ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਉਨ੍ਹਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ 19 ਨਵੰਬਰ ਤੋਂ ਇੱਕ ਬਹੁਤ ਹੀ ਅਹਿਮ ਬਦਲਾਅ ਕੀਤਾ ਹੈ, ਜੋ ਅੰਤਰ-ਰਾਸ਼ਟਰੀ ਵਿਦਿਆਰਥੀ ਪੋਸਟਗਰੇਜੁਏਟ ਡਿਪਲੋਮਾ ਕਰਕੇ ਨਿਊਜੀਲੈਂਡ ਮਾਸਟਰਜ਼ ਡਿਗ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਅਕਾਉਂਟਿੰਗ ਕਿੱਤੇ ਨਾਲ ਸਬੰਧਤ ਸੇਵਾਵਾਂ ਵਿੱਚ ਵਧੀਆ ਤੇ ਮੁਹਾਰਿਤ ਹਾਸਿਲ ਸੇਵਾਵਾਂ ਦੇਣ ਵਾਲਿਆਂ ਨੂੰ 16ਵੇਂ ਸਲਾਨਾ ਐਮ ਵਾਈ ਓ ਬੀ ਪਾਰਟਨਰਸ ਅਵਾਰਡ ਮੌਕੇ ਸਨਮਾਨਿਤ ਕੀਤਾ …
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ 24 ਨਵੰਬਰ ਦਿਨ ਐਤਵਾਰ ਨੂੰ ਟਾਕਾਨਿਨੀ ਗੁਰੂਘਰ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਹੈ, ਇਸ ਮੌਕੇ ਵਾਲੀਬਾਲ, ਫੁੱਟਬਾਲ, ਨੈਟਬਾਲ ਦੇ ਮੈਚ ਵੀ ਕਰਵਾਏ ਜਾਣਗੇ। ਇਹ ਖੇਡ ਟੂਰਨਾਮੈਂਟ ਟਾਕਾਨਿਨੀ ਗੁਰੂਘਰ ਸ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ 33 ਦੇ ਕਰੀਬ ਨਵੇਂ ਸਟਾਫ ਮੈਂਬਰਾਂ ਦੀ ਭਰਤੀ ਕੀਤੀ ਹੈ, ਜੋ ਅਗਲੇ ਹਫਤੇ ਤੋਂ ਕੰਮ ਸ਼ੁਰੂ ਕਰਨ ਜਾ ਰਹੇ ਹਨ, ਪਰ ਜੇ ਤੁਹਾਨੂੰ ਲੱਗੇ ਕਿ ਇਸ ਨਾਲ ਤੁਹਾਡੀ ਵੀਜੇ ਦੀ ਫਾਈਲ ਦੀ ਪ੍ਰੋ…
ਆਕਲੈਂਡ (ਹਰਪ੍ਰੀਤ ਸਿੰਘ) - 3000 ਵਿੰਡ ਟਰਬਾਈਨਾਂ ਤੇ 6 ਮਿਲੀਅਨ ਸੋਲਰ ਪੈਨਲਾਂ ਨਾਲ ਬਨਣ ਵਾਲਾ ਐਨਰਜੀ ਪਲਾਂਟ ਵੈਸਟਰਨ ਆਸਟ੍ਰੇਲੀਆ ਵਿੱਚ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ, ਵੈਸਟਰਨ ਆਸਟ੍ਰੇਲੀਆ ਦੀ ਹੱਦ ਸ਼ੁਰੂ ਹੁੰਦੇ ਹੀ ਮਾਰੂਥਲ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੇ ਮਾਸਟਰਟਨ ਦੇ ਰਹਿਣ ਵਾਲੇ ਮੁਨੀਸ਼ ਸਿੱਪੀ ਦੀ ਇਸ ਵੇਲੇ ਸਿਹਤ ਬਹੁਤ ਖਰਾਬ ਹੈ, ਡਾਕਟਰਾਂ ਨੇ ਉਸਦਾ ਲੀਵਰ ਖਰਾਬ ਦੱਸਿਆ ਹੈ, ਜਿਸਨੂੰ ਬਦਲਣਾ ਜਲਦ ਤੋਂ ਜਲਦ ਬਹੁਤ ਜਰੂਰੀ ਹੈ। ਨਿਊਜੀਲੈਂਡ ਵਿੱਚ ਉ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਬੀਤੇ ਮਹੀਨੇ ਐਲਾਨੇ ਗਏ ਬਦਲਾਵਾਂ ਤੋਂ ਬਾਅਦ ਦਸੰਬਰ ਤੋਂ ਨਿਊਜੀਲੈਂਡ ਰਹਿੰਦੇ ਪ੍ਰਵਾਸੀਆਂ ਦੇ ਪਾਰਟਨਰ ਓਪਨ ਵਰਕ ਵੀਜਾ ਅਪਲਾਈ ਕਰ ਸਕਣਗੇ। ਇਸ ਫੈਸਲੇ ਤੋਂ ਬਾਅਦ ਨਿਊਜੀਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਹੀ ਡਰਾਈਵ ਵੇਅ ਵਿੱਚ ਗੱਡੀ ਖੜੀ ਕਰਨ 'ਤੇ $40 ਤੋਂ $70 ਦਾ ਜੁਰਮਾਨਾ ਆਕਲੈਂਡ ਵਾਸੀਆਂ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ ਤੇ ਇਸ ਗੱਲ ਤੋਂ ਕਈ ਆਕਲੈਂਡ ਵਾਸੀ ਪ੍ਰੇਸ਼ਾਨ ਹਨ। ਅਜਿਹੀ ਹੀ ਆਕਲੈਂਡ ਦੀ ਰ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੀ ਰਹਿਣ ਵਾਲੀ ਸ਼ਰੇਯਾ ਤੇ ਉਸਦੇ ਪਤੀ ਧਰੁਵਿਨ ਦੀ ਲੋਅਰ ਹੱਟ ਵਿਖੇ ਟੂ ਟੇਨ ਡੇਅਰੀ ਹੈ, ਐਤਵਾਰ ਸ਼ਾਮ ਜਦੋਂ ਧਰੁਵਿਨ ਸਿਰਫ 10 ਕੁ ਮਿੰਟ ਲਈ ਕਿਤੇ ਗਿਆ ਤਾਂ ਅਚਾਨਕ ਇੱਕ 4 ਨਕਾਬਪੋਸ਼ ਲੁਟੇਰਿਆਂ ਨਾਲ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਦੇ ਵਲੋਂ ਐਲਾਨੇ ਨਵੇਂ ਬਦਲਾਵਾਂ ਤਹਿਤ ਉਹ ਵਿਿਦਆਰਥੀ ਵੀ ਪੋਸਟ ਗਰੇਜੁਏਟ ਵੀਜੇ ਲਈ ਯੋਗ ਹੋਣਗੇ, ਜਿਨ੍ਹਾਂ ਨੇ 30 ਹਫਤਿਆਂ ਲਈ ਪੋਸਟ ਗਰੇਜੁਏਟ ਡਿਪਲੋਮਾ ਕੀਤਾ ਸੀ ਤੇ ਤੁਰੰਤ ਬਾਅਦ …
ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਓਟੇਗੋ ਦੀ ਬਜੁਰਗ ਮਹਿਲਾ ਤੋਂ ਆਕਲੈਂਡ ਸੀਬੀਡੀ ਤੋਂ ਮਾਉਂਟ ਰੋਸਕਿਲ ਦੀ 17 ਮਿੰਟ ਦੀ ਰਾਈਡ ਦੇ $163 ਲੈਣ ਵਾਲੇ ਡਰਾਈਵਰ ਨੂੰ ਕੰਪਨੀ ਮਾਲਕ ਨੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਹੈ। ਕੰਪਨੀ ਮਾਲ…
