ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੇ ਕਾਰਨ ਲਗਭਗ 2 ਸਾਲਾਂ ਬਾਅਦ ਸਿੰਘਾਪੁਰ ਤੇ ਜਾਪਾਨ ਦੇ ਦੌਰੇ 'ਤੇ ਗਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਬਹੁਤ ਖੁਸ਼ ਹੈ ਤੇ ਹੁਣ ਉਹ ਆਪਣੇ ਨਾਲ ਗਏ ਡੈਲੀਗੇਸ਼ਨ ਸਮੇਤ ਵਾਪਿਸ ਨਿਊਜੀਲੈਂਡ ਪ…
ਆਕਲੈਂਡ (ਹਰਪ੍ਰੀਤ ਸਿੰਘ) - ਫੌਂਟੇਰਾ ਵਲੋਂ ਨਿਊਜੀਲੈਂਡ ਭਰ ਦੇ ਆਪਣੇ ਹੋਲਸੇਲਰਾਂ ਨੂੰ ਡੇਅਰੀ ਉਤਪਾਦਾਂ ਦੇ ਮੁੱਲ ਵਧਾਏ ਜਾਣ ਦੀ ਗੱਲ ਆਖੀ ਗਈ ਹੈ ਤੇ ਇਨ੍ਹਾਂ ਹੋਲਸੇਲਰਾਂ ਦਾ ਕਹਿਣਾ ਹੈ ਕਿ ਇਸ ਦਾ ਸਿੱਧਾ ਅਸਰ ਗ੍ਰਾਹਕਾਂ 'ਤੇ ਪਏਗਾ।ਫ…
ਆਕਲੈਂਡ (ਹਰਪ੍ਰੀਤ ਸਿੰਘ) - ਨੀਲੇ ਰੰਗ ਦੀ ਸਵੀਫਟ ਗੱਡੀ ਜੋ ਕਿ 2018 ਤੋਂ ਹੀ ਨਿਊ ਪਲਾਈਮਾਊਥ ਦੇ ਏਅਰਪੋਰਟ 'ਤੇ ਖੜੀ ਸੀ ਤੇ ਕੋਰੋਨਾ ਕਾਲ ਦੌਰਾਨ ਵੀ ਇਸ ਨੂੰ ਕੋਈ ਲੈਣ ਨਹੀਂ ਆਇਆ।ਨਿਊ ਪਲਾਈਮਾਊਥ ਏਅਰਪੋਰਟ ਦੇ ਮੁੱਖ ਪ੍ਰਬੰਧਕ ਡੇਵਿਡ …
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ ਐਕਸ ਈ ਵੇਰੀਂਅਟ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਹੈ, ਇਹ ਕੇਸ ਓਵਰਸੀਜ਼ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਦੱਸਦੀਏ ਕਿ ਐਕਸ ਈ ਵੇਰੀਂਅਟ ਯੂਰਪੀਅਨ ਦੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਨੇ ਬੀਤੀ ਸ਼ਾਮ ਇਨਵਰਕਾਰਗਿਲ ਦੇ ਵਿੱਚ ਵਾਪਰੇ ਭਿਆਨਕ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹਾਦਸੇ ਵਿੱਚ ਕੁੱਲ 4 ਜਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ ਬਲੱਫ ਦੇ ਰਹਿਣ ਵਾਲੇ 3…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ 'ਤੇ ਲਾਈ ਗਈ 3 ਸਾਲਾਂ ਦੀ 'ਪੇਅ ਫਰੀਜ਼' ਦੇ ਬਾਵਜੂਦ ਇਹ ਸਾਹਮਣੇ ਆਇਆ ਹੈ ਕਿ ਹਜਾਰਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਬੀਤੇ ਸਮੇਂ ਵਿੱਚ ਵਾਧਾ ਹੋਇ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਇਨਵਾਰਕਾਰਗਿਲ ਵਿੱਚ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਕਈਆਂ ਦੇ ਮੌਤ ਹੋਣ ਦੀ ਖਬਰ ਹੈ।