ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਸਰਕਾਰ ਜਲਦ ਹੀ ਇੱਕ ਨਵਾਂ ਨਿਯਮ ਅਮਲ ਵਿੱਚ ਲਿਆ ਸਕਦੀ ਹੈ, ਜਿਸ ਤਹਿਤ ਕੰਮ ਦੇ ਸਮੇਂ ਤੋਂ ਬਾਅਦ ਮਾਲਕ ਕਰਮਚਾਰੀ ਨੂੰ ਸੰਪਰਕ ਨਹੀਂ ਕਰ ਸਕੇਗਾ। ਜੇ ਮਾਲਕ ਕਰਮਚਾਰੀ ਨੂੰ ਸੰਪਰਕ ਕਰੇਗਾ ਤਾਂ ਕਾ…
ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਨੂੰ ਸਿਰਫ ਦੇਸ਼ ਵਿੱਚ ਉਚੇਰੀ ਵਿੱਦਿਆ ਹਾਸਿਲ ਕਰਨ ਦੇ ਮਕਸਦ ਨਾਲ ਹੀ ਆਉਣ ਦਾ ਸੱਦਾ ਦਿੱਤਾ ਜਾਂਦਾ ਸੀ, ਪਰ ਹੁਣ ਮੌਜੂਦਾ ਲੇਬਰ ਸਰਕਾਰ ਇੱਕ ਅਹਿਮ ਬਦਲਾਅ ਕਰਨ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਤੜਕੇ ਵੇਲੇ ਉਟਾਹੂਹੂ ਦੇ ਇੱਕ ਮੋਬਿਲ ਸਟੇਸ਼ਨ 'ਤੇ ਕੰਮ ਕਰਦੇ ਕਰਮਚਾਰੀ ਦੀ ਉਸ ਵੇਲੇ ਜਾਨ 'ਤੇ ਬਣ ਆਈ ਜਦੋਂ 2 ਲੁਟੇਰੇ ਹਿੰਸਕ ਲੁੱਟ ਨੂੰ ਅੰਜਾਮ ਦੇਣ ਲਈ ਸਟੇਸ਼ਨ ਆ ਪੁੱਜੇ।ਇਹ ਮੋਬਿਲ ਸਟੇਸ਼ਨ ਗਰੇਟ ਸਾਊ…
ਆਕਲੈਂਡ (ਹਰਪ੍ਰਤਿ ਸਿੰਘ) - ਨਿਊਜੀਲੈਂਡ ਦੇ ਟਰੇਡ ਅਤੇ ਐਕਸਪੋਰਟ ਗਰੌਥ ਮਨਿਸਟਰ ਡੇਮਿਨ ਓ'ਕੋਨਰ 27 ਅਗਸਤ ਨੂੰ ਆਪਣੀ ਭਾਰਤ ਫੇਰੀ 'ਤੇ ਜਾ ਰਹੇ ਹਨ ਅਤੇ ਇਸ ਮੌਕੇ ਉਨ੍ਹਾਂ ਨਾਲ ਕਰੀਬ 50 ਕਾਰੋਬਾਰੀਆਂ ਦਾ ਇੱਕ ਵਿਸ਼ੇਸ਼ ਦਲ ਵੀ ਹੋਏਗਾ।ਡੇਮ…
ਆਕਲੈਂਡ (ਹਰਪ੍ਰਤਿ ਸਿੰਘ) - ਬੀਤੀ 4 ਅਗਸਤ ਨੂੰ ਆਕਲੈਂਡ ਦੀ ਕੁਈਨ ਸਟਰੀਟ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ 2 ਜਣਿਆਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ, ਇਸ ਹਮਲੇ ਵਿੱਚ ਜਖਮੀਆਂ ਵਿੱਚੋਂ ਇੱਕ ਦੀ ਮੌਤ ਹਸਪਤਾਲ ਵਿੱਚ ਹੋ ਗਈ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੀ ਸਖਤਾਈਆਂ ਖਤਮ ਹੋਣ ਤੋਂ ਬਾਅਦ ਬੀਤੇ ਇੱਕ ਸਾਲ ਵਿੱਚ ਸਕਾਈ ਸਿਟੀ ਨੇ ਕਾਰੋਬਾਰ ਕਰਕੇ $1 ਬਿਲੀਅਨ ਦੇ ਕਰੀਬ ਰੈਵੇਨਿਊ ਇੱਕਠਾ ਕੀਤਾ ਹੈ। ਇਹ ਵਾਧਾ 53% ਦੇ ਕਰੀਬ ਦੱਸਿਆ ਜਾ ਰਿਹਾ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਆਮਤੌਰ 'ਤੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਆਪਣੇ ਬੱਚਿਆਂ ਬਾਰੇ ਗੱਲਬਾਤ ਕਰਦੇ ਨਜਰ ਨਹੀਂ ਆਉਂਦੇ, ਪਰ ਅੱਜ ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਰਾਂਹੀ ਦੱਸਿਆ ਹੈ ਕਿ ਉਹ ਹਸਪਤਾਲ ਤੋਂ ਕੰਮ ਕਰ ਰਹੇ ਹਨ ਅਤੇ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਵਿੱਚ ਕਾਫੀ ਹਰਮਨ ਪਿਆਰਾ ਮੰਨਿਆਂ ਜਾਂਦਾ 'ਰਾਅ ਕੰਬੂਚਾ' ਡਰਿੰਕ ਨਿਊਜੀਲੈਂਡ ਭਰ ਦੇ ਸਟੋਰਾਂ ਤੋਂ ਵਾਪਿਸ ਮੰਗਵਾਇਆ ਗਿਆ ਹੈ।ਹੋਮਗਰੋਨ ਜੂਸ ਕੰਪਨੀ ਦੇ ਇਸ ਉਤਪਾਦ ਦੇ ਬੈਚਾਂ ਦੀਆਂ ਬੋਤਲ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪੂਕੀਕੁਹੀ ਸਥਿਤ ਬੱਕਲੈਂਡ ਪ੍ਰਾਇਮਰੀ ਸਕੂਲ ਵਿੱਚ ਮੈਡੀਕਲ ਐਮਰਜੈਂਸੀ ਤੋਂ ਬਾਅਦ ਲੌਕਡਾਊਨ ਲਾਏ ਜਾਣ ਦੀ ਖਬਰ ਹੈ। ਸਕੂਲ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਸਕੂਲ ਵਲੋਂ ਜਾਰੀ ਜਾਣਕਾ…
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਜਦੋਂ ਤੋਂ ਸ਼ੁਰੂ ਹੋਈ ਹੈ, ਤੱਦ ਤੋਂ ਹੀ ਪ੍ਰਵਾਸੀਆਂ ਦੀ ਲੱੁਟ-ਖਸੁੱਟ ਨੂੰ ਲੈਕੇ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍…
ਆਕਲੈਂਡ (ਹਰਪ੍ਰੀਤ ਸਿੰਘ) - ਹਰਿਆਣਾ ਫੈਡਰੇਸ਼ਨ ਵਲੋਂ ਇਸ ਸਾਲ ਦਿਵਾਲੀ ਅਤੇ ਹਰਿਆਣਾ ਡੇਅ ਮੌਕੇ ਆਕਲੈਂਡ ਵਿੱਚ ਕਰਵਾਈ ਜਾਣ ਵਾਲੀ ਸਲਾਨਾ ਇਵੈਂਟ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਹ ਮੈਗਾ ਇਵੈਂਟ 22 ਅਕਤੂਬਰ ਨੂੰ ਕਰਵਾਈ ਜਾਣੀ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਜਰਮਨੀ ਦੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਲੁਫਥਾਂਸਾ ਏਅਰਲਾਈਨ ਨੂੰ ਆਪਣੇ ਗ੍ਰਾਹਕ ਨੂੰ ਯਾਤਰਾ ਦੌਰਾਨ ਚੰਗੀ ਸੇਵਾ ਨਾ ਦੇਣ ਕਾਰਨ ਟ੍ਰਿਬਿਊਨਲ ਵਲੋਂ $7000 ਅਦਾ ਕਰਨ ਦੇ ਹੁਕਮ ਹੋਏ ਹਨ।