ਆਕਲੈਂਡ (ਹਰਪ੍ਰੀਤ ਸਿੰਘ) - ਇੰਟਰਨੈਟ 'ਤੇ ਇਸ ਵੇਲੇ ਇੱਕ ਵੀਡੀਓ, ਜਿਸਦੀ ਕੈਪਸ਼ਨ 'ਨੋ ਪਾਸਪੋਰਟ, ਨੋ ਵਰੀ, ਹੈ, ਕਾਫੀ ਵਾਇਰਲ ਹੋ ਚੁੱਕੀ ਹੈ, ਹੁਣ ਤੱਕ ਇਸ ਵੀਡੀਓ ਨੂੰ ਲੱਖਾ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਵਿੱਚ ਆਸਟ੍ਰੇਲੀਆਈ ਕਾਮੇਡ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਡੋਮੀਨੀਅਨ ਰੋਡ 'ਤੇ ਸਥਿਤ ਬੇਕ ਐਂਡ ਬੀਨਜ਼ ਵਲੋਂ ਆਪਣੇ ਹੀ ਗ੍ਰਾਹਕ ਨੂੰ ਉੱਲੀ ਲੱਗੀ ਮੀਟ ਪਾਈ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਾਹਕ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਸਨੇ ਖਾਂਦੇ ਹ…
ਸਿਮਰਨਜੀਤ ਸਿੰਘ ਨੇ 1000 ਦੇ ਕਰੀਬ ਲੋਕਾਂ ਨੂੰ ਪਾਰ ਕਰਵਾਇਆ ਅਮਰੀਕਾ-ਕੈਨੇਡਾ ਬਾਰਡਰ
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੇ ਬਰੈਂਪਟਨ ਤੋਂ 40 ਸਾਲਾ ਸਿਮਰਨਜੀਤ ਸਿੰਘ ਸ਼ੈਲੀ ਨੂੰ ਕੈਨੇਡਾ ਪੁਲਿਸ ਵਲੋਂ ਅਮਰੀਕਾ ਪੁਲਿਸ ਦੇ ਹਵਾਲੇ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਨਿਊਜੀਲੈਂਡ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਵਲੋਂ ਨਿਊਜੀਲੈਂਡ ਦੀਆਂ 2 ਵੱਡੀਆਂ ਰਾਜਨੀਤਿਕ ਪਾਰਟੀਆਂ ਗਰੀਨ ਪਾਰਟੀ ਅਤੇ ਨੈਸ਼ਨਲ ਪਾਰਟੀ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ। 2 ਵੱਖੋ-ਵੱਖ ਮੀ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਸੀ, ਜਿਸ ਵਿੱਚ ਕਿਊਬਕ ਵਿੱਚ ਕੈਨੇਡਾ-ਅਮਰੀਕਾ ਬਾਰਡਰ ਨਜਦੀਕ ਪੈਂਦੀ ਸੈਂਟ ਲਾਰੇਂਸ ਨਦੀ ਵਿੱਚੋਂ 8 ਲਾਸ਼ਾਂ ਬਰਾਮਦ ਹੋਈਆਂ ਸਨ। ਕਿਸ਼ਤੀ ਪਲ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਪੰਜਾਬੀ ਵੁਮੈਨ ਅਸੋਸੀਏਸ਼ਨ ਵਲੋਂ ਆਉਂਦੀ 9 ਅਪ੍ਰੈਲ 2023 ਵਲੰਿਗਟਨ ਗ੍ਰੈਂਡ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਰੰਗਾਰੰਗ ਵਿਸਾਖੀ ਮੇਲਾ ਸਵੇਰੇ 11.30 ਵਜੇ ਸ਼ੁਰੂ ਹੋਏਗਾ ਅਤੇ ਸ਼ਾਮ 6 ਵਜੇ ਖ…
