ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਇਸੇ ਹਫਤੇ ਖਸਰੇ ਦੇ ਦੂਜੇ ਕੇਸ ਦੀ ਪੁਸ਼ਟੀ ਤੋਂ ਬਾਅਦ ਹੈਲਥ ਨਿਊਜੀਲੈਂਡ ਨੇ ਆਕਲੈਂਡ ਵਾਸੀਆਂ ਲਈ ਸਿਹਤ ਚੇਤਾਵਨੀ ਜਾਰੀ ਕੀਤੀ ਹੈ। ਖਸਰੇ ਨਾਲ ਪੀੜਿਤ ਵਿਅਕਤੀ 22 ਅਤੇ 24 ਸਤੰਬਰ ਨੂੰ ਆਕਲੈਂਡ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ 77 ਸਾਲਾ ਗੁਲਮੇਹਸੂਨ ਗੁਲਮੁਸਤਫਾ ਨੂੰ ਨਿਊਜੀਲੈਂਡ ਓਵਰਸਟੇਅ ਹੋਣ ਕਾਰਨ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਉਨ੍ਹਾਂ ਨੂੰ ਰਾਹਤ ਮਿਲੀ ਹੈ ਤੇ ਉਹ ਆਪਣੇ ਪਰਿਵਾਰ ਨਾਲ ਨਿਊਜ…
ਆਕਲੈਂਡ (ਹਰਪ੍ਰੀਤ ਸਿੰਘ) - ਹਾਕਸ ਬੇਅ ਵਿਖੇ ਇੱਕ ਡੇਅਰੀ ਸ਼ਾਪ 'ਤੇ ਹੋਈ ਲੁੱਟ ਦੀ ਵਾਰਦਾਤ ਤੋਂ ਬਾਅਦ ਡੇਅਰੀ ਮਾਲਕ ਦਾ ਕਾਫੀ ਜਿਆਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਲੁੱਟ ਦੀ ਇਸ ਵਾਰਦਾਤ ਨੂੰ ਕੁਝ ਲੁਟੇਰਿਆਂ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਚੋਣ ਸਰਵੇਖਣ ਅਨੁਸਾਰ ਨੈਸ਼ਨਲ ਪਾਰਟੀ ਨੂੰ ਸਰਕਾਰ ਬਨਾਉਣ ਲਈ ਐਕਟ ਪਾਰਟੀ ਦੇ ਸਹਿਯੋਗ ਤੋਂ ਇਲਾਵਾ ਵਿਨਸਟਨ ਪੀਟਰਜ਼ ਦੀ ਐਨ ਜੈਡ ਫਰਸਟ ਪਾਰਟੀ ਦੇ ਸਹਿਯੋਗ ਦੀ ਜਰੂਰਤ ਵੀ ਹੋਏਗੀ। ਨਿਊਜ਼ਹੱਬ ਰੀਡ ਰੀਸ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਪੁਲਿਸ ਨੂੰ ਵਾਇਕਾਟੋ ਰੀਵਰ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖਬਰ ਹੈ, ਪੁਲਿਸ ਨੂੰ ਇਸ ਬਾਰੇ ਇੱਕ ਨਜਦੀਕੀ ਰਿਹਾਇਸ਼ੀ ਨੇ ਦੱਸਿਆ ਸੀ। ਪੁਲਿਸ ਅਨੁਸਾਰ ਨੌਜਵਾਨ ਦੀ ਪਹਿਚਾਣ ਕਰਨੀ ਅਜੇ ਬਾਕੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਪੁਕੀਕੁਹੀ ਦੇ ਮੋਬਿਲ ਸਟੇਸ਼ਨ 'ਤੇ ਆਪਣੀ ਸ਼ਿਫਟ ਖਤਮ ਕਰਕੇ ਵਾਪਿਸ ਪਰਤ ਰਹੇ ਨੌਜਵਾਨ ਪਰਮੀਤ ਸਿੰਘ ਤੂਰ ਦੀ ਬਹਾਦੁਰੀ ਦੀ ਇਸ ਵੇਲੇ ਹਰ ਪਾਸੇ ਚਰਚਾ ਹੈ।