ਡੁਨੇਡਿਨ ਦੇ ਰਹਿਣ ਵਾਲ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਸਕੂਲਾਂ ਵਿੱਚ ਮੋਬਾਇਲ ਦੀ ਵਰਤੋਂ 'ਤੇ ਰੋਕ ਲਾਉਣ ਦਾ ਕਾਨੂੰਨ ਬਨਾਉਣ ਦੀ ਗੱਲ ਕਹਿ ਰਹੀ ਹੈ, ਜਦਕਿ ਲੇਬਰ ਪਾਰਟੀ ਦਾ ਕਹਿਣਾ ਹੈ ਕਿ ਜਿਵੇਂ ਕੋਈ ਸਕੂਲ ਚਾਹੇ ਉਹ ਮ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਹਫਤੇ ਇੰਡੀਆ ਨੂੰ 50 ਨਿਊਜੀਲੈਂਡ ਦੇ ਕਾਰੋਬਾਰੀਆਂ ਦਾ ਦਲ ਜਾ ਰਿਹਾ ਹੈ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਨੀਂ ਵੱਡੀ ਗਿਣਤੀ ਵਿੱਚ ਨਿਊਜੀਲੈਂਡ ਤੋਂ ਕਾਰੋਬਾਰੀਆਂ ਦਾ ਦਲ ਇੰਡੀਆ ਜਾ ਰਿਹਾ ਹੋਏ।ਨਿਊਜ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਦੇ ਸੀਨੀਅਰ ਡਾਕਟਰਾਂ ਤੇ ਡੈਂਟਲ ਡਾਕਟਰਾਂ ਵਲੋਂ ਅਗਲੇ ਮਹੀਨੇ 3 ਵਾਰ ਹੜਤਾਲ ਕੀਤੀ ਜਾਣੀ ਹੈ। ਇਸ ਹੜਤਾਲ ਦੌਰਾਨ ਐਮਰਜੈਂਸੀ ਦੇ ਮਰੀਜਾਂ ਦਾ ਇਲਾਜ ਜਾਰੀ ਰਹੇਗਾ। ਹੜਤਾਲ ਕੀਤੇ ਜਾਣ ਦਾ ਕਾਰਨ…
ਆਕਲੈਂਡ (ਹਰਪ੍ਰੀਤ ਸਿੰਘ) - ਕਾਉਂਟੀ ਮੈਨੂਕਾਊ ਪੁਲਿਸ ਵਲੋਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਟਾਕਾਨਿਨੀ ਸਥਿਤ ਇੱਕ ਘਰ ਨੂੰ ਜਾਣਬੁੱਝ ਕੇ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਦੀ ਭਾਲ ਵਿੱਚ ਲਗਾਤਾਰ ਛਾਣਬੀਣ ਜਾਰੀ ਹੈ।ਇਹ ਰਿਹਾਇ…
ਮੈਲਬੌਰਨ : - 22 ਅਗਸਤ ( ਸੁਖਜੀਤ ਸਿੰਘ ਔਲਖ ) ਆਸਟਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਉੱਘੀ ਸਖਸ਼ੀਅਤ ਸ੍ਰ. ਮਨਮੋਹਣ ਸਿੰਘ ਸ਼ੇਰਗਿੱਲ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ । ਆਸਟਰੇਲੀਆ ਵਿੱਚ ਪੰਜਾਬੀ ਰੇਡੀਓ ਥ੍ਰੀ ਟ੍ਰਿਪਲ…
ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਨੇ ਆਪਣੇ ਅੰਤਰ-ਰਾਸ਼ਟਰੀ ਰੂਟਾਂ ਵਿੱਚ ਵਾਧਾ ਕਰਦਿਆਂ ਆਕਲੈਂਡ-ਸਿਡਨੀ-ਨਿਊਯਾਰਕ ਰੂਟ ਰਾਂਹੀ ਰੋਜਾਨਾ ਦੀਆਂ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿ…