ਡਿਟੈਕਟਿਵ ਇੰਸਪੈਕਰਟ ਸਟੁਆਰਟ ਹਾਰਵੇਅ ਅਨੁਸਾਰ ਹਾਦਸਾ ਹੈਵੀ ਮੋਟਰ ਵਹੀਕਲ ਤੇ ਨਾਰਮਲ ਮੋ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਇਨਵਾਰਕਾਰਗਿਲ ਵਿੱਚ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਕਈਆਂ ਦੇ ਮੌਤ ਹੋਣ ਦੀ ਖਬਰ ਹੈ।
ਡਿਟੈਕਟਿਵ ਇੰਸਪੈਕਰਟ ਸਟੁਆਰਟ ਹਾਰਵੇਅ ਅਨੁਸਾਰ ਹਾਦਸਾ ਹੈਵੀ ਮੋਟਰ ਵਹੀਕਲ ਤੇ ਨਾਰਮਲ ਮ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਬੀਅਰ 'ਤੇ ਇਸ ਹਫਤੇ ਵਧਾਏ ਗਏ ਟੈਕਸ ਤੋਂ ਬਾਅਦ ਬੀਅਰ ਕਾਰੋਬਾਰੀਆਂ ਤੇ ਨਿਊਜੀਲੈਂਡ ਵਾਸੀਆਂ ਵਿੱਚ ਕਾਫੀ ਜਿਆਦਾ ਨਿਰਾਸ਼ਾ ਪਾਈ ਜਾ ਰਹੀ ਹੈ, ਬਰੀਉਰੀ ਮਾਲਕਾਂ ਦਾ ਕਹਿਣਾ ਹੈ ਕਿ ਇਹ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 9390 ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇਸ ਵੇਲੇ 522 ਜਣੇ ਹਸਪਤਾਲਾਂ ਵਿੱਚ ਭਰਤੀ ਹਨ ਤੇ ਇਨ੍ਹਾਂ ਵਿੱਚੋਂ 15 ਆਈ ਸੀ ਯੂ ਵਿੱਚ ਹਨ। ਕੋਰੋਨਾ ਕਾਰਨ …
ਆਉਂਦੀ 30 ਅਪ੍ਰੈਲ਼ (ਸ਼ਨੀਵਾਰ) ਤੇ 1 ਮਈ (ਐਤਵਾਰ) ਨੂੰ ਕ੍ਰਾਈਸਚਰਚ ਵਿੱਚ 'ਓਪਨ ਕ੍ਰਾਈਸਚਰਚ 2022' ਨਾਮ ਦਾ ਸ਼ਾਨਦਾਰ ਸਮਾਗਮ ਹੋ ਰਿਹਾ ਹੈ। ਇਸ ਮੌਕੇ ਕ੍ਰਾਈਸਚਰਚ ਦੀਆਂ ਖੁਬਸੂਰਤ ਸ਼ਾਨਦਾਰ ਇਮਾਰਤਾਂ ਨੂੰ ਦੇਖਣ ਦਾ ਮੌਕਾ ਦਿੱਤਾ ਜਾਏਗਾ।ਇਹ…
ਆਕਲੈਂਡ (ਹਰਪ੍ਰੀਤ ਸਿੰਘ) - 2020 ਤੋਂ ਬਾਅਦ ਕੋਰੋਨਾ ਦੇ ਚਲਦਿਆਂ ਲਗਭਗ 2 ਸਾਲ ਬਾਅਦ ਆਪਣੇ ਪਹਿਲੇ ਵਿਦੇਸ਼ੀ ਦੌਰੇ 'ਤੇ ਗਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਇਹ ਦੌਰਾ ਕਾਫੀ ਕਾਮਯਾਬ ਸਾਬਿਤ ਹੋ ਰਿਹਾ ਹੈ। ਪਹਿਲਾਂ ਸਿੰਘਾਪੁਰ ਦੇ ਨਾਲ…
