ਆਕਲੈਂਡ (ਹਰਪ੍ਰੀਤ ਸਿੰਘ) - ਪਹਿਲੇ ਕੁਆਰਟਰ ਵਿੱਚ ਨਿਊਜੀਲੈਂਡ ਦੀ ਜੀਡੀਪੀ ਵਿੱਚ ਕਮੀ ਦਰਜ ਕੀਤੀ ਗਈ ਹੈ ਅਤੇ ਇਹ ਸਿੱਧ ਕਰਦਾ ਹੈ ਕਿ ਨਿਊਜੀਲੈਂਡ ਤਕਨੀਕੀ ਮੰਦੀ ਵਿੱਚ ਦਾਖਿਲ ਹੋ ਗਿਆ ਹੈ। ਸਟੇਟਸ ਐਨ ਜੈਡ ਦੇ ਜਾਰੀ ਆਂਕੜਿਆਂ ਅਂੁਸਾਰ ਪ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਇਸ ਵੇਲੇ ਫਲਾਂ ਅਤੇ ਸਬਜੀਆਂ ਦੇ ਮੁੱਲ ਬੀਤੇ ਚਾਰ ਦਹਾਕਿਆਂ ਵਿੱਚ ਸਭ ਤੋਂ ਜਿਆਦਾ ਤੇਜੀ ਨਾਲ ਵੱਧ ਰਹੇ ਹਨ। ਬੀਤੇ ਸਾਲ ਦੇ ਮੁਕਾਬਲੇ ਹੀ ਇਸ ਸਾਲ ਫਲਾਂ ਅਤੇ ਸਬਜੀਆਂ ਦੇ ਮੁੱਲਾਂ ਵਿੱਚ 22…
ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਾਜੀਲ ਦੇ ਰਹਿਣ ਵਾਲੇ 45 ਸਾਲਾ ਡੇਵਿਡ ਬਰਟਨ ਨੇ ਜਿਓਂਦੇ-ਜੀਅ ਇਨਸਾਨਾਂ ਨੂੰ ਇੱਕ-ਦੂਜੇ ਦੀ ਕਦਰ ਕਰਨਾ ਸਿਖਾਉਣ ਲਈ ਇੱਕ ਵੱਖਰਾ ਹੀ ਕੰਮ ਕਰ ਦਿੱਤਾ। ਦਰਅਸਲ ਡੇਵਿਡ ਜੋ ਕਿ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ…
Auckland - ਨੌਜੁਆਨ ਪੰਥਕ ਆਗੂ ਅਤੇ ਪੱਤਰਕਾਰ ਅਵਤਾਰ ਸਿੰਘ ਖੰਡਾ ਅਕਾਲ ਚਲਾਣਾ ਕਰ ਗਿਆ ਹੈ। ਉਹ ਅਚਾਨਕ ਬਿਮਾਰ ਹੋਇਆ ਅਤੇ ਤਿੰਨਾ ਦਿਨਾਂ ਵਿੱਚ ਹੀ ਚੱਲ ਵਸਿਆ। ਕੁਝ ਇੰਗਲੈਂਡ ਵਾਸੀ ਸੱੱਜਣਾਂ ਮੁਤਾਬਕ ਖੰਡੇ ਨੂੰ ਹਿੰਦੁਸਤਾਨੀ ਖੁਫ਼ੀਆ ਏ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਅਤੇ ਕਸਟਮ ਵਿਭਾਗ ਨੇ ਬੀਤੇ ਦਿਨੀਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਨਿਊਜੀਲੈਂਡ ਦੇ ਬਾਰਡਰ ਤੱਕ ਪੁੱਜੀ ਹੁਣ ਤੱਕ ਦੀ ਸਭ ਤੋਂ ਵੱਡੀ ਮੈੱਥ ਨਸ਼ੇ ਦੀ ਖੇਪ ਬਰਾਮਦ ਕੀਤ…
ਜੋੜੇ ‘ਤੇ ਹਵਾਲੇ ਰਾਂਹੀ $8 ਲੱਖ ਇੰਡੀਆ ਭੇਜਣ ਦੇ ਵੀ ਲੱਗੇ ਦੋਸ਼
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਜੋੜੇ ਨੇਹਾ ਸ਼ਰਮਾ ਤੇ ਉਸਦੇ ਪਤੀ ਅਮਨਦੀਪ ਸ਼ਰਮਾ 'ਤੇ ਓਰੇਂਗਾ ਤਾਮਾਕੀ (ਮਨਿਸਟਰੀ ਫਾਰ ਚਿਲਡਰਨ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਨਿਊਜੀਲੈਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਡ ਨੂੰ ਕੋਰੋਨਾ ਕਾਲ ਅਤੇ ਹੜਾਂ ਦੌਰਾਨ ਨਿਭਾਈ ਗਈ ਸੇਵਾ ਲਈ ਸਿੱਖ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਅਵਾਰਡ ਅਤੇ …
