ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਏਅਰਪੋਰਟ ਵਲੋਂ ਲਗਾਤਾਰ ਨਿਊਜੀਲੈਂਡ ਵਾਸੀਆਂ ਨੂੰ ਏਅਰਪੋਰਟ ਦੇ ਨਾਮ 'ਤੇ ਹੋਣ ਵਾਲੇ ਫੇਸਬੁੱਕ ਧੋਖਾਧੜੀ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਵਲੰਿਗਟਨ ਏਅਰਪੋਰਟ ਦਾ ਕਹਿਣਾ ਹੈ ਕਿ ਏਅਰਪੋਰਟ ਦੇ ਨਾਮ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸ਼ਨੀਵਾਰ ਹਮਿਲਟਨ ਦੇ ਡਿਨਸਡੇਲ ਵਿਖੇ ਲਿਕਰ ਸਟੋਰ 'ਤੇ ਵਾਪਰੀ ਲੁੱਟ ਦੀ ਘਟਨਾ ਦੌਰਾਨ ਸਟੋਰ ਮਾਲਕ ਦੇ ਸਿਰ ਅਤੇ ਹੱਥ 'ਤੇ ਸੱਟਾਂ ਵੱਜੀਆਂ ਸਨ, ਜਿਸ ਤੋਂ ਬਾਅਦ ਮਾਲਕ ਅਜੇ ਵੀ ਇਲਾਜ ਅਧੀਨ ਹੈ। ਲੁੱਟ ਦੀ…
14 ਕਰੋੜ ਵਿੱਚ ਵਿਕਿਆ ਨਿਊਜੀਲੈਂਡ ਦਾ ਡੇਰਿਲ ਮਿਚਲ
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਟੀਮ ਦੇ ਸਟਾਰ ਗੇਂਦਬਾਜ ਮਿਸ਼ਲ ਸਟਾਰਕ ਬੀਤੇ ਦਿਨੀਂ ਹੋਈ ਖਿਡਾਰੀਆਂ ਦੀ ਬੋਲੀ ਵਿੱਚ ਆਈਪੀਐਲ ਦਾ ਸਭ ਤੋਂ ਮਹਿੰਗਾ ਖਿਡਾਰੀ ਸਾਬਿਤ ਹੋਇਆ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਦ ਇਕਨਾਮਿਸਟ ਇੰਟੈਲਿਜੈਂਸ ਯੂਨਿਟ (ਈ ਆਈ ਯੂ) ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2023 ਗਲੋਬਲ ਲਿਵੇਬਿਲਟੀ ਇੰਡੈਕਸ ਸਕੋਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਦੁਨੀਆਂ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ …
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਕ੍ਰਿਸਟੋਫਰ ਲਕਸਨ ਆਪਣੇ ਆਸਟ੍ਰੇਲੀਆ ਦੇ ਪਹਿਲੇ ਅਧਿਕਾਰਿਤ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਅੱਜ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਵਿਸ਼ੇਸ਼ ਤੌਰ 'ਤੇ ਇੱਕ ਨਿੱਜੀ ਮੀਟ…