ਪਰਮੀਤ ਸ਼ਨੀਵਾਰ ਆਪਣੀ ਸ਼ਿਫਟ ਖਤਮ ਕਰਕੇ ਵਾਪਿਸ ਘਰ ਪਰਤ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਫਿਸਿਨੋ ਸਕੂਲ ਦੀ ਸੰਸਕ੍ਰਿਤ ਭਾਸ਼ਾ ਦੀ ਅਧਿਆਪਿਕਾ ਈਮੀਲੀ ਪ੍ਰੈਸਟਨ ਉਨ੍ਹਾਂ ਲੋਕਾਂ ਵਿੱਚੋਂ ਹੈ, ਜਿਸਨੂੰ ਦੁਨੀਆਂ ਦੀ ਇਸ ਸਭ ਤੋਂ ਪੁਰਾਣੀਆਂ ਭਾਸ਼ਾਵਾਂ 'ਚੋਂ ਇੱਕ ਸੰਸਕ੍ਰਿਤ ਨਾਲ ਅਥਾਹ ਪਿਆਰ ਹ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕਸਟਮ ਵਿਭਾਗ ਨੇ ਪੋਰਟ ਆਫ ਟੌਰੰਗਾ ਤੋਂ $12 ਮਿਲੀਅਨ ਮੁੱਲ ਦੀ ਕੋਕੀਨ ਬਰਾਮਦ ਕੀਤੀ ਹੈ। ਇਹ ਕਾਮਯਾਬੀ ਵਿਭਾਗ ਨੂੰ ਉਸ ਵੇਲੇ ਹੱਥ ਲੱਗੀ ਜਦੋਂ ਕੁਝ ਵਿਅਕਤੀਆਂ ਨੇ ਪੋਰਟ ਆਫ ਟੌਰੰਗਾ ਵਿਖੇ ਚੋਰੀ…
ਆਕਲੈਂਡ (ਹਰਪ੍ਰੀਤ ਸਿੰਘ) - ਮਾਨਯੋਗ ਮਨਿਸਟਰ ਆਫ ਸਪੋਰਟਸ ਅਤੇ ਮਨਿਸਟਰ ਆਫ ਫਾਇਨਾਂਸ ਗ੍ਰਾਂਟ ਰਾਬਰਟਸਨ ਕੱਲ 26 ਸਤੰਬਰ (ਸਵੇਰੇ 10.30 ਤੋਂ 11.30 ਵਜੇ ਤੱਕ) ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਵੇਂ ਬਣੇ ਸਟੇਡੀਅਮ ਅਤੇ ਸਪੋ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਨਮਾਨਯੋਗ ਮਨਿਸਟਰ ਤੇ ਗਰੀਨ ਪਾਰਟੀ ਡਿਪਟੀ ਲੀਡਰ ਮਰਾਮਾ ਡੇਵਿਡਸਨ ਨਤਮਸਤਕ ਹੋਣ ਪੁੱਜੇ, ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਰਿਕਾਰਡੋ ਮੈਂਡੀਜ਼ ਅਤੇ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੈਨੂਰੇਵਾ ਦੀ ਇੱਕ ਰਿਹਾਇਸ਼ ਵਿਖੇ ਬੀਤੀ ਰਾਤ 3 ਜਣਿਆਂ ਨੂੰ ਛੁਰੇ ਮਾਰਕੇ ਜਖਮੀ ਕੀਤੇ ਜਾਣ ਦੀ ਖਬਰ ਹੈ। ਇਹ ਘਟਨਾ ਰਸ਼ਲ ਰੋਡ 'ਤੇ ਵਾਪਰੀ ਦੱਸੀ ਜਾ ਰਹੀ ਹੈ। ਸੈਂਟ ਜੋਨਸ ਐਂਬੂਲੈਂਸ ਅਨੁਸਾਰ 2 ਗ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦੇ ਲੋਟੋ ਡਰਾਅ ਵਿੱਚ 2 ਜੈਤੂਆਂ ਨੇ ਲੋਟੋ ਫਰਸਟ ਡਵੀਜ਼ਨ ਦੇ ਦੋ $500,000 ਦੇ ਵੱਖੋ-ਵੱਖ ਇਨਾਮ ਜਿੱਤੇ ਹਨ। ਪਹਿਲਾ ਇਨਾਮ ਗਿਸਬੋਰਨ ਤੇ ਦੂਜਾ ਇਨਾਮ ਕ੍ਰਾਈਸਚਰਚ ਦੇ ਰਿਹਾਇਸ਼ੀ ਵਲੋਂ ਜਿੱਤਿਆ ਗਿਆ ਹੈ।