AUCKLAND,(Jaspreet Singh Rajpura) New Zealand - In a heartfelt gesture of gratitude, the Supreme Sikh Society of New Zealand was presented with an appreciation letter and badge by the honora…
1993 born 5'-4’ Sikh Boy , Status: P.R., looking for well Educated and Professional Girl from New Zealand or India. Working as a ProjectCoordinator in a Reputed Company in Auckland. Father G…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸੀਨ ਫਰੇਜ਼ਰ ਨੇ ਅੱਜ ਐਲਾਨ ਕਰਦਿਆਂ ਸਾਫ ਕਰ ਦਿੱਤਾ ਹੈ ਕਿ ਜਿਨ੍ਹਾਂ 700 ਵਿਦਿਆਰਥੀਆਂ ਦੇ ਸਿਰ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਸੀ, ਉਨ੍ਹਾਂ ਨੂੰ ਡਿਪੋਰਟ ਨਹੀਂ ਕੀਤਾ ਜਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਆਂਕੜੇ ਦੱਸਦੇ ਹਨ ਕਿ ਭਾਂਵੇ ਵੀਜੇ ਜਾਰੀ ਹੋਣ ਦੀ ਦਰ ਜਿਆਦਾ ਹੈ ਪਰ 2018-19 ਦੇ ਮੁਕਾਬਲੇ ਇਸ ਸਾਲ ਦੇ ਸ਼ੁਰੂ ਤੋਂ …
ਆਕਲੈਂਡ (ਹਰਪ੍ਰੀਤ ਸਿੰਘ) - ਬਜਟ 2023 ਵਿੱਚ ਨਿਊਜੀਲੈਂਡ ਸਰਕਾਰ ਨੇ 5 ਤੋਂ 25 ਸਾਲ ਤੱਕ ਉਮਰ ਵਰਗ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਮੁਫਤ ਪਬਲਿਕ ਟ੍ਰਾਂਸਪੋਰਟ ਸੇਵਾ ਦਾ ਐਲਾਨ ਕੀਤਾ ਸੀ ਅਤੇ ਇਹ ਯੋਜਨਾ 1 ਜੁਲਾਈ ਤੋਂ ਅਮਲ ਵਿੱਚ ਲਿਆਉਂ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਜਾਰੀ ਹੋਈ ਰਿਪੋਰਟ ਤੋਂ ਇਹ ਸਾਫ ਹੋਇਆ ਹੈ ਕਿ ਬੀਤੇ 5 ਸਾਲਾਂ ਵਿੱਚ ਮਹਿੰਗਾਈ ਦਾ ਮੁੱਦਾ ਉਨ੍ਹਾਂ ਕੁਝ ਮੁੱਦਿਆਂ 'ਚੋਂ ਇੱਕ ਹੈ, ਜਿਸਨੇ ਨਿਊਜੀਲੈਂਡ ਵਾਸੀਆਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ।ਵਨ ਚੋਇਸ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਸਰਦੀਆਂ ਆਪਣਾ ਪੂਰਾ ਜੋਰ ਦਿਖਾਅ ਰਹੀਆਂ ਹਨ ਅਤੇ ਇਹੀ ਕਾਰਨ ਹੈ ਕਿ ਬਹੁਤੇ ਇਲਾਕਿਆਂ ਦਾ ਤਾਪਮਾਨ ਜੀਰੋ ਤੋਂ ਵੀ ਹੇਠਾਂ ਜਾ ਪੁੱਜਾ ਹੈ। ਪੁਕਾਕੀ ਵੀਜ਼ਲ ਦੇ ਇਲਾਕਿਆਂ ਵਿੱਚ ਤਾਂ ਤਾਪਮਾਨ -5…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਵੱਧਦੀ ਮਹਿੰਗਾਈ ਦਾ ਮੁੱਦਾ ਨਿਊਜੀਲੈਂਡ ਵਾਸੀਆਂ ਲਈ ਅਜਿਹਾ ਮੁੱਦਾ ਹੈ, ਜੋ ਲਗਾਤਾਰ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ ਅਤੇ ਸਟੇਟਸ ਐਨ ਜੈਡ ਦੇ ਤਾਜਾ ਜਾਰੀ ਹੋਏ ਆਂਕੜੇ ਵੀ ਇਸ ਤਕਲੀਫ ਨੂੰ ਹੋਰ ਵ…
