ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਦਾ ਉਰੋਰਾ ਰੋਸ਼ਨੀਆਂ ਦਾ ਕੁਦਰਤੀ ਦਾ ਨਜਾਰਾ ਨਿਊਜੀਲੈਂਡ ਦੇ ਕੁਝ ਹੀ ਇਲਾਕਿਆਂ ਤੱਕ ਹੀ ਸੀਮਿਤ ਨਹੀਂ ਰਿਹਾ, ਬਲਕਿ ਸਾਊਥ ਆਈਲੈਂਡ ਤੋਂ ਲੈਕੇ ਆਕਲੈਂਡ ਦੇ ਨਾਰਥ ਤੱਕ ਇਹ ਨਜਾਰਾ ਦੇਖਣ ਨੂੰ ਮਿਲਿਆ। ਵ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਦੀ ਨਾਮਵਰ ਸ਼ਖਸ਼ੀਅਤ ਬਲੇਸ਼ ਧਨਖੜ (43) ਨੂੰ ਸਿਡਨੀ ਦੇ ਡਾਊਨਿੰਗ ਸੈਂਟਰ ਵਿੱਚ ਜ਼ਿਲ੍ਹਾ ਅਦਾਲਤ ਦੀ ਜਿਊਰੀ ਨੇ ਪੰਜ ਕੋਰੀਆਈ ਔਰਤਾ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਹੈ। ਜੱ…
ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਕੂਰਾ ਵਿੱਚ 3 ਬੈਡਰੂਮ ਵਾਲਾ ਘਰ ਕਿਰਾਏ 'ਤੇ ਦੇਣ ਵਾਲੇ ਸ਼੍ਰੀਮਾਨ ਸੰਧੂ ਇਸ ਵੇਲੇ ਬਹੁਤ ਪ੍ਰੇਸ਼ਾਨ ਹਨ, ਕਾਰਨ ਇਹ ਹੈ ਕਿ ਪਹਿਲਾਂ ਤਾਂ ਕਿਰਾਏਦਾਰਾਂ ਨੇ ਧੱਕੇਸ਼ਾਹੀ ਕਰਦਿਆਂ ਕਾਫੀ ਸਮਾਂ ਘਰ ਦਾ ਕਿਰਾਇਆ …
ਆਕਲੈਂਡ (ਹਰਪ੍ਰੀਤ ਸਿੰਘ) - ਅਮੇਰੀਕਨ ਏਅਰਲਾਈਨਜ਼ ਨੇ ਆਕਲੈਂਡ ਤੋਂ ਲੋਸ ਐਂਜਲਸ ਦੀਆਂ ਸਿੱਧੀਆਂ ਉਡਾਣਾ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾ ਆਉਂਦੀ 21 ਦਸੰਬਰ ਤੋਂ ਸ਼ੁਰੂ ਹੋ ਜਾਣਗੀਆਂ ਤੇ ਮਾਰਚ 3 ਤੱਕ ਰੋਜਾਨਾ ਚੱਲਣਗੀਆ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕਾਰਮਡੇਕ ਆਈਲੈਂਡਸ ਵਿੱਚ ਆਏ 7.1 ਤੀਬਰਤਾ ਦੇ ਭੂਚਾਲ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਨੂੰ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਐਜੰਸੀ (ਐਨ ਈ ਐਮ ਏ) ਵਲੋਂ ਦੇਰੀ ਨਾਲ ਹਾਸਿਲ ਹੋਈ ਸੁਨਾਮੀ ਦੇ ਖਤਰੇ ਦੀ ਜਾਣ…
ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ ਤੱਕ ਬੀਤੇ 7 ਮਹੀਨਿਆਂ ਦੇ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਤੋਂ ਆਸਟ੍ਰੇਲੀਆ ਜਾਕੇ ਕੰਮ ਕਰਨ ਲਈ 5000 ਤੋਂ ਵਧੇਰੇ ਨਿਊਜੀਲੈਂਡ ਦੀਆਂ ਨਰਸਾਂ ਨੇ ਰਜਿਸਟਰ ਕਰਵਾਇਆ ਹੈ, ਪਰ ਜੇ ਇਸਦੇ ਉਲਟ ਆਸਟ੍ਰੇਲੀਆ…
