ਆਕਲੈਂਡ (ਹਰਪ੍ਰੀਤ ਸਿੰਘ) - ਕੋਲਡ ਫਰੰਟ ਦੇ ਨਿਊਜੀਲੈਂਡ ਦੇ ਵਾਤਾਵਰਣ ਵਿੱਚ ਦਾਖਿਲ ਹੋਣ ਤੋਂ ਬਾਅਦ ਸਾਊਥ ਆਈਲੈਂਡ ਵਿੱਚ ਸੀਜਨ ਦੀ ਪਹਿਲੀ ਬਰਫਬਾਰੀ ਦੀ ਸ਼ੁਰੂਆਤ ਹੋ ਗਈ ਹੈ ਤੇ ਮੈਟਸਰਵਿਸ ਦੇ ਮਾਹਿਰ ਐਂਡਰਿਊ ਜੇਮਸ ਨੇ ਇਸ ਸਬੰਧੀ ਜਾਣਕਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਤੇ ਖਾਸਕਰ ਭਾਰਤੀ ਭਾਈਚਾਰੇ ਵਿੱਚ ਚਰਚਾ ਦਾ ਵਿਸ਼ਾ ਬਣਿਆ 'ਹਨੀ ਬੀਅਰ' ਨਸ਼ਾ ਤਸਕਰੀ ਦਾ ਮਾਮਲਾ ਅਜੇ ਵੀ ਗਰਮਾਇਆ ਹੋਇਆ ਹੈ ਤੇ ਅੱਜ ਆਕਲੈਂਡ ਪੁਲਿਸ ਨੇ ਆਕਲੈਂਡ ਦੇ ਇੱਕ ਪਤੇ 'ਤੇ ਛਾਪੇਮਾਰੀ ਕ…
ਆਕਲੈਂਡ (ਹਰਪ੍ਰੀਤ ਸਿੰਘ) - ਹਰਿਆਣੇ ਦੀ ਰਹਿਣ ਵਾਲੀ 95 ਸਾਲਾ ਬੇਬੇ ਭਗਵਾਨੀ ਦੇਵੀ ਦਾਗੜ ਦਾ ਇਸ ਉਮਰ ਵਿੱਚ ਵੀ ਖੇਡਾਂ ਦਾ ਰੁਝਾਣ ਸ਼ਾਂਤ ਨਹੀਂ ਹੋਇਆ ਹੈ ਤੇ ਲਗਾਤਾਰ ਖੇਡ ਦੁਨੀਆਂ ਵਿੱਚ ਉਹ ਸਰਗਰਮ ਰਹਿੰਦੇ ਹਨ, ਜਿੱਥੇ 2022 ਵਿੱਚ ਉਨ੍…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਨਰਸਾਂ ਦੀ ਘਾਟ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਬਜੁਰਗਾਂ ਨੂੰ ਉਨ੍ਹਾਂ ਲਈ ਲੋੜੀਂਦੀ ਸਾਂਭ-ਸੰਭਾਲ ਹਾਸਿਲ ਨਹੀਂ ਹੋ ਸਕੀ, ਕਿਉਂਕਿ ਬਜੁਰਗਾਂ ਦੀ ਸਾਂਭ ਲਈ ਘੱਟੋ-ਘੱਟ 1000 ਨਰਸਾਂ ਦੀ ਘਾਟ ਮਹਿਸੂ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਤੋਂ ਨਿਊਜੀਲੈਂਡ ਦੇ ਪਾਲਮਰਸਨਟ ਨਾਰਥ ਆਕੇ ਵੱਸੇ ਜੋੜੇ ਨੂੰ ਉਸ ਵੇਲੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਬੀਤੀ 4 ਮਾਰਚ ਨੂੰ ਜੋੜਾ ਮੂਵੀ ਥਿਏਟਰ ਤੋਂ ਮੂਵੀ ਦੇਖ ਵਾਪਿਸ ਆ ਰਿਹਾ ਸੀ ਅਤੇ ਰ…
ਮੈਲਬੌਰਨ : 27 ਮਾਰਚ ( ਸੁਖਜੀਤ ਸਿੰਘ ਔਲਖ ) ਮੂਰੇਲੈਂਡ ਮਲਟੀਕਲਚਰਲ ਨੈਟਵਰਕ ਅਤੇ ਏ. ਐਮ. ਆਰ. ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਹੁ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਰੀਬ 18 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ । ਇਸ …