ਆਕਲੈਂਡ (ਹਰਪ੍ਰੀਤ ਸਿੰਘ) - ਫਰੈਂਚ ਮੂਲ ਦੇ ਨਿਊਜੀਲੈਂਡ ਰਹਿੰਦੇ ਇੱਕ ਪਰਿਵਾਰ ਨੇ ਇਮੀਗ੍ਰੇਸ਼ਨ ਨਿਊਜੀਲੈਂਡ ਦੀ ਲੇਟ-ਲਤੀਫੀ ਤੇ ਕੰਮ ਕਰਨ ਦੇ ਢੰਗ ਤੋਂ ਤੰਗ ਆ ਕੇ ਆਪਣਾ ਕਾਰੋਬਾਰ ਵੇਚ, ਵਾਪਿਸ ਫਰਾਂਸ ਜਾਣ ਦੀ ਤਿਆਰੀ ਕਰ ਲਈ ਹੈ।ਜੁਲੀਅਨ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਵਿੱਚ ਬੱਚਿਆਂ ਨੂੰ ਪੋਰਨ ਤੋਂ ਸੁਰੱਖਿਅਤ ਰੱਖਣ ਲਈ ਐਪਲ ਕੰਪਨੀ ਵਲੋਂ ਨਵਾਂ ਫੀਚਰ ਲਾਂਚ ਕੀਤਾ ਜਾ ਰਿਹਾ ਹੈ। ਇਹ ਫੀਚਰ ਆਈ ਫੋਨ, ਆਈਪੈਡ, ਆਈ ਮੈਕ 'ਤੇ ਉਪਲਬਧ ਹੋਏਗਾ ਤੇ ਇਸ ਫੀਚਰ ਬੱਚਿਆਂ …
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਕਸ਼ਮੀਰੀ ਪੰਡਿਤਾਂ ਦੀ ਰਾਖੀ ਅਤੇ ਔਰੰਗਜ਼ੇਬ ਦੇ ਜ਼ੁਲਮ ਦੇ ਵਿਰੁੱਧ ਡਟ ਕੇ ਦਿੱਲੀ ਦੇ ਚਾਂਦਨੀ ਚੌਕ `ਚ ਕੁਰਬਾਨੀ ਦੇਣ ਵਾਲੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨ…
ਆਕਲੈਂਡ (ਹਰਪ੍ਰੀਤ ਸਿੰਘ) - ਟਿਮਰੂ ਦੇ ਸੀਬੀਡੀ ਇਲਾਕੇ ਵਿੱਚ ਅੱਜ ਇੱਕ ਬੇਕਾਬੂ ਡਰਾਈਵਰ ਵਲੋਂ ਕਈ ਗੱਡੀਆਂ ਨੂੰ ਜਾਣਬੁੱਝ ਕੇ ਠੋਕਿਆ ਗਿਆ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਨਾ ਰੁਕਿਆ। ਇਸ ਦੌਰਾਨ ਕਈ ਜਣੇ ਉਸਦੀ ਗੱਡੀ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਜਲਦ ਹੀ ਨਿਊਜੀਲੈਂਡ ਵਾਸੀ ਸਮੁੰਦਰੀ ਤੱਟਾਂ ਨਾਲ ਲੱਗਦੇ ਨਿਊਜੀਲੈਂਡ ਦੇ ਸ਼ਹਿਰਾਂ ਵਿਚਾਲੇ ਦਾ ਸਫਰ ਇੱਕ ਨਵੇਂ ਤਰੀਕੇ ਨਾਲ ਸ਼ੁਰੂ ਕਰਣਗੇ ਤੇ ਇਸ ਦਾ ਕਿਰਾਇਆ ਟੈਕਸੀ ਦੇ ਆਉਣ ਜਾਣ ਦੇ ਖਰਚੇ ਤੋਂ ਵੀ ਕਿਤੇ ਘੱਟ…
ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ ਤਿਮਾਹੀ ਵਿੱਚ ਮਹਿੰਗਾਈ ਦਰ ਨੇ 6.9% ਦਾ ਆਂਕੜਾ ਹਾਸਿਲ ਕਰ ਲਿਆ ਹੈ ਤੇ 1990 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਹਿੰਗਾਈ ਦਰ ਇਨੀਂ ਜਿਆਦਾ ਵਧੀ ਹੋਏ। ਦਸੰਬਰ 2021 ਦੀ ਤਿਮਾਹੀ ਮੌਕੇ ਇਹ 5…