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਵਲੋਂ ਜਾਰੀ ਜਾਣਕਾਰੀ ਅਨੁਸਾਰ ਕਰੀਬ 20% ਨਿਊਜੀਲੈਂਡ ਵਾਸੀਆਂ ਨੇ ਜਨਗਨਣਾ ਦੇ ਫਾਰਮ ਅਜੇ ਤੱਕ ਨਹੀਂ ਭਰੇ ਹਨ ਤੇ ਇਹੀ ਕਾਰਨ ਹੈ ਕਿ ਫਾਰਮ ਜੋ ਕਿ 7 ਮਾਰਚ ਤੱਕ ਭਰੇ ਜਾਣੇ ਸਨ, ਉਨ੍ਹਾਂ ਦੀ ਤ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਨਜਦੀਕ ਕਾਰਮਡੇਕ ਆਈਲੈਂਡ ਦੇ ਇਲਾਕਿਆਂ ਵਿੱਚ 7.3 ਤੀਬਰਤਾ ਦਾ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਯੂ ਐਸ ਸੁਨਾਮੀ ਵਾਰਨਿੰਗ ਸਿਸਟਮ ਨੇ ਸੁਨਾਮੀ ਆਉਣ ਦਾ ਖਦਸ਼ਾ ਵੀ ਪ੍ਰਗਟਾਇਆ …
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ 36 ਸਾਲਾ ਵਿਅਕਤੀ ਨੂੰ ਆਪਣੇ ਹੀ ਬੋਸ ਦੀ 13 ਸਾਲਾ ਧੀ ਨਾਲ ਅਸ਼ਲੀਲ ਛੇੜਛਾੜ ਦੇ ਮਾਮਲੇ ਵਿੱਚ ਡਿਪੋਰਟ ਕਰਨ ਦੇ ਹੁਕਮ ਸੁਣਾਏ ਗਏ ਹਨ।ਮਾਮਲਾ 2019 ਦਾ ਹੈ, ਜਦੋਂ ਉਕਤ ਵਿਅਕਤੀ ਆਪਣੀ ਪਤਨੀ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਕੱਟੜਤਾ ਕਿਸੇ ਵੀ ਧਰਮ/ ਦੇਸ਼ ਲਈ ਬਹੁਤ ਵੱਡਾ ਖਤਰਾ ਸਾਬਿਤ ਹੋ ਸਕਦੀ ਹੈ ਤੇ ਅਜਿਹਾ ਹੀ ਮੰਨਣਾ ਹੈ, ਮੈਨੁਰੇਵਾ ਰਹਿੰਦੀ ਸਿਮਰਨ ਕੌਰ ਦਾ।ਸਟੱਫ ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ 21 ਸਾਲਾ ਸਿਮਰਨ ਕੌਰ ਨੇ ਇੰ…
ਆਕਲੈਂਡ (ਹਰਪ੍ਰੀਤ ਸਿੰਘ) - ਐਤਵਾਰ ਦੀ ਸਵੈਰ ਉਨ੍ਹਾਂ 2 ਨਿਊਜੀਲੈਂਡ ਵਾਸੀਆਂ ਲਈ ਬਹੁਤ ਹੀ ਵਧੀਆ ਸੁਨੇਹਾ ਲੈਕੇ ਆਈ ਹੈ, ਜਿਨ੍ਹਾਂ ਨੇ ਸ਼ਨੀਵਾਰ ਦੇ ਡਰਾਅ ਦੀਆਂ ਟਿਕਟਾਂ ਖ੍ਰੀਦੀਆਂ ਸਨ। ਇਨਵਰਕਾਰਗਿਲ ਤੇ ਕਾਇਕੁਰਾ ਤੋਂ 2 ਭਾਗਾਂ ਭਰਿਆਂ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਰਹਿੰਦੇ ਨਿਊਜੀਲੈਂਡ ਵਾਸੀਆਂ ਲਈ ਪਾਥਵੇਅ ਟੂ ਰੈਜੀਡੈਂਸੀ ਐਲਾਨਕੇ ਨਿਊਜੀਲੈਂਡ ਵਿੱਚ ਇੱਕ ਵੱਖਰੀ ਹੀ ਮੁਸੀਬਤ ਨੂੰ ਸੱਦਾ ਦੇ ਦਿੱਤਾ ਹੈ। ਮਾਹਿਰਾਂ ਦਾ ਮੰਨਣਾ…
1992 born 5'-7’Jatt Sikh (Sandhu) Boy, New Zealand Permanent Resident, looking life partner from India/ New Zealand. Boy working as Builder. Family based in Delhi
ਆਕਲੈਂਡ (ਹਰਪ੍ਰੀਤ ਸਿੰਘ) - ਕੱਲ 23 ਅਪ੍ਰੈਲ (ਦਿਨ ਐਤਵਾਰ) ਨੂੰ ਯੰਗ ਕਬੱਡੀ ਕਲੱਬ ਵਲੋਂ 'ਯੰਗ ਕਬੱਡੀ ਕੱਪ 2023' ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਹਾਨਾ ਵਾਟਸ ਪਾਰਕ, ਮੈਲਟਨ ਵਿਖੇ ਹੋਏਗਾ ਤੇ ਇਸ ਮੌਕੇ ਬਲਜਿੰਦਰ ਬਾਸੀ ਦਾ ਮਾਂ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਸੁਪਰੀਮ ਕੋਰਟ ਵਿੱਚ ਜਲਦ ਹੀ ਸਮ-ਲੰਿਗੀ ਵਿਆਹ 'ਤੇ ਫੈਸਲਾ ਲਿਆ ਜਾਣਾ ਹੈ। ਜਿਸ ਤੋਂ ਬਾਅਦ ਆਕਲੈਂਡ ਰਹਿੰਦੀ ਅਕੂਲਾ ਸ਼ਰਮਾ ਨੂੰ ਆਸ ਹੈ ਕਿ ਇੰਡੀਆ ਰਹਿੰਦੇ ਉਸਦੇ ਪਰਿਵਾਰਿਕ ਮੈਂਬਰਾਂ ਦੀ ਸੋਚ ਬਦਲੇਗੀ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪਾਰਕ ਵਿੱਚ ਇੱਕ ਕਿਸ਼ੋਰ ਲੜਕੀ 'ਤੇ ਅਨਜਾਣ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਦੀ ਘਟਨਾ ਵਾਪਰਨ ਦੀ ਖਬਰ ਹੈ। ਘਟਨਾ ਹੈਂਡਰਸਨ ਦੇ ਪਾਰਮ ਪਲੇਸ ਇਲਾਕੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਲੜਕੀ ਜਦੋਂ ਘ…
ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਦੇ ਚਾਰਟਵੇਲ ਸ਼ਾਪਿੰਗ ਸੈਂਟਰ ਵਿਖੇ ਲੁਟੇਰਿਆਂ ਵਲੋਂ 'ਦ ਮਾਈਕਲ ਹਿੱਲ ਜਿਊਲਰ' ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ। ਇਹ ਮੰਦਭਾਗੀ ਘਟਨਾ ਬੀਤੇ ਸ਼ਾਮ 3 ਵਜੇ ਦੇ ਕਰੀਬ ਵਾਪਰੀ ਹੈ।ਮੌਕੇ 'ਤੇ ਮੌਜੂਦ ਸ…
ਆਕਲੈਂਡ (ਹਰਪ੍ਰੀਤ ਸਿੰਘ) - ਕਰੀਬ 20 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਆਖਿਰਕਾਰ ਆਸਟ੍ਰੇਲੀਆਈ ਸਰਕਾਰ ਨੇ ਉਹ ਐਲਾਨ ਕਰ ਦਿੱਤਾ ਹੈ, ਜਿਸਦੀ ਉਡੀਕ ਆਸਟ੍ਰੇਲੀਆ ਰਹਿੰਦੇ ਨਿਊਜੀਲੈਂਡ ਵਾਸੀਆਂ ਨੂੰ ਲੰਬੇ ਸਮੇਂ ਤੋਂ ਸੀ। 