ਆਕਲੈਂਡ (ਹਰਪ੍ਰੀਤ ਸਿੰਘ) - ਕੋਰਲੋਜਿਕ ਦੀ ਤਾਜਾ ਜਾਰੀ ਰਿਪੋਰਟ ਅਨੁਸਾਰ ਆਉਂਦੇ ਸਮੇਂ ਵਿੱਚ ਨਿਊਜੀਲੈਂਡ ਦੇ 60% ਘਰਾਂ ਦੇ ਮਾਲਕਾਂ ਨੂੰ ਆਪਣੇ ਘਰਾਂ ਨੂੰ ਦੁਬਾਰਾ ਤੋਂ ਘਰ ਰੀਫਾਇਨਾਂਸ ਕਰਵਾਉਣ ਦੀ ਜਰੂਰਤ ਮਹਿਸੂਸ ਹੋਏਗੀ, ਰੀਫਾਇਨਾਂਸ …
ਆਕਲੈਂਡ (ਹਰਪ੍ਰੀਤ ਸਿੰਘ)- ਸਾਊਥ ਆਈਲੈਂਡ ਲਈ ਸਰਦੀਆਂ ਦੀ ਪਹਿਲੀ ਭਾਰੀ ਬਰਫਬਾਰੀ ਦੀ ਭਵਿੱਖਬਾਣੀ ਇਸ ਵੇਲੇ ਅਮਲ ਵਿੱਚ ਹੈ ਤੇ ਇਸ ਬਰਫਬਾਰੀ ਦੇ ਨਤੀਜੇ ਵਜੋਂ ਬਹੁਤੇ ਇਲਾਕਿਆਂ ਵਿੱਚ ਤਾਪਮਾਨ ਵਿੱਚ 10 ਤੋਂ 15 ਡਿਗਰੀ ਸੈਲਸੀਅਸ ਦੀ ਗਿਰਾ…
ਆਕਲੈਂਡ (ਹਰਪ੍ਰੀਤ ਸਿੰਘ) - ਵਨਰੂਫ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਜਿੱਥੇ ਨਿਊਜੀਲੈਂਡ ਦੀ ਬਹੁਤੀ ਰੀਅਲ ਅਸਟੇਟ ਮਾਰਕੀਟ ਵਿੱਚ ਇਸ ਵੇਲੇ ਮੰਦੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਨਿਊਜੀਲੈਂਡ ਦੇ 16 ਉਪਨਗਰ ਅਜਿਹੇ ਵੀ ਹਨ, ਜਿੱਥ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਈਡਨ ਪਾਰਕ ਵਿੱਚ ਹੋਏ ਨਿਊਜੀਲੈਂਡ-ਸ਼੍ਰੀਲੰਕਾ ਵਿਚਾਲੇ ਇੱਕ ਦਿਨਾਂ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਵਿੱਚ ਹੀ ਭਾਰਤੀ ਮੂਲ ਦਾ 23 ਸਾਲਾ ਕ੍ਰਿਕੇਟ ਖਿਡਾਰੀ ਰਚਿਨ ਰਵਿੰਦਰਾ ਆਪਣੀ ਵੱਖਰੀ ਹੀ ਛਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਨੋਰਥਸ਼ੋਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਉਸ ਵੇਲੇ ਹੋਸ਼ ਇੱਕ ਵਾਰ ਤਾਂ ਠਿਕਾਨੇ ਨਾ ਰਹੇ ਜਦੋਂ ਉਸਨੂੰ 2ਡਿਗਰੀ ਕੰਪਨੀ ਨੇ ਉਸਦੀ ਪ੍ਰਾਪਰਟੀ 'ਤੇ ਇੰਟਰਨੈੱਟ ਲਾਉਣ ਦਾ ਖਰਚਾ $35,000 ਦੱਸਿਆ। ਉ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਪੁਲਿਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਵਲੰਿਗਟਨ ਦੇ ਪੀਟੋਨ ਬੀਚ 'ਤੇ ਉਨ੍ਹਾਂ ਨੂੰ ਇੱਕ ਇਨਸਾਨ ਦਾ ਕੱਟਿਆ ਹੋਇਆ ਪੈਰ ਮਿਲਿਆ ਹੈ, ਜੋ ਕਿ ਇੱਕ ਬੂਟ ਸਮੇਤ ਸੀ। ਇਹ ਪੈਰ ਇੱਕ ਵਿਅਕਤੀ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਪੁਲਿਸ ਜਾਂ ਨਿਊਜੀਲੈਂਡ ਦੇ ਕਾਨੂੰਨ ਦਾ ਨੌਜਵਾਨ ਲੁਟੇਰਿਆਂ ਜਾਂ ਕਾਰ ਚੋਰਾਂ ਨੂੰ ਕਿੰਨਾ ਕੁ ਖੌਫ ਹੈ, ਇਸਦੀ ਤਾਜਾ ਮਿਸਾਲ ਨੈਲਸਨ ਤੋਂ ਸਾਹਮਣੇ ਆਈ ਹੈ, ਜਿੱਥੇ 18 ਸਾਲਾ ਨੌਜਵਾਨ ਪੋਮਾਰੇ ਪੁਈ …
ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਮੌਸਮ ਵਿੱਚ ਤੇਜੀ ਨਾਲ ਬਦਾਲਅ ਦੇਖਣ ਨੂੰ ਮਿਲੇਗਾ। ਮੈਟਸਰਵਿਸ ਅਨੁਸਾਰ ਸਾਊਥ ਆਈਲੈਂਡ ਵਿੱਚ ਮੰਗਲਵਾਰ ਤੱਕ ਇਸ ਅਚਾਨਕ ਮੌਸਮੀ ਬਦਲਾਅ ਕਾਰਨ ਤਾਪਮਾਨ ਕਾਫੀ ਤੇਜੀ ਨਾਲ ਡਿੱਗੇਗਾ ਤੇ ਮੋਟੂ ਦੀਆਂ ਚ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਨੇ ਆਉਂਦੀਆਂ ਚੋਣਾ ਲਈ ਆਕਲੈਂਡ ਸੈਂਟਰਲ ਦੀ ਸੀਟ ਤੋਂ ਭਾਰਤੀ ਮੂਲ ਦੇ ਮਹੇਸ਼ ਮੁਰਲੀਧਰ ਨੂੰ ਚੁਣਿਆ ਹੈ। 43 ਸਾਲਾ ਮਹੇਸ਼ ਮੁਰਲੀਧਰ ਇੱਕ ਕਾਰੋਬਾਰੀ ਹਨ ਤੇ ਫੇਸ ਵਨ ਵੈਂਚਰ ਨਾਮ ਦੀ ਕੰਪਨੀ ਦੇ ਫ…
ਆਕਲੈਂਡ (ਹਰਪ੍ਰੀਤ ਸਿੰਘ) - ਕਿਊ ਐਸ ਦੀ ਵਰਲਡ ਯੂਨੀਵਰਸਿਟੀ ਸੂਚੀ 2023 ਜਾਰੀ ਹੋ ਗਈ ਹੈ ਤੇ ਇਸ ਸੂਚੀ ਵਿੱਚ ਦੁਨੀਆਂ ਦੀਆਂ 100 ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚ ਨਿਊਜੀਲੈਂਡ ਦੀ ਯੂਨੀਵਰਸਿਟੀ ਆਫ ਆਕਲੈਂਡ ਦਾ ਨਾਮ ਵੀ ਸ਼ਾਮਿਲ ਹੋਇਆ…
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਹੱਕ ਹਾਸਿਲ ਕਰਨ ਲਈ ਨਿਊਜੀਲੈਂਡ ਦੀਆਂ ਸੜਕਾਂ 'ਤੇ ਇੱਕ ਵਾਰ ਫਿਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕ ਰੋਸ ਪ੍ਰਦਰਸ਼ਨ ਕਰਨ ਲਈ ਉੱਤਰ ਰਹੇ ਹਨ। ਵਧੀਆ ਤਨਖਾਹਾਂ ਤੇ ਕੰਮ 'ਤੇ ਵਧੀਆ ਹਲਾਤਾਂ ਦੀ ਮੰਗ …
ਆਕਲੈਂਡ (ਹਰਪ੍ਰੀਤ ਸਿੰਘ) - ਓਸਕਰ ਅਵਾਰਡ ਜਿੱਤਣ ਵਾਲੀ ਡਾਕੂਮੈਂਟਰੀ 'ਦ ਐਲੀਫੈਂਟ ਵਿਸਪਰਰ' ਨੂੰ ਇਨ੍ਹਾਂ ਦੋ ਆਦਿਵਾਸੀਆਂ ਦੀ ਅਸਲ ਜਿੰਦਗੀ 'ਤੇ ਬਣਾਇਆ ਗਿਆ ਹੈ। ਇਨ੍ਹਾਂ ਦੋਨਾਂ ਦੇ ਨਾਮ ਬੋਮਨ ਤੇ ਬਿਲੀ ਹਨ, ਡਾਕੂਮੈਂਟਰੀ ਦਾ ਨਿਰਮਾਣ …