ਆਕਲੈਂਡ (ਹਰਪ੍ਰੀਤ ਸਿੰਘ) - ਦਰਜਨਾਂ ਪ੍ਰਵਾਸੀ ਕਰਮਚਾਰੀ ਜਿਨ੍ਹਾਂ ਨਿਊਜੀਲੈਂਡ ਪੁੱਜਣ ਲਈ ਹਜਾਰਾਂ ਡਾਲਰ ਖਰਚੇ ਅਤੇ ਨਿਊਜੀਲੈਂਡ ਪੁੱਜ ਵੀ ਗਏ, ਪਰ ਇਸ ਵੇਲੇ ਮਾਲਕ ਵਲੋਂ ਕੰਮ ਨਾ ਦਿੱਤੇ ਜਾਣ ਕਾਰਨ ਕਾਫੀ ਖੱਜਲ ਹੋ ਰਹੇ ਹਨ। ਕਈਆਂ ਦੇ ਹ…
ਆਕਲੈਂਡ (ਹਰਪ੍ਰੀਤ ਸਿੰਘ) - 2 ਡਿਗਰੀ ਕੰਪਨੀ ਦੇ ਫਾਉਂਡਰ ਟੇਕਸ ਐਡਵਰਡਸ ਨੇ $5000 ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ।ਇਸ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੀਤੀ ਰਾਤ ਜਦੋਂ ਉਹ ਆਪਣੇ ਗਰੇਲਿਨ ਸਥਿਤ ਘਰ ਵਿੱਚ ਉੱਠੇ ਤਾਂ…
ਆਕਲੈਂਡ (ਹਰਪ੍ਰੀਤ ਸਿੰਘ) - ਹੋਲੀ ਨਾਮ ਦੀ 12 ਸਾਲਾ ਬੱਚੀ ਕੁਝ ਸਮਾਂ ਪਹਿਲਾਂ ਜਦੋਂ ਆਪਣੇ ਮਾਪਿਆਂ ਨਾਲ ਵੈਸਟ ਕੋਸਟ ਦੇ ਰੋਸ ਬੀਚ 'ਤੇ ਛੁੱਟੀਆਂ ਮਨਾਉਣ ਗਈ ਤਾਂ ਉਸਨੂੰ ਇੱਕ ਚੱਟਾਨ ਦਾ ਟੁਕੜਾ ਮਿਲਿਆ, ਹੋਲੀ ਦੀ ਨੇ ਦੇਖਦਿਆਂ ਸਾਰ ਹੀ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਟ੍ਰਾਂਸਪੋਰਟ ਨੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਇੱਕ ਹੋਰ ਵੱਡੀ ਰਾਹਤ ਦੇ ਦਿੱਤੀ ਹੈ, ਹੁਣ ਆਕਲੈਂਡ ਵਾਸੀ ਬੱਸਾਂ ਆਦਿ 'ਤੇ ਸਫਰ ਦੌਰਾਨ ਆਪਣੇ ਨਾਲ ਵੱਡੇ ਆਕਾਰ ਦੇ ਕੁੱਤਿਆਂ ਨਾਲ ਵੀ ਸਫਰ ਕਰ ਸਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਆਬਾਦੀ ਵਧਣ ਦਾ ਦੌਰ ਲਗਾਤਾਰ ਜਾਰੀ ਹੈ ਤੇ ਇਸ ਦਾ ਸਿਹਰਾ ਇੱਕ ਵਾਰ ਫਿਰ ਤੋਂ ਪ੍ਰਵਾਸੀਆਂ ਸਿਰ ਬੱਝਦਾ ਹੈ। ਇਸ ਸਾਲ ਦੇ ਸ਼ੁਰੂਆਤ ਤੋਂ ਅਪ੍ਰੈਲ ਤੱਕ ਦੀ ਨੈੱਟ ਮਾਈਗ੍ਰੇਸ਼ਨ ਰਿਕਾਰਡ 72,300 ਰਹ…
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਸਾਹਮਣੇ ਆਏ ਆਂਕੜਿਆਂ ਅਨੁਸਾਰ ਟੋਯੋਟਾ ਐਕੁਆ ਨਿਊਜੀਲੈਂਡ ਦੀ ਸਭ ਤੋਂ ਵੱਧ ਚੋਰੀ ਹੋਣ ਵਾਲੀ ਕਾਰ ਹੈ। ਸਿਰਫ ਆਕਲੈਂਡ ਅਤੇ ਕੈਂਟਰਬਰੀ ਤੋਂ ਹੀ 4000 ਤੋਂ ਵਧੇਰੇ ਰਿਹਾਇਸ਼ੀਆਂ ਨੇ ਇਸ ਗੱਡੀ ਦੇ ਚੋਰੀ ਹੋ…
- ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਦੀ ਵੀ ਤਿੱਖੀ ਪ੍ਰਤੀਕਿਰਿਆ...
