜਾ ਰਹੀ ਹੈ, ਇਸ ਦੇ ਆਕਾਰ ਦਾ ਅੰਦਾਜਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸਿਰਫ ਫੂਡ ਆਈਟ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਘਰ ਖ੍ਰੀਦਣੇ ਹਨ ਤਾਂ ਇਹ ਸੁਨਿਹਰੀ ਮੌਕਾ ਹੈ, ਕਿਉਂਕਿ ਨਿਊਜੀਲੈਂਡ ਦੇ ਵੱਡੇ ਬੈਂਕਾਂ ਚੋਂ ਇੱਕ ਬੀਐਨਜੈਡ ਬੈਂਕ ਵਲੋਂ ਘਰਾਂ ਦੇ ਮੁੱਲਾਂ ਵਿੱਚ ਵਾਧੇ ਦੀ ਭਵਿੱਖਬਾਣੀ ਹੋਈ ਹੈ। ਚੀਫ ਇਕਨਾਮਿਸਟ ਮਾਈਕ ਨੇ …
NZ Punjabi news