ਆਕਲੈਂਡ (ਹਰਪ੍ਰੀਤ ਸਿੰਘ)- ਰੋਜਾਨਾ ਸੈਂਕੜੇ ਦੀ ਗਿਣਤੀ ਵਿੱਚ ਰੱਦ ਹੁੰਦੀਆਂ ਬੱਸ ਸੇਵਾਵਾਂ ਯਾਤਰੀਆਂ ਲਈ ਬਹੁਤ ਵੱਡੀ ਸੱਮਸਿਆ ਹੈ ਤੇ ਬੱਸ ਸੇਵਾਵਾਂ ਦੇ ਰੱਦ ਹੋਣ ਦਾ ਦੌਰ ਅਜੇ ਵੀ ਰੁਕਦਾ ਨਜਰ ਨਹੀਂ ਆਉਂਦਾ, ਕਿਉਂਕਿ ਇਸ ਵੇਲੇ ਆਕਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਸਰਕਾਰ ਨੇ ਟਿਕ-ਟੋਕ 'ਤੇ ਪਾਬੰਦੀ ਲਾਉਣ ਦਾ ਫੈਸਲਾ ਅਮਲ ਵਿੱਚ ਲੈ ਆਉਂਦਾ ਹੈ ਤੇ ਹੁਣ ਆਸਟ੍ਰੇਲੀਆ ਵਿੱਚ ਸਰਕਾਰੀ ਅਧਿਕਾਰੀ ਆਪਣੇ ਮੋਬਾਇਲਾਂ 'ਤੇ ਟਿਕ-ਟੋਕ ਨਹੀਂ ਵਰਤ ਸਕਣਗੇ। ਆਸਟ੍ਰੇਲੀਆ ਤੋਂ …
ਆਕਲੈਂਡ (ਹਰਪ੍ਰੀਤ ਸਿੰਘ) - ਪਰਮਿੰਦਰ ਸਿੰਘ 2008 ਵਿੱਚ ਆਸਟ੍ਰੇਲੀਆ ਬਤੌਰ ਵਿਦਿਆਰਥੀ ਵੀਜਾ ਆਇਆ ਸੀ। ਆਸਟ੍ਰੇਲੀਆ ਪੁੱਜਣ ਤੋਂ ਬਾਅਦ ਸੋਸ਼ਲ ਵੈਲਫੇਅਰ ਦੀ ਪੜ੍ਹਾਈ ਵਿੱਚ ਬੈਚਲਰ ਦੀ ਡਿਗਰੀ ਹਾਸਿਲ ਕੀਤੀ ਤੇ ਫਿਰ ਇੱਕ ਰੈਸਟੋਰੈਂਟ ਵਿੱਚ ਬ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਰੈਜੀਡੈਂਟ ਵੀਜਾ 2021 ਸ਼੍ਰੇਣੀ ਤਹਿਤ ਹੁਣ ਤੱਕ ਕੁੱਲ 168,013 ਲੋਕ ਨਿਊਜੀਲੈਂਡ ਪੱਕੇ ਹੋ ਚੁੱਕੇ ਹਨ।
ਇਸ ਸ਼੍ਰੇਣੀ ਤਹਿਤ ਇਮੀਗ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ 18 ਅਪ੍ਰੈਲ 2023 ਨੂੰ ਆਕਲੈਂਡ ਦੇ ਪਾਪਾਟੋਏਟੋਏ ਵਿੱਚ ਟੋਡ ਮੈਕਲੇ ਵਲੋਂ ਭਾਰਤ-ਨਿਊਜੀਲੈਂਡ ਸਿਖਰ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਟੋਡ ਮੈਕਲੇ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਕ੍ਰਿਸਟੋਫਰ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਆਕਲੈਂਡ ਵਿੱਚ $300 ਮਿਲੀਅਨ ਦੀ ਲਾਗਤ ਨਾਲ ਹਾਈ-ਸਕਿਓਰਟੀ ਡਾਟਾ ਸੈਂਟਰ ਬਣਾਇਆ ਜਾ ਰਿਹਾ ਹੈ। ਇਸ ਡਾਟਾ ਸੈਂਟਰ ਵਿੱਚ ਉਹ ਜਾਣਕਾਰੀ ਰੱਖੀ ਜਾਏ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਦੇ ਐਵਨਡੇਲ ਦੇ ਰਿਹਾਇਸ਼ੀ ਇਸ ਵੇਲੇ ਵੱਡੀ ਦਿੱਕਤ ਦਾ ਸਾਹਮਣਾ ਕਰ ਰਹੇ ਹਨ, ਵਾਰ-ਵਾਰ ਆਉਣ ਵਾਲੇ ਹੜ੍ਹਾਂ ਨੇ ਇਲਾਕੇ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਤੇ ਇਸ ਕਾਰਨ ਰਿਹਾਇਸ਼ੀਆਂ ਦੀਆਂ ਰੋਜਾਨਾ ਦੀਆ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਹਸਪਤਾਲਾਂ ਵਿੱਚ ਪਹਿਲਾਂ ਹੀ ਨਰਸਾਂ ਦੀ ਘਾਟ ਹੈ ਤੇ ਚੰਗੀ ਤਨਖਾਹ ਦੀ ਮੰਗ, ਵਧੀਆ ਕੰਮ ਦੇ ਹਾਲਾਤ ਤੇ ਇੰਡਸਟਰੀਅਲ ਐਕਸ਼ਨ ਤੋਂ ਅੱਕੀਆਂ ਨਰਸਾਂ ਨੇ ਹੁਣ ਆਸਟ੍ਰੇਲੀਆ ਵੱਲ ਰੁੱਖ ਕਰਨਾ ਸ਼ੁਰੂ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਆਟੋਮੋਬਾਇਲ ਅਸੋਸੀਏਸ਼ਨ (ਏਏ) ਨੇ ਐਲਾਨਿਆ ਹੈ ਕਿ ਜੁਲਾਈ ਤੱਕ ਨਿਊਜੀਲੈਂਡ ਵਿੱਚ ਪੈਟਰੋਲ ਦੀਆਂ ਕੀਮਤਾਂ ਮੌਜੂਦਾ ਕੀਮਤਾਂ ਦੇ ਮੁਕਾਬਲੇ 40% ਤੱਕ ਜਿਆਦਾ ਪੁੱਜ ਜਾਣਗੀਆਂ ਤੇ ਮਹਿੰਗਾਈ ਤੋਂ ਪਹਿਲਾਂ ਹੀ ਪ੍ਰੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਦੀ ਫਲੈਗਸਟਾਫ ਸੁਪਰਵੈਲਿਊ ਸੁਪਰੈੱਟ ਦੇ ਮਾਲਕ ਫਾਰੂਕੀ ਨੂੰ ਬੀਤੀ 27 ਫਰਵਰੀ ਨੂੰ ਵਾਪਰਿਆ ਉਹ ਮੰਜਰ ਅਜੇ ਵੀ ਨਹੀਂ ਭੁੱਲ ਰਿਹਾ ਜਦੋਂ ਉਹ ਆਪਣੇ ਕਾਰੋਬਾਰ ਦੇ ਬਾਹਰ ਸੜਕ 'ਤੇ ਗਿਰੇ ਪਏ ਸਨ ਤੇ ਉਨ੍ਹ…
ਆਕਲੈਂਡ (ਹਰਪ੍ਰੀਤ ਸਿੰਘ) - 1 ਸਤੰਬਰ ਤੋਂ ਲੀਵਿੰਗ ਵੇਜ਼ ਨੂੰ ਵਧਾ ਕੇ $26 ਪ੍ਰਤੀ ਘੰਟੇ ਕਰਨ ਦਾ ਐਲਾਨ ਕੀਤਾ ਗਿਆ ਹੈ। ਦ ਲੀਵਿੰਗ ਵੇਜ਼ ਮੂਵਮੈਂਟ ਦਾ ਕਹਿਣਾ ਹੈ ਕਿ ਇਸ ਫੈਸਲੇ ਦਾ ਲਾਹਾ ਹਜਾਰਾਂ ਕਰਮਚਾਰੀਆਂ ਨੂੰ ਹੋਏਗਾ। ਇਹ ਵਾਧਾ $2.…
ਆਕਲੈਂਡ (ਹਰਪ੍ਰੀਤ ਸਿੰਘ) - ਟ੍ਰਾਂਸਪੋਰਟ ਮਨਿਸਟਰ ਮਾਈਕਲ ਵੁੱਡ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਆਕਲੈਂਡ ਦੀ ਨਵੀਂ ਬੱਸਵੇਅ ਐਕਸਟੈਂਸ਼ਨ ਲਈ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਸਦਕਾ ਆਕਲੈਂਡ ਵਾਸੀਆਂ ਨੂੰ ਵਧੇਰੇ ਭਰੋਸੇਯੋਗ ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 10 ਮਾਰਚ ਨੂੰ ਆਕਲੈਂਡ ਏਅਰਪੋਰਟ ਤੋਂ ਭਾਈਚਾਰੇ ਦੇ ਹੀ ਇੱਕ 30 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਨਾਲ ਸ਼ੁਰੂ ਹੋਇਆ 'ਹਨੀ ਬੀਅਰ' ਨਸ਼ਾ ਤਸਕਰੀ ਦਾ ਮਾਮਲਾ ਆਕਲੈਂਡ ਪੁਲਿਸ ਲਈ ਨਸ਼ਿਆਂ ਖਿਲਾਫ ਹੁਣ ਤੱਕ ਦੀ ਸ…