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਨਾਰਥਸ਼ੋਰ ਦੇ ਇੱਕ ਮੈਕਡੋਨਲਡ ਦੇ ਬਾਹਰ ਆਪਦੇ ਦੋਸਤਾਂ ਨਾਲ ਖਾਣਾ ਖਾਕੇ ਨਿੱਕਲੀ 12 ਸਾਲਾ ਬੱਚੀ ਨੂੰ ਬਹੁਤ ਹੀ ਬੁਰੀ ਤਰ੍ਹਾ…
ਆਕਲੈਂਡ (ਹਰਪ੍ਰੀਤ ਸਿੰਘ) - ਨਾਬਾਲਿਗ ਲੜਕੀ ਨਾਲ ਸਰੀਰਿਕ ਸਬੰਧ ਬਣਾ ਲੰਬਾ ਸਮਾਂ ਉਸਦਾ ਯੋਣ ਸ਼ੋਸ਼ਣ ਕਰਨ ਅਤੇ ਉਸਨੂੰ ਮਾਨਸਿਕ ਰੂਪ ਵਿੱਚ ਪ੍ਰਤਾੜਿਤ ਕਰਨ ਵਾਲੇ ਕ੍ਰਾਈਸਚਰਚ ਦੇ 55 ਸਾਲਾ ਬਜੁਰਗ ਬਲੇਅਰ ਹੰਟ ਨੂੰ 3 ਸਾਲ 2 ਮਹੀਨੇ ਦੀ ਜੇਲ…
ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਸੀਰੀਅਨ ਮੂਲ ਦਾ ਪਰਿਵਾਰ ਜੋ 2014 ਵਿੱਚ ਬਤੌਰ ਸਕਿੱਲਡ ਵਰਕਰ ਨਿਊਜੀਲੈਂਡ ਪੁੱਜਾ ਸੀ, ਪਰ ਹੁਣ ਇਹ ਪਰਿਵਾਰ ਨਿਊਜੀਲੈਂਡ ਛੱਡਣ ਦਾ ਮਨ ਬਣਾ ਰਿਹਾ ਹੈ।ਬਸ਼ਰ ਬਰਮਾਦਾ ਜੋ ਯੂਨੀਟੇਕ ਵਿੱਚ ਸੀਨੀਅਰ ਲੈਕਚਰਾਰ…
ਆਕਲੈਂਡ (ਹਰਪ੍ਰੀਤ ਸਿੰਘ) - ਦ ਹੈਲਥ ਐਂਡ ਡਿਸੇਬਲਟੀ ਕਮਿਸ਼ਨਰ (ਐਚ ਡੀ ਸੀ) ਨੇ 20 ਸਾਲਾ ਇੱਕ ਨੌਜਵਾਨ ਮਹਿਲਾ ਦੀ ਸ਼ਿਕਾਇਤ 'ਤੇ ਉਸਦੀ ਦਾਈ 'ਤੇ ਕਾਰਵਾਈ ਕੀਤੀ ਹੈ। ਦਾਈ 'ਤੇ ਇਹ ਦੋਸ਼ ਸਨ ਕਿ ਨੂੰ ਜਨੇਪੇ ਦੀਆਂ ਦਰਦਾਂ ਸ਼ੁਰੂ ਹੋਣ ਦੇ ਬਾਵ…
NZ Punjabi news