2001 ਤੋਂ ਖਾਸ ਵ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕਸਟਨ ਵਿਭਾਗ ਵਲੋਂ ਬਹੁਤ ਹੀ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ ਹੈ। ਵਿਭਾਗ ਨੇ ਟੌਰੰਗੇ ਪੋਰਟ 'ਤੇ ਡੋਕ ਕੀਤੀ ਇੱਕ ਸ਼ਿੱਪ ਵਿੱਚੋਂ 50 ਕਿਲੋ ਕੋਕੀਨ ਬਰਾਮਦ ਕੀਤੀ ਹੈ, ਜਿਸਦਾ ਮੁੱਲ ਕਰੋੜਾਂ ਵਿੱਚ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਿਖੇ ਕਾਂਸਰਟ ਦਾ ਹਿੱਸਾ ਬਨਣ ਗਏ ਇੱਕ ਗੁੰਮਸ਼ੁਦਾ ਅਧਿਆਪਕ ਦੀ ਮ੍ਰਿਤਕ ਦੇਹ ਮਿਲਣ ਦੀ ਖਬਰ ਹੈ। ਇਸਾਕ ਲੇਵਿੰਗਸ ਬੀਤੇ ਬੁੱਧਵਾਰ ਦੀ ਰਾਤ ਤੋਂ ਹੀ ਲਾਪਤਾ ਸਨ ਤੇ ਇਸਾਕ ਦੀ ਭਾਲ ਵਲੰਿਗਟਨ ਹਾਰਬਰ 'ਤ…
ਆਕਲੈਂਡ (ਹਰਪ੍ਰੀਤ ਸਿੰਘ) - ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਛੋਟੇ ਕਾਰੋਬਾਰੀਆਂ ਦੀ ਮੱਦਦ ਲਈ ਸਰਕਾਰ ਨੇ ਐਲਾਨੀ ਜਾਣ ਵਾਲੀ ਰਾਸ਼ੀ ਨੂੰ ਦੁੱਗਣੇ ਤੋਂ ਵੀ ਜਿਆਦਾ ਕਰ ਦਿੱਤਾ ਹੈ।ਸਰਕਾਰ ਨੇ ਰੀਟੇਲ ਕਰਾਈਮ ਪ੍ਰੀਵੈਂਸ਼ਨ ਫ…
ਆਕਲੈਂਡ (ਹਰਪ੍ਰੀਤ ਸਿੰਘ) - ਐਨਜੇਕ ਡੇਅ ਵੀਕੈਂਡ ਮੌਕੇ ਨਿਊਜੀਲੈਂਡ ਵਾਸੀਆਂ ਲਈ ਕਾਫੀ ਮੁਸੀਬਤ ਪੈਦਾ ਹੋ ਸਕਦੀ ਹੈ, ਕਿਉਂਕਿ ਕੇਂਦਰੀ ਨਿਊਜੀਲੈਂਡ ਦੇ ਬਹੁਤੇ ਹਿੱਸਿਆਂ ਲਈ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਸਿਰਫ 20 ਘੰਟਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦੁਆਉਣ ਲਈ ਨਿਊਜੀਲੈਂਡ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੈਟਰੋਲ 'ਤੇ ਦਿੱਤੀ ਜਾਣ ਵਾਲੀ 25 ਸੈਂਟ ਪ੍ਰਤੀ ਲੀਟਰ ਦੀ ਸਬਸਿਡੀ ਨੂੰ ਹੁਣ ਖਤਮ ਕਰਨ ਦਾ ਫੈਸਲਾ ਲਿਆ ਗ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਰਹਿੰਦੇ ਕਰੀਬ 5 ਲੱਖ ਨਿਊਜੀਲੈਂਡ ਵਾਸੀਆਂ ਨੂੰ ਐਨਜੇਕ ਡੇਅ 2023 ਤੋਂ ਪਹਿਲਾਂ ਇੱਕ ਚੰਗੀ ਖਬਰ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਇਸ਼ਾਰਾ ਦਿੱਤਾ ਹੈ ਕਿ ਉਨ੍ਹਾਂ ਦੀ ਇਸ ਹ…
ਆਕਲੈਂਡ (ਹਰਪ੍ਰੀਤ ਸਿੰਘ) - ਦਸੰਬਰ 2022 ਵਿੱਚ ਲਾਅ ਦੀ ਪੜ੍ਹਾਈ ਕਰਦੀ 21 ਸਾਲਾ ਫਰਜਾਨਾ ਯਕੂਬੀ ਨੂੰ ਦਿਨ-ਦਿਹਾੜੇ ਬਹੁਤ ਹੀ ਵੈਸ਼ੀਆਨਾ ਢੰਗ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਕੰਵਰਪਾਲ ਸਿੰਘ ਨੇ ਆਪਣੇ 'ਤੇ ਲੱਗੇ ਕਤਲ ਦੇ ਦੋਸ਼ ਕਬੂਲ ਲਏ …
NZ Punjabi news