ਆਕਲੈਂਡ (ਹਰਪ੍ਰੀਤ ਸਿੰਘ) - ਰੈਵੇਨਿਊ ਮਸਿਨਟਰ ਸਾਈਮਨ ਵਾਟਸ ਨੇ ਅੱਜ ਐਲਾਨ ਕਰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਸਰਕਾਰ ਸਾਬਕਾ ਲੇਬਰ ਸਰਕਾਰ ਵਲੋਂ ਬਣਾਏ ਉਸ ਕਾਨੂੰਨ ਨੂੰ ਰੱਦ ਕਰਨ ਜਾ ਰਹੀ ਹੈ, ਜਿਸ ਕਾਰਨ ਇਨਲੈਂਡ ਰੈਵੇਨਿਊ ਨੂੰ ਟੈਕਸ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਨਵੀਂ ਬਣੀ ਸਰਕਾਰ ਭਾਰਤ ਨਾਲ ਕਾਰੋਬਾਰੀ ਨੇੜਤਾ ਵਧਾਉਣ ਦੀ ਚਾਹਵਾਨ ਹੈ ਅਤੇ ਇਸੇ ਲਈ ਬਿਨ੍ਹਾਂ ਸਮਾਂ ਗੁਆਏ ਇਸ ਪਾਸੇ ਸਰਕਾਰ ਨੇ ਆਪਣਾ ਪਹਿਲਾ ਕਦਮ ਚੁੱਕ ਲਿਆ ਹੈ। ਨਿਊਜੀਲੈਂਡ ਸਰਕਾਰ ਦੇ ਟਰ…
ਆਕਲੈਂਡ (ਹਰਪ੍ਰੀਤ ਸਿੰਘ) - 28 ਸਾਲਾ ਨਵਜਿੰਦਰ ਸਿੰਘ ਜੋ ਕਿ ਬੀਤੇ ਕਰੀਬ ਇੱਕ ਦਹਾਕੇ ਤੋਂ ਨਿਊਜੀਲੈਂਡ ਰਹਿ ਰਿਹਾ ਸੀ, ਦੀ ਅਚਾਨਕ ਇੱਕ ਕਾਰ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਐਨ ਜੈਡ ਪੰਜਾਬੀ ਨਿਊਜ਼ ਨਾਲ ਗੱਲਬਾਤ ਦੌਰਾਨ ਨਵਜਿੰਦਰ ਸ…
ਆਕਲੈਂਡ (ਹਰਪ੍ਰੀਤ ਸਿੰਘ) - ਏ ਐਨ ਜੈਡ ਬੈਂਕ ਵਲੋਂ ਅੱਜ ਹੋਮਲੋਨ 'ਤੇ ਵਿਆਜ ਦਰਾਂ ਘਟਾਉਣ ਦਾ ਫੈਸਲਾ ਲਿਆ ਗਿਆ ਹੈ। ਬੈਂਕ ਵਲੋਂ ਵਿਆਜ ਦਰਾਂ ਘਟਾਉਣ ਦਾ ਫੈਸਲਾ ਬੀਤੇ ਸਮੇਂ ਵਿੱਚ ਹੋਲਸੇਲ ਸਵੈਪ ਦਰਾਂ ਵਿੱਚ ਆਈ ਕਮੀ ਨੂੰ ਦੱਸਿਆ ਜਾ ਰਿਹ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਟੌਪੋ ਜਿਲ੍ਹਾ ਅਦਾਲਤ ਵਿੱਚ ਇੱਕ ਨਕਲੀ ਇੰਜੀਨੀਅਰ ਨੇ ਆਪਣੇ 'ਤੇ ਲੱਗੇ 113 ਗੰਭੀਰ ਪੱਧਰ ਦੀ ਧੋਖਾਧੜੀ ਦੇ ਦੋਸ਼ਾਂ ਨੂੰ ਕਬੂਲ ਲਿਆ ਹੈ ਅਤੇ ਮਾਰਚ ਵਿੱਚ ਰੋਟੋਰੂਆ ਜਿਲ੍ਹਾ ਅਦਾਲਤ ਵਿੱਚ ਉਸਨੂੰ ਸਜਾ ਸੁਣ…
ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਮੈਸੀ ਰੋਇਲ ਰਿਜ਼ਰਵ ਪਾਰਕ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ 25 ਸਾਲਾ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਨਜਦੀਕ ਦੇ ਰਵੀਰੀ ਪਲੇਸ ਇਲਾਕੇ ਦੀ ਇੱਕ ਰਿਹਾਇਸ਼ੀ ਤੋਂ 26 ਸਾ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਜੈਨ ਤੇ ਜੋਨੀ ਬਹੁਤ ਹੀ ਖੁਸ਼ ਰਹਿਣ ਵਾਲੇ ਤੇ ਨੇਕ ਸੁਭਾਅ ਦੇ ਸਨ। ਪਰਿਵਾਰ ਦੇ ਨਾਲ ਆਲੇ-ਦੁਆਲੇ ਦੇ ਲੋਕਾਂ ਵਿੱਚ ਵੀ ਦੋਨੋਂ ਆਪਣੇ ਚੰਗੇ ਸੁਭਾਅ ਕਾਰਨ ਬਹੁਤ ਹਰਮਨ ਪਿਆਰੇ ਸਨ। ਪਰ ਬੀਤੇ ਦਿਨੀਂ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਲੱਗੀ ਜੰਗਲੀ ਅੱਗ ਦਾ ਧੂੰਆਂ ਹੌਲੀ-ਹੌਲੀ ਨਿਊਜੀਲੈਂਡ ਦੇ ਵਾਤਾਵਰਣ ਵਿੱਚ ਪੁੱਜਣਾ ਸ਼ੁਰੂ ਹੋ ਗਿਆ ਹੈ ਤੇ ਇਸੇ ਕਾਰਨ ਕ੍ਰਿਸਮਿਸ ਤੇ ਨਵੇਂ ਸਾਲ ਦੇ ਆਉਂਦੇ ਦਿਨਾਂ ਵਿੱਚ ਅਸਮਾਨ ਦਾ ਰੰਗ ਸੰਤ…