ਆਕਲੈਂਡ (ਹਰਪ੍ਰੀਤ ਸਿੰਘ) - ਇੰਸ਼ੋਰੈਂਸ ਕਾਉਂਸਲ ਦੇ ਆਂਕੜੇ ਦੱਸਦੇ ਹਨ ਕਿ ਸਾਈਕਲੋਨ ਗੈਬਰੀਆਲ ਦੇ ਕਾਰਨ ਖਰਾਬ ਹੋਈਆਂ ਗੱਡੀਆਂ ਦੇ ਹੁਣ ਤੱਕ 5000 ਹਜਾਰ ਤੋਂ ਵਧੇਰੇ ਕਲੇਮ ਹੋਏ ਹਨ, ਇਨ੍ਹਾਂ ਗੱਡੀਆਂ ਦਾ ਕੁੱਲ ਕਲੇਮ $70 ਮਿਲੀਅਨ ਤੋਂ ਵ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਚੋਰ' ਕਹਿਣ ਦੇ ਮਾਮਲੇ ਵਿੱਚ ਸੂਰਤ ਦੀ ਅਦਾਲਤ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੁਜ਼ਰਮ ਕਰਾਰ ਦਿੱਤਾ ਗਿਆ ਹੈ। ਲਾਈਵ ਲਾਅ ਦੀ ਖ਼ਬਰ ਮੁਤਾਬਿਕ, ਅਦਾਲਤ ਨੇ ਇਸ ਮ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰਲੋਜਿਕ ਦੇ ਤਾਜਾ ਆਂਕੜਿਆਂ ਅਨੁਸਾਰ ਬੀਤੇ 1 ਸਾਲ ਤੋਂ ਲੈਕੇ ਫਰਵਰੀ 2023 ਤੱਕ ਨਿਊਜੀਲੈਂਡ ਵਿੱਚ ਕੁੱਲ 60,859 ਘਰਾਂ ਦੀ ਵਿਕਰੀ ਹੋਈ ਹੈ ਤੇ ਅਕਤੂਬਰ 1983 ਤੋਂ ਬਾਅਦ ਇਹ 12 ਮਹੀਨਿਆਂ ਵਿੱਚ ਵਿਕੇ ਘਰਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਵੱਡੇ ਪੱਧਰ 'ਤੇ ਮੈੱਥਫੈਟੇਮਾਈਨ 'ਕਲਾਸ ਏ' ਦੇ ਨਸ਼ਾ ਤਸਕਰੀ ਮਾਮਲੇ ਵਿੱਚ ਪੁਲਿਸ ਨੇ ਕੁਝ ਦਿਨ ਪਹਿਲਾਂ ਵੱਡੀ ਸਫਲਤਾ ਹਾਸਿਲ ਕੀਤੀ ਸੀ, ਇਸ ਮਾਮਲੇ ਵਿੱਚ ਪੁਲਿਸ ਨੇ ਆਕਲੈਂਡ ਏਅਰਪੋਰਟ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਦਿਨ ਪਹਿਲਾਂ 'ਹਨੀ ਬੇਅਰ' ਨਾਮ ਦੀ ਇਮਪੋਰਟਡ ਬੀਅਰ ਵਿੱਚ ਡਰਗਸ ਰਲਾ ਕੇ ਨਿਊਜੀਲੈਂਡ ਨਸ਼ੇ ਇਮਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਪਰ ਸਮਾਂ ਰਹਿੰਦਿਆਂ ਹੀ ਹੋਈ ਕਾਰਵਾਈ ਦੇ ਚਲਦਿਆਂ ਕਮਿਊਨਿਟੀਆਂ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਨਰਸਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਨੇ ਸਟਰੇਟ-ਟੂ-ਰੈਜੀਡੈਂਸੀ ਵੀਜਾ ਦਸੰਬਰ ਵਿੱਚ ਸ਼ੁਰੂ ਕੀਤਾ ਸੀ, ਭਾਂਵੇ ਇਸ ਵੀਜਾ ਸ਼੍ਰੇਣੀ ਤਹਿਤ ਹੁਣ ਤੱਕ 162 ਨਰਸਾਂ ਨੂੰ ਰੈਜੀਡੈਂਸੀ ਦਿੱਤੀ ਜਾ ਚ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਦੱਖਣੀ ਆਕਲੈਂਡ ਦੇ ਟਾਕਾਨਿਨੀ ਦੇ ਇਲਾਕੇ ਵਿੱਚ ਪੈਂਦੇ ਸ਼ੇਰੇ ਪੰਜਾਬ ਰੈਸਟੋਰੈਂਟ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਖਬਰ ਹੈ। ਅੱਗ ਇਨੀਂ ਭਿਆਨਕ ਸੀ ਕਿ ਅੱਗ ਬੁਝਾਉਣ ਲਈ ਫਾਇਰ ਵਿਭਾਗ ਦੀਆਂ ਦਰ…
NZ Punjabi news