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਟਾਊਨ ਵਿੱਚ ਰਿਹਾਇਸ਼ਯੋਗ ਘਰਾਂ ਦੀ ਕਮੀ ਦਾ ਮੁੱਦਾ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ ਤੇ ਹਾਲਾਤ ਅਜਿਹੇ ਬਣ ਰਹੇ ਹਨ ਕਿ ਇੱਥੇ ਕੰਮ ਕਰਨ ਪੁੱਜ ਰਹੇ ਹੋਸਪੀਟੇਲਟੀ ਵਰਕਰ ਆਪਣੀਆਂ ਗੱਡੀਆਂ ਵਿੱਚ ਰਾਤਾਂ ਕ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਮੇਂ ਵਿੱਚ ਵੈਸੇ ਤਾਂ ਨਿਊਜੀਲੈਂਡ ਭਰ ਦੇ ਸਟੋਰਾਂ ਜਾਂ ਹੋਰ ਕਾਰੋਬਾਰਾਂ ਨੂੰ ਵੀ ਲੁੱਟਾਂ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਕਾਉਂਟਡਾਊਨ ਦਾ ਦਰਦ ਬਰਦਾਸ਼ਤ ਤੋਂ ਬਾਹਰ ਹ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਹੋਏ ਚੋਣ ਸਰਵੇਖਣ ਵਿੱਚ ਲੇਬਰ ਪਾਰਟੀ ਦੀ ਲੋਕਪ੍ਰਿਯਤਾ ਦੇ ਆਂਕੜੇ ਕ੍ਰਿਸ ਹਿਪਕਿਨਸ ਦੀ ਪ੍ਰਧਾਨਗੀ ਹੇਠ ਹੁਣ ਤੱਕ ਦੇ ਸਰਵੇਖਣਾ ਵਿੱਚੋਂ ਸਭ ਤੋਂ ਮਾੜੇ ਸਾਬਿਤ ਹੋ ਰਹੇ ਹਨ। ਪਿਛਲੇ ਮਹੀਨੇ ਦੇ ਵਨ ਨਿਊਜ਼…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕਰੀਬ 5000 ਡਾਕਟਰਾਂ ਤੇ ਡੈਂਟਲ ਮਾਹਿਰਾਂ ਨੇ ਤਨਖਾਹਾਂ ਦੇ ਵਾਧੇ ਦੀ ਮੰਗ ਨੂੰ ਲੈਕੇ ਹੜਤਾਲ ਕਰਨ ਦਾ ਫੈਸਲਾ ਲਿਆ ਹੈ।ਦ ਅਸੋਸੀਏਸ਼ਨ ਆਫ ਸੈਲਰੀਡ ਮੈਡੀਕਲ ਸਪੈਸ਼ਲਿਸਟਸ (ਏਐਸਐਮਐਸ) ਦੇ ਮੁੱਖ ਪ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਜੇ ਸੱਤਾ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਵਲੋਂ ਆਸਟ੍ਰੇਲੀਆ ਵਾਂਗ ਕੈਂਸਰ ਦੀਆਂ 13 ਬਿਮਾਰੀਆਂ ਦਾ ਇਲਾਜ ਨਿਊਜੀਲੈਂਡ ਵਾਸੀਆਂ ਨੂੰ ਮੁਫਤ ਕਰ ਦਿੱਤਾ ਜਾਏਗਾ।
ਪਾਰਟੀ ਪ੍ਰਧਾਨ ਕ੍ਰਿਸਟ…
ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਕਿਸਮਤ ਦੇਣ 'ਤੇ ਆਏ ਤਾਂ ਬਹਾਨੇ ਵੀ ਅਜੀਬ ਹੀ ਬਣਦੇ ਹਨ ਤੇ ਅਜਿਹਾ ਹੀ ਹੋਇਆ ਹੈ ਕਾਪਿਟੀ ਦੇ ਪਾਰਾਪਾਰੋਮੂ ਉਪਨਗਰ ਦੀ ਮਹਿਲਾ ਦੇ ਨਾਲ, ਜਿਸ ਨੇ ਇਸ ਵਾਰ ਦਾ ਲੋਟੋ ਦਾ $37.12 ਮਿਲੀਅਨ ਦਾ ਡਰਾਅ ਜਿੱਤ…
ਆਕਲੈਂਡ (ਹਰਪ੍ਰੀਤ ਸਿੰਘ) - ਐਕਟ ਪਾਰਟੀ ਜੇ ਸੱਤਾ ਵਿੱਚ ਆਉਂਦੀ ਹੈ ਤਾਂ ਸਰਕਾਰੀ ਮਹਿਕਮਿਆਂ ਦੇ ਵੱਡੇ ਅਹੁਦੇ ਵਾਲੇ ਅਧਿਕਾਰੀਆਂ ਨੂੰ ਬੇਲੋੜੀ ਵਾਧੂ ਤਨਖਾਹ ਦੇ ਗੱਫੇ ਨਹੀਂ ਦਿੱਤੇ ਜਾਣਗੇ, ਬਲਕਿ ਅਜਿਹੇ ਅਧਿਕਾਰੀਆਂ ਦੀ ਤਨਖਾਹ ਪ੍ਰਫੋਰਮ…
NZ Punjabi news