ਆਕਲੈਂਡ (ਹਰਪ੍ਰੀਤ ਸਿੰਘ) - ਭਾਈਚਾਰੇ ਲਈ ਬਹੁਤ ਮੰਦਭਾਗੀ ਖਬਰ ਹੈ, ਆਕਲੈਂਡ ਰਹਿੰਦੇ ਰਮਨਦੀਪ ਸਿੰਘ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਨਾਲ ਸਬੰਧਤ ਸੀ ਤੇ 12…
ਮੈਲਬੋਰਨ (ਹਰਪ੍ਰੀਤ ਸਿੰਘ) - ਬ੍ਰਿਸਬੇਨ ਦੀ ਰਹਿਣ ਵਾਲੀ ਕੇਰੀ ਐਨ ਕੋਨਲੀ ਨੂੰ ਚੜ੍ਹਦੇ ਸਾਲ ਉਸਦੇ ਬੱਚਿਆਂ ਦੀ ਹੋਈ ਮੌਤ ਸਬੰਧੀ ਅਦਾਲਤ ਵਲੋਂ ਪੁੱਛਗਿੱਛ ਸ਼ੁਰੂ ਕੀਤੀ ਜਾਏਗੀ, ਇਸ ਤੋਂ ਪਹਿਲਾਂ ਕੇਰੀ ਐਨ ਨੂੰ ਬੀਤੀ ਫਰਵਰੀ ਵਿੱਚ 9 ਸਾਲ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਯੂਨੀਵਰਸਿਟੀ ਦੇ ਪ੍ਰਦੂਸ਼ਣ ਸਬੰਧੀ ਹੋਏ ਤਾਜਾ ਹੋਏ ਸਰਵੇਖਣ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਿਊਜੀਲੈਂਡ ਦੇ ਸਮੁੰਦਰੀ ਤੱਟਾਂ 'ਤੇ ਮਾਈਕਰੋ ਪਲਾਸਟਿਕ ਪ੍ਰਦੂਸ਼ਣ ਬਾਰੇ ਹੋਏ ਸਰਵੇਖਣ ਵ…
ਇਸ ਦੀਆਂ ਮੋਟੀਆਂ ਨਿਸ਼ਾਨੀਆਂ ਇਹ ਹਨ:-• ਤੁਹਾਨੂੰ ਫੇਸਬੁੱਕ ਉੱਤੇ ਨੋਟੀਫਿਕੇਸ਼ਨ ਆਵੇਗਾ ਕਿ ਤੁਹਾਡਾ ਖਾਤਾ ਬੰਦ ਕੀਤਾ ਜਾ ਰਿਹਾ ਹੈ, ਜਾਂ ਤੁਹਾਡੇ ਖਾਤੇ ਉੱਤੇ ਰੋਕ ਲਗਾ ਦਿੱਤੀ ਹੈ, ਜਾਂ ਤੁਹਾਡੇ ਸਫੇ ਦੀਆਂ ਮਸ਼ਹੂਰੀਆਂ (ਮੌਨੇਟਾਈਜੇਸ਼…
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਕਰਿਪਟੋ ਕਰੰਸੀ ਵਿੱਚ ਇਨਵੈਸਟ ਕਰਨ ਦਾ ਸ਼ੌਂਕ ਸੀ। 2021 ਵਿੱਚ ਉਸ ਨੇ ਕਰਿਪਟੋ ਡੋਟ ਕੋਮ ਤੋਂ $100 ਰਿਫੰਡ ਲੈਣ ਲਈ ਆਪਣੀ ਪਾਰਟਨਰ ਦੇ ਖਾਤੇ ਦੀ ਜਾਣਕਾਰੀ ਕਰਿ…
ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਮੈਸੀ ਵਿੱਚ ਬੀਤੀ ਰਾਤ ਵਾਪਰੀ ਇੱਕ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ, ਰਾਤ 12 ਵਜੇ ਦੇ ਕਰੀਬ ਮੌਕੇ 'ਤੇ ਪੁੱਜੀ ਪੁਲਿਸ ਕਰਮਚਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਇੱਕ 26…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥ ਆਈਲੈਂਡ ਦੇ ਰੈਸਟੋਰੈਂਟ ਮਾਲਕਾਂ ਨੂੰ ਆਪਣੇ ਕਰਮਚਾਰੀਆਂ ਦਾ ਸੋਸ਼ਣ ਕਰਨ ਦੇ ਮਾਮਲੇ ਵਿੱਚ $423,000 ਅਦਾ ਕਰਨ ਦੇ ਹੁਕਮ ਹੋਏ ਹਨ।ਰੈਸਟੋਰੈਂਟ ਦੇ ਮਾਲਕਾਂ ਦੇ ਨਾਮ ਅਜੈ ਸ਼ਰਮਾ ਤੇ ਕਵਿਤਾ ਸ਼ਰਮਾ ਦੱਸੇ ਜਾ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਆਕਸ਼ਨ ਵਿੱਚ ਲੱਗੀ ਬਹੁਤ ਹੀ ਪੁਰਾਣੀ ਐਨ ਐਸ ਡਬਲਿਯੂ 1 ਨੰਬਰ ਪਲੇਟ ਦੀ ਬੋਲੀ ਹੁਣ ਤੱਕ ਆਸਟ੍ਰੇਲੀਆਈ ਡਾਲਰ 10 ਮਿਲੀਅਨ ਦਾ ਆਂਕੜਾ ਪਾਰ ਕਰ ਚੁੱਕੀ ਹੈ। ਇਹ ਨੰਬਰ ਪਲੇਟ 100 ਸਾਲ ਪੁਰਾਣੀ ਹੈ ਅ…
ਆਕਲੈਂਡ (ਹਰਪ੍ਰੀਤ ਸਿੰਘ) - ਕਾਫੀ ਕਿਫਾਇਤੀ ਕਿਰਾਇਆਂ ਲਈ ਜਾਣੀ ਜਾਂਦੀ ਏਅਰ ਏਸ਼ੀਆ ਐਕਸ ਏਅਰਲਾਈਨ ਨੇ ਨਿਊਜੀਲੈਂਡ ਆਉਣ ਅਤੇ ਜਾਣ ਵਾਲੀਆਂ ਉਡਾਣਾ ਨੂੰ ਫਰਵਰੀ 2024 ਤੋਂ ਬੰਦ ਕਰਨ ਦਾ ਫੈਸਲਾ ਲਿਆ ਹੈ, ਇਸ ਪਿੱਛੇ ਗ੍ਰਾਹਕਾਂ ਦੀ ਲਗਾਤਾਰ …
ਮੈਲਬੋਰਨ (ਹਰਪ੍ਰੀਤ ਸਿੰਘ) - ਗੋਲਡ ਕੋਸਟ ਆਸਟ੍ਰੇਲੀਆ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਸਦਾ ਸਾਫ ਮੌਸਮ, ਸ਼ਾਨਦਾਰ ਬੀਚ, ਥਾਂ-ਥਾਂ ਬਣੇ ਥੀਮ ਪਾਰਕ ਕਿਸੇ ਵੀ ਘੁੰਮਣ ਫਿਰਣ ਦੇ ਸ਼ੋਕੀਨ ਲਈ ਜੰਨਤ ਤੋਂ ਘੱਟ ਨਹੀਂ। ਸ਼ਾਇਦ ਇਹੀ ਕਾਰਨ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟਪੇਕ ਦੇ ਕੰਜ਼ਿਊਮਰ ਕੋਨਫੀਡੈਂਸ ਇੰਡੈਕਸ ਦਾ ਆਂਕੜਾ ਬੀਤੇ 2 ਸਾਲਾਂ ਵਿੱਚ ਪਹਿਲੀ ਵਾਰ 8.7 ਪੁਆਇੰਟ ਵੱਧਕੇ 88.9 ਪੁੱਜਾ ਹੈ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਿਊਜੀਲੈਂਡ ਵਾਸੀਆਂ ਦਾ ਨੈਸ਼ਨਲ ਦੀ ਨਵੀਂ…
ਬ੍ਰਿਸਬੇਨ (ਹਰਪ੍ਰੀਤ ਸਿੰਘ ) ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿਚ ਤੂਫਾਨ 'ਜੈਸਪਰ' ਦਾ ਕਹਿਰ ਜਾਰੀ ਹੈ। ਇਸ ਦੌਰਾਨ ਚੱਕਰਵਾਤੀ ਤੂਫ਼ਾਨ ਜੈਸਪਰ ਦੇ ਮੱਦੇਨਜ਼ਰ ਭਾਰੀ ਬਾਰਸ਼ ਦੇ ਨਤੀਜੇ ਵਜੋਂ ਐਤਵਾਰ ਨੂੰ ਆਸਟ੍ਰੇਲੀਆ ਦੇ ਉੱਤਰ-ਪੂਰਬੀ…
NZ Punjabi news