ਆਕਲੈਂਡ (ਹਰਪ੍ਰੀਤ ਸਿੰਘ) - ਐਮ ਬੀ ਆਈ ਈ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਆਖੀ ਸੀ ਕਿ ਜਿਵੇਂ ਹੀ ਨਿਊਜੀਲੈਂਡ ਦੇ ਬਾਰਡਰ ਖੁੱਲਣੇ ਸ਼ੁਰੂ ਹੋਣਗੇ, ਉਸਦੇ ਨਾਲ ਹੀ ਨੌਜਵਾਨ ਵਰਗ ਵਿੱਚ ਨਿਊਜੀਲੈਂਡ ਛੱਡ ਵਿਦੇਸ਼ਾਂ ਵਿੱਚ ਸੈੱਟ ਹੋਣ ਦਾ ਰੁਝਾਣ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੱਲ ਆਕਲੈਂਡ ਪੋਰਟ 'ਤੇ ਕੰਮ ਦੌਰਾਨ ਜਿਸ ਨੌਜਵਾਨ ਦੀ ਮੌਤ ਹੋਈ ਸੀ, ਉਸ ਦਾ ਨਾਮ ਅਤੀਰੋਓ ਟੁਆਟੀ ਦੱਸਿਆ ਜਾ ਰਿਹਾ ਹੈ, ਨੌਜਵਾਨ ਆਪਣੇ ਪਿੱਛੇ ਮਾਪਿਆਂ ਤੋਂ ਇਲਾਵਾ ਘਰਵਾਲੀ ਤੇ 2 ਛੋਟੀ ੳੇੁਮਰ ਦੇ ਬੱਚ…
ਆਕਲੈਂਡ (ਹਰਪ੍ਰੀਤ ਸਿੰਘ)- ਦੱਖਣੀ ਆਕਲੈਂਡ ਦੇ ਉਟਹੂਹੂ ਦੇ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਘਰ ਵਿੱਚੋਂ ਇੱਕ ਮਹਿਲਾ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ।
ਮੈਂਗਰੀ ਰੋਡ ਸਥਿਤ ਘਰ ਨੂੰ ਲੱਗੀ ਅੱਗ ਕਾਰਨ ਫਾਇਰ ਵਿਭਾਗ ਦੀਆਂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਨਿਊਮਾਰਕੀਟ ਵਿੱਚ ਬੱਸਾਂ ਦੀ 160 ਲੰਬੀ ਲੇਨ ਨਾਲ ਲੱਗੇ ਕੈਮਰਿਆਂ ਤੋਂ ਕਾਉਂਸਲ ਨੂੰ ਜੁਰਮਾਨਿਆਂ ਦੇ ਰੂਪ ਵਿੱਚ ਇਸ ਸਾਲ $4.3 ਮਿਲੀਅਨ ਦੀ ਮੋਟੀ ਕਮਾਈ ਹੋਈ ਹੈ।ਸਾਲ 2021 ਦੌਰਾਨ $150 ਦੇ 290…
ਆਕਲੈਂਡ (ਹਰਪ੍ਰੀਤ ਸਿੰਘ) - ਪਬਲਿਕ ਸਰਵਿਸ ਕਮਿਸ਼ਨ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਮਈ ਵਿੱਚ ਹੜਤਾਲ ਕਰਨ ਦੇ ਮੰਤਵ ਨਾਲ 10 ਹਜਾਰ ਸਰਕਾਰੀ ਸਿਹਤ, ਸਾਇਂਟਫਿਕ ਤੇ ਟੈਕਨੀਕਲ ਕਰਮਚਾਰੀਆਂ ਨੇ ਵੋਟਿੰਗ ਕਰਕੇ …
ਆਕਲੈਂਡ (ਹਰਪ੍ਰੀਤ ਸਿੰਘ) - ਬੈਂਕ ਆਫ ਨਿਊਜੀਲੈਂਡ (ਬੀ ਐਨ ਜੈਡ) ਨੇ ਫਿਕਸਡ ਹੋਮ ਲੋਨਜ਼ ਦੀਆਂ ਵਿਆਜ ਦਰਾਂ ਨੂੰ ਵਧਾਉਣ ਦਾ ਫੈਸਲਾ ਲੈ ਲਿਆ ਹੈ।14 ਅਪ੍ਰੈਲ ਤੋਂ ਫਲੋਟਿੰਗ ਹੋਮ ਲੋਨ ਦੀਆਂ ਵਿਆਜ ਦਰਾਂ 5.15% ਤੋਂ ਵਧਾ ਕੇ 5.50% ਕਰ ਦਿੱ…
ਆਕਲੈਂਡ (ਹਰਪ੍ਰੀਤ ਸਿੰਘ) - ਉਟਾਹੂਹੂ ਦੇ ਮੈਂਗਰੀ ਰੋਡ ਸਥਿਤ ਇੱਕ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਤੋਂ ਬਾਅਦ ਪੈਦਾ ਹੋਏ ਜਹਿਰੀਲੇ ਧੂੰਏ ਤੇ ਗੈਸ ਦੇ ਕਾਰਨ ਰਿਹਾਇਸ਼ੀਆਂ ਨੂੰ ਘਰੋਂ ਬਾਹਰ ਨਾ ਆਉਣ ਦੀ ਸਲਾਹ ਦਿੰਦਿਆਂ ਘਰਾਂ ਦੀ ਖ…
NZ Punjabi news