ਮੈਲਬੋਰਨ (ਹਰਪ੍ਰੀਤ ਸਿੰਘ) - ਕੱਲ ਵੀਰਵਾਰ ਤੋਂ ਅਗਲੇ 4 ਦਿਨ ਲਗਾਤਾਰ ਸਿਡਨੀ ਵਿੱਚ ਟਰੇਨ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ ਤੇ ਇਹ ਸਿਡਨੀ ਵਾਸੀਆਂ ਲਈ ਭਾਰੀ ਦਿੱਕਤ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਰੋਜਾਨਾ ਲੱਖਾਂ ਦੀ ਗਿਣਤੀ ਵ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ, ਕਿਉਂਕਿ ਭਾਰਤੀ ਮੂਲ ਦੇ ਰਵੀਨ ਜਾਦੂਰਾਮ ਨੂੰ ਨਿਊਜੀਲੈਂਡ ਇਨਫਰਾਸਟਰਕਚਰ ਕਮਿਸ਼ਨ ਦਾ ਚੈਅਰ ਐਲਾਨਿਆ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ…
ਮੈਲਬੋਰਨ (ਹਰਪ੍ਰੀਤ ਸਿੰਘ) - ਬ੍ਰਿਸਬੇਨ ਦੇ ਨਜਦੀਕ ਵੁੱਡਹਿੱਲ ਦੇ ਰਹਿਣ ਵਾਲੇ 44 ਸਾਲਾ ਯਾਦਵਿੰਦਰ ਸਿੰਘ 'ਤੇ ਆਪਣੀ 41 ਸਾਲਾ ਪਤਨੀ ਅਮਰਜੀਤ ਕੌਰ ਨੂੰ ਕਤਲ ਕਰਨ ਦੇ ਦੋਸ਼ ਹਨ। ਇਸ ਵੇਲੇ ਉਹ ਜੇਲ ਵਿੱਚ ਹੈ ਤੇ ਉਸਦੀ ਜਮਾਨਤ ਦੀ ਅਰਜੀ ਰੱ…
ਮੈਲਬੌਰਨ - 19 ਨਵੰਬਰ ( ਸੁਖਜੀਤ ਸਿੰਘ ਔਲਖ ) ਵਿਕਟੋਰੀਆ ਚ’ ਹੋਈਆਂ ਕੌਂਸਲ ਚੋਣਾਂ ਵਿੱਚ ਭਾਵੇਂ ਇਸ ਵਾਰ ਘੁੱਗ ਵੱਸਦੇ ਤੇ ਪੰਜਾਬੀਆਂ ਦੀ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿੱਚ ਪੰਜਾਬੀ ਤੇ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਇੱਕਾ ਦੁੱਕਾ …
ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਦੇ ਗ੍ਰੇਟਰ ਬੇਂਡੀਗੋ ਸ਼ਹਿਰ ਵਿੱਚ ਵੱਸਦੇ ਭਾਰਤੀ ਭਾਈਚਾਰੇ ਵਿੱਚ ਇਸ ਵੇਲੇ ਖੁਸ਼ੀ ਦੀ ਲਹਿਰ ਹੈ, ਕਿਉਂਕਿ ਭਾਰਤੀ ਮੂਲ ਦਾ ਨੌਜਵਾਨ ਇਲਾਕੇ ਤੋਂ ਜਿੱਤਕੇ ਡਿਪਟੀ ਮੇਅਰ ਬਨਣ ਜਾ ਰਿਹਾ ਹੈ। ਅਭਿਸ਼ੇਕ …
ਆਕਲੈਂਡ (NZ Punjabi News) ਇੱਕ ਮਹੱਤਵਪੂਰਣ ਕਦਮ ਚੁੱਕਦਿਆਂ, ਆਕਲੈਂਡ ਈਸਟ ਦੀ ਪੁਲਸ ਵਲੋਂ ਸਿੱਖ ਭਾਈਚਾਰੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਇਸਟ ਆਕਲੈਂਡ ਦੀ ਸੀਨੀਅਰ ਪੁਲਿਸ ਅਫ਼ਸਰਾਂ ਦੀ ਕਮਾਂਡ ਹੇਠ ਟੀਮ ਨੇ ਸਿੱ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਦੇ ਪਟਾਖਿਆਂ ਸਬੰਧੀ ਵਿਰੋਧ ਨੂੰ ਲੈਕੇ ਇਨਵਾਇਰਮੈਂਟ ਮਨਿਸਟਰ ਪੇਨੀ ਸਾਇੰਮਡਸ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਹਰ ਉਸ ਪਹਿਲੂ 'ਤੇ ਧਿਆਨ ਦੇ ਰਹੇ ਹਨ, ਜਿਸ ਨਾਲ ਇਸ ਸਬੰਧੀ ਕੋਈ ਸਥਿਰ ਫੈ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਕੁਝ ਇਲਾਕਿਆਂ ਵਿੱਚ ਤੁਹਾਨੂੰ ਟਰੱਕਾਂ/ਟਿੱਪਰਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ, ਦਰਅਸਲ ਟਰੱਕਾਂ ਵਾਲਿਆਂ ਵਲੋਂ ਕੀਤੀ ਹੜਤਾਲ ਦੇ ਨਤੀਜੇ ਵਜੋਂ ਇਹ ਸੈਂਕੜੇ …
ਆਕਲੈਂਡ (ਹਰਪ੍ਰੀਤ ਸਿੰਘ) - 4 ਪੇਜਾਂ ਵਿੱਚ ਜਾਰੀ ਟਰੀਟੀ ਪ੍ਰਿੰਸੀਪਲ ਬਿੱਲ ਅੱਜ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਗਲੇ ਹਫਤੇ ਪਾਰਲੀਮੈਂਟ ਵਿੱਚ ਪੇਸ਼ ਹੋਏਗਾ। ਪਰ ਇਸ ਬਿੱਲ ਦਾ ਮਾਓਰੀ ਭਾਈਚਾਰੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਦੀ ਸੀਨੀਅਰ ਪੁਲਿਸ ਲੀਡਰਸ਼ਿਪ ਟੀਮ ਟਾਕਾਨਿਨੀ ਗੁਰੂਘਰ ਦਾ ਵਿਸ਼ੇਸ਼ ਦੌਰਾ ਕਰਨ ਪੁੱਜੀ, ਇਹ ਟੀਮ ਪੂਰਬੀ ਆਕਲੈਂਡ ਤੋਂ ਗੁਰੂਘਰ ਦੇ ਵਿਸ਼ੇਸ਼ ਦੌਰੇ ਲਈ ਪੁੱਜੀ ਸੀ, ਜਿਸ ਵਿੱਚ ਇੰਸਪੈਕਟਰ ਰੋਡਨੀ ਹੋਨਨ…
ਆਕਲੈਂਡ (ਹਰਪ੍ਰੀਤ ਸਿੰਘ) - ਇਹ ਖਬਰ ਨਿਊਜੀਲੈਂਡ ਵਾਸੀਆਂ ਲਈ ਸੱਚਮੁੱਚ ਹੀ ਬਹੁਤ ਵਧੀਆ ਹੈ, ਕਿਉਂਕਿ ਪਹਿਲੀ ਵਾਰ ਨਿਊਜੀਲੈਂਡ ਦੀ ਕੰਪਨੀ ਦੇ ਬਣੇ ਕਿਸੇ ਏਅਰਕਰਾਫਟ ਨੇ ਸੁਪਰਸੋਨਿਕ ਸਪੀਡ ਹਾਸਿਲ ਕੀਤੀ ਹੈ। ਮਲਟੀਨੈਸ਼ਨਲ ਕੰਪਨੀ ਡਾਨ ਏਰੋਸ…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਰਹਿੰਦੇ ਭਾਰਤੀ ਮੂਲ ਦੇ ਦੁਆਰਾਜ ਰਾਮਾਕ੍ਰਿਸ਼ਨ ਨੂੰ ਬੀਤੇ ਦਿਨੀਂ ਇੱਕ ਕਾਰ ਚੋਰੀ ਕਰਨ ਦੇ ਜੁਰਮ ਹੇਠ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿੱਚ 5 ਸਾਲ ਦਾ ਬੱਚਾ ਵੀ ਮੌਜੂਦ ਸੀ। ਦਰਅਸਲ ਇਹ ਕਾਰ ਦੁਆਰ…
NZ Punjabi news