$1…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਸਿਡੇਨਹੇਮ ਮੋਬਿਲ ਸਰਵਿਸ ਸਟੇਸ਼ਨ 'ਤੇ ਅੱਜ ਸਵੇਰੇ ਇੱਕ ਲੁਟੇਰੇ ਵਲੋਂ ਹਿਸੰਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ। ਮੋਬਿਲ ਸਰਵਿਸ ਸਟੇਸ਼ਨ 'ਤੇ ਕੰਮ ਕਰਦੇ ਕਰਮਚਾਰੀ ਅਨੁਸਾ…
ਆਕਲੈਂਡ (ਹਰਪ੍ਰੀਤ ਸਿੰਘ) - ਡੇਅ ਲਾਈਟ ਸੇਵਿੰਗ ਤਹਿਤ ਕੱਲ 24 ਸਤੰਬਰ ਦਿਨ ਤੜਕੇ 2 ਵਜੇ ਘੜੀ ਦੀਆਂ ਸੂਈਆਂ ਨੂੰ ਇੱਕ ਘੰਟਾ ਅੱਗੇ ਕਰ ਦਿੱਤਾ ਜਾਏਗਾ ਅਤੇ ਇਸ ਤੋਂ ਬਾਅਦ ਇਹ ਡੇਅ ਲਾਈਟ ਸੇਵਿੰਗ 7 ਅਪ੍ਰੈਲ 2024 ਨੂੰ ਖਤਮ ਹੋਏਗੀ, ਜਦੋਂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਘੁੰਮਣ ਆਉਣ ਵਾਲਿਆਂ ਲਈ ਆਕਲੈਂਡ ਏਅਰਪੋਰਟ ਬਹੁਤ ਅਹਿਮ ਹੈ, ਪਰ ਜੇ ਨਜਦੀਕੀ ਭਵਿੱਖ ਵਿੱਚ ਆਕਲੈਂਡ ਏਅਰਪੋਰਟ ਵਲੋਂ ਆਪਣੀਆਂ ਸੇਵਾਵਾਂ ਨਹੀਂ ਸੁਧਾਰੀਆਂ ਜਾਂਦੀਆਂ ਤਾਂ ਇਹ ਨਿਊਜੀਲੈਂਡ ਦੇ ਮਾਣ-ਸਨ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀਆਂ ਬਗੈਰ ਨਾ ਤਾਂ ਨਿਊਜੀਲੈਂਡ ਦੀ ਲੇਬਰ ਮਾਰਕੀਟ ਦਾ ਗੁਜਾਰਾ ਤੇ ਨਾ ਹੀ ਨਿਊਜੀਲੈਂਡ ਦੀ ਭਵਿੱਖ ਭਵਿੱਖ ਵਿੱਚ ਬਨਣ ਵਾਲੀ ਸਰਕਾਰ ਦਾ ਗੁਜਾਰਾ ਤੇ ਇਹੀ ਕਾਰਨ ਹੈ ਕਿ ਪ੍ਰਵਾਸੀਆਂ ਨੂੰ ਖੁਸ਼ ਕਰਨ ਲਈ ਅੱ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੀ ਨਵੀਂ ਪੈਰੇਂਟ ਵੀਜਾ ਪਾਲਸੀ ਅਮਲ ਵਿੱਚ ਲਿਆਏਗੀ, ਜਿਸ ਨਾਲ ਪੈਰੇਂਟਸ ਜਾਂ ਗਰੇਂਡ ਪੈਰੇਂਟਸ ਨੂੰ ਨਿਊਜੀਲੈਂਡ ਬੁਲਾੳਣਾ ਆਸਾਨ ਹੋ ਜਾਏਗਾ। ਮੌਜੂਦਾ ਸਮੇਂ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਟੂਰੀਸਟਾਂ ਦੀ ਮਨਪਸੰਦ ਥਾਂ ਕੁਈਨਜ਼ਟਾਊਨ ਵਿੱਚ ਬੀਤੇ 24 ਘੰਟਿਆਂ ਵਿੱਚ ਪੂਰੇ ਇੱਕ ਮਹੀਨੇ ਦੇ ਬਰਾਬਰ ਬਾਰਿਸ਼ ਹੋਣ ਦੀ ਖਬਰ ਹੈ, ਇਸ ਕਾਰਨ ਥਾਂ-ਥਾਂ ਲੈਂਡਸਲਾਈਡ ਤੇ ਹੜ੍ਹਾਂ ਦੀ ਮਾਰ ਦੇਖਣ …