ਆਕਲੈਂਡ (ਹਰਪ੍ਰੀਤ ਸਿੰਘ) - ਫੀਜ਼ੀ ਏਅਰਵੇਜ਼ ਨੇ ਆਪਣੇ ਨਿਊਜੀਲੈਂਡ ਦੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਛੋਟ ਦਾ ਐਲਾਨ ਕੀਤਾ ਹੈ। ਫੀਜ਼ੀ ਏਅਰਵੇਜ਼ ਨੇ ਆਕਲੈਂਡ, ਵਲੰਿਗਟਨ ਤੇ ਕ੍ਰਾਈਸਚਰਚ ਤੋਂ ਨਾਡੀ ਦੀ ਵਾਪਸੀ ਟਿਕਟ $620 ਵਿੱਚ, ਲ…
ਸਪੇਸ ਐਕਸ ਨਾਲ ਹੋਇਆ ਸਮਝੌਤਾ
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਦੇਸ਼ ਦੇ ਇੱਕ ਕੋਨੇ ਤੋਂ ਲੈਕੇ ਦੂਜੇ ਕੋਨੇ ਤੱਕ ਵਧੀਆ ਮੋਬਾਇਲ ਸੇਵਾਵਾਂ ਮਿਲਣ ਇਸ ਲਈ ਵੋਡਾਫੋਨ ਨੇ ਐਲੋਨ ਮਸਕ ਦੇ ਸਪੇਸ ਐਕਸ ਨਾਲ ਰੱਲਕੇ ਸਮਝੌਤਾ ਕ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਤੋਂ ਬੀਤੀ 2 ਫਰਵਰੀ ਨੂੰ ਕੈਨੇਡਾ ਘੁੰਮਣ ਗਏ ਭਾਰਤੀ ਮੂਲ ਦੇ ਚੌਧਰੀ ਪਰਿਵਾਰ ਦੇ 4 ਜੀਆਂ ਦੀਆਂ ਲਾਸ਼ਾਂ ਮਿਲਣ ਦੀ ਖਬਰ ਹੈ। ਇਹ ਲਾਸ਼ਾਂ ਸੈਂਟ ਲਾਰੇਂਸ ਨਦੀ 'ਚੋਂ ਮਿਲੀਆਂ ਹਨ, ਜੋ ਕਿ ਕੈਨੇਡਾ-ਅਮਰੀਕਾ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਆਕਲੈਂਡ ਏਅਰਪੋਰਟ 'ਤੇ ਸੰਘਣੀ ਧੁੰਦ ਦੇ ਕਾਰਨ ਕਰੀਬ ਤਿੰਨ ਘੰਟੇ ਜਹਾਜਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਸਵੇਰੇ 6.55 'ਤੇ ਲੱਗੀ ਉਡਾਣਾ ਦੀ ਪਾਬੰਦੀ 10 ਵਜੇ ਤੱਕ ਜਾਰੀ ਰਹੀ। ਇਸ ਕਾਰਨ ਏਅਰਪੋਰਟ…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਤੋਂ ਨਿਊਜੀਲੈਂਡ ਵਿੱਚ ਡੇਅ ਲਾਈਟ ਸੈਵਿੰਗ ਖਤਮ ਹੋਣ ਜਾ ਰਹੀ ਹੈ। ਹਰ ਸਾਲ ਅਪੈ੍ਰਲ ਦੇ ਪਹਿਲੇ ਐਤਵਾਰ ਡੇਅ ਲਾਈਟ ਸੈਵਿੰਗ ਖਤਮ ਹੋ ਜਾਂਦੀ ਹੈ ਤੇ ਨਿਊਜੀਲੈਂਡ ਭਰ ਵਿੱਚ ਘੜੀ ਦੀਆਂ ਸੂਈਆਂ ਇੱਕ ਘੰਟਾ ਪਿ…
NZ Punjabi news