ਵਿਕਟੋਰੀਆ (ਹਰਪ੍ਰੀਤ ਸਿੰਘ) - ਵਿਕਟੋਰੀਆ ਦੇ ਰਿਹਾਇਸ਼ੀਆਂ ਨੂੰ ਜਲਦ ਹੀ ਇੱਕ ਚੰਗੀ ਖਬਰ ਮਿਲਣ ਜਾ ਰਹੀ ਹੈ। ਵਿਕੋਟਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਲਦ ਹੀ ਉਨ੍ਹਾਂ ਵਲੋਂ ਰਿਹਾਇਸ਼ੀਆਂ ਨੂੰ ਬਿਜਲੀ…
ਮੈਲਬੋਰਨ (ਹਰਪ੍ਰੀਤ ਸਿੰਘ) -ਆਸਟ੍ਰੇਲੀਆਈ ਸਰਕਾਰ ਵਲੋਂ ਅਫਗਾਨ ਲੋਕਾਂ ਨਾਲ ਸਬੰਧਤ ਹਿਊਮੇਨੀਟੇਰੀਅਨ ਵੀਜੇ ਦੀ ਸ਼੍ਰੇਣੀ ਨਾਲ ਸਬੰਧਤ 50,000 ਵੀਜੇ ਦੀਆਂ ਫਾਈਲਾਂ ਰੱਦ ਕੀਤੇ ਜਾਣ ਦੀ ਖਬਰ ਹੈ ਤੇ ਇਸ ਖਬਰ 'ਤੇ ਆਸਟ੍ਰੇਲੀਆ ਵੱਸਦਾ ਅਫਗਾਨ …
ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਜਿਲ੍ਹਾ ਅਦਾਲਤ ਵਲੋਂ ਵਾਇਕਾਟੋ ਦੇ ਬਹਾਦੁਰ ਸਿੰਘ ਨੂੰ ਇੱਕ ਬਿਮਾਰ ਮਹਿਲਾ ਦੇ ਬਲਾਤਕਾਰ ਮਾਮਲੇ ਵਿੱਚ 5 ਸਾਲ 3 ਮਹੀਨੇ ਦੀ ਸਜਾ ਸੁਣਾਈ ਗਈ ਹੈ। ਬਹਾਦੁਰ ਸਿੰਘ ਦੇ ਨਾਲ ਇਹ ਮਹਿਲਾ ਪਹਿਲਾਂ ਹੀ ਜਾਣਕ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਕਈ ਹਿੱਸਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਤੇ ਹੜ੍ਹਾਂ ਨੇ ਰਿਹਾਇਸ਼ੀਆਂ ਨੂੰ ਘਰ ਛੱਡ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਕਰ ਦਿੱਤਾ ਹੈ। ਨਦੀਆਂ ਦੇ ਪੱਧਰ ਵੱਧ ਰਹੇ ਹਨ ਤੇ ਸੜਕਾਂ 'ਤੇ …
ਆਕਲੈਂਡ (ਹਰਪ੍ਰੀਤ ਸਿੰਘ) - ਜੈੱਟਸਟਾਰ ਵਲੋਂ ਸਸਤੀਆਂ ਹਵਾਈ ਟਿਕਟਾਂ ਦੀ ਸੇਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਘਰੇਲੂ ਉਡਾਣਾ ਲਈ $30 ਵਿੱਚ ਤੇ ਅੰਤਰ-ਰਾਸ਼ਟਰੀ ਉਡਾਣਾ ਲਈ $139 ਵਿੱਚ ਟਿਕਟਾਂ ਮਿਲ ਰਹੀਆਂ ਹਨ। ਯਾਤਰਾ ਦੀ ਤਾਰੀਖ ਮ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਆਪਣੇ ਇਮੀਗ੍ਰੇਸ਼ਨ ਸਿਸਟਮ ਵਿੱਚ ਵੱਡਾ ਬਦਲਾਅ ਕਰਨ ਜਾ ਰਹੀ ਹੈ, ਹੋਣ ਵਾਲੇ ਇਸ ਬਦਾਲਅ ਤਹਿਤ ਜਿਨ੍ਹਾਂ ਹਾਈਲੀ ਸਕਿੱਲਡ ਕਰਮਚਾਰੀਆਂ ਨੂੰ $120,000 ਜਾਂ ਇਸ ਤੋਂ ਵਧੇਰੇ ਤਨਖ…
NZ Punjabi news