ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਵਲੰਿਗਟਨ ਵਿਖੇ ਸੁਪਰੀਮ ਸਿੱਖ ਸੁਸਾਇਟੀ ਤੋਂ ਸ. ਦਲਜੀਤ ਸਿੰਘ ਹੋਣਾ ਹੋਰ ਬਹੁ-ਗਿਣਤੀ ਭਾਈਚਾਰਿਆਂ ਨਾਲ ਰੱਲ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਮੈਲੀਜ਼ਾ ਲੀ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿ…
ਆਕਲੈਂਡ (ਹਰਪ੍ਰੀਤ ਸਿੰਘ) - ਕੈਂਟਰਬਰੀ ਦੇ ਡੋਮੀਨੋਜ਼ ਪੀਜ਼ਾ ਪ੍ਰੈਂਚਾਈਜ਼ੀ ਮਾਲਕ ਨੂੰ ਕਈ ਕਰਮਚਾਰੀਆਂ ਦੇ ਸੋਸ਼ਣ ਕਰਨ ਦੇ ਦੋਸ਼ ਹੇਠ 10 ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ ਅਤੇ ਨਾਲ ਹੀ $7061.88 ਦੀ ਰਾਸ਼ੀ ਹਰਜਾਨੇ ਵਜੋਂ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਰਹਿੰਦੇ 48 ਸਾਲਾ ਰਜਨੀਲ ਅਤੇ ਉਸਦੇ ਪਰਿਵਾਰ ਵਲੋਂ ਏਐਨਜੈਡ ਤੇ ਵੈਸਟਪੇਕ ਬੈਂਕਾਂ 'ਤੇ ਕ੍ਰਮਵਾਰ $755,000 ਅਤੇ $500,000 ਦਾ ਦਾਅਵਾ ਠੋਕਿਆ ਗਿਆ ਹੈ। ਰਜਨੀਲ ਦੇ ਪਰਿਵਾਰ ਦਾ ਦਾਅਵਾ ਹੈ …
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੀ ਮਸ਼ਹੂਰ ‘ਵਲੰਿਗਟਨ ਕੰਬਾਈਂਡ ਟੈਕਸੀਜ਼’ ਨੇ ਆਪਣੇ ਆਪ ਨੂੰ ਸਵੈ-ਇੱਛਿਤ ਦੀਵਾਲੀਆ ਐਲਾਨ ਦਿੱਤਾ ਹੈ। ਐਡਮੀਨੀਸਟਰੇਟਰ ਲੇਨ ਸ਼ੈਫਰਡ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੇ ਕੰਪਨੀ ਸਧਰਾਨ ਰੂਪ…
ਆਕਲੈਂਡ (ਹਰਪ੍ਰੀਤ ਸਿੰਘ) - ਜਪਾਨ ਘੁਮੰਣ ਗਏ ਨਿਊਜੀਲੈਂਡ ਵਾਸੀਆਂ ਨੂੰ ਜਪਾਨ ਦੀ ਨੈਸ਼ਨਲ ਏਅਰਲਾਈਨ ਵਲੋਂ ਮੁਫਤ ਡੋਮੈਸਟਿਕ ਉਡਾਣਾ ਦੀ ਪੇਸ਼ਕਸ਼ ਕੀਤੀ ਗਈ ਹੈ, ਦਰਅਸਲ ਨਿਊਜੀਲੈਂਡ ਵਾਸੀ ਵੱਡੀ ਗਿਣਤੀ ਵਿੱਚ ਜਪਾਨ ਘੁੰਮਣ ਜਾਂਦੇ ਹਨ ਤੇ ਬਹੁ…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਵਲੋਂ ਅੱਜ ਆਪਣੇ ਸੇਵਾ-ਮੁਕਤ ਹੋਣ ਬਾਰੇ ਐਲਾਨ ਕੀਤਾ ਗਿਆ, ਉਨ੍ਹਾਂ ਦੀ ਥਾਂ 8 ਨਵੰਬਰ ਨੂੰ ਨਵੇਂ ਨਿਊਜੀਲੈਂਡ ਪੁਲਿਸ ਕਮਿਸ਼ਨਰ ਆਪਣੀਆਂ ਸੇਵਾਵਾਂ ਨਿਭਾਉਣਗੇ, ਇਸ ਤੋਂ ਬਾਅਦ ਐ…
ਆਕਲੈਂਡ (ਹਰਪ੍ਰੀਤ ਸਿੰਘ) - 7 ਅਕਤੂਬਰ ਤੋਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਵਿੱਚ ਨਵਾਂ ਬਦਲਾਅ ਹੋਣ ਜਾ ਰਿਹਾ ਹੈ, ਜਿਸ ਤਹਿਤ ਮਾਲਕ ਨੂੰ ਵਿਦੇਸ਼ੀ ਕਾਮੇ ਦੀ ਭਰਤੀ ਤੋਂ ਪਹਿਲਾਂ ਵਰਕ ਐਂਡ ਇਨਕਮ ਨਿਊਜੀਲੈਂਡ ਵਿਭਾਗ ਨਾਲ ਸਿੱਧਾ …
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) ਇੱਕ ਹੋਰ ਪਵਿੱਤਰ ਰੂਹ ਰਾਤ ਗੁਰੂ ਚਰਨਾਂ ਵਿੱਚ ਜਾਅ ਬਿਰਾਜੀ ਹੈ ।ਗੁਰਮੁੱਖ ਪਿਆਰੀ ਰੂਹ ਜਸਵੰਤ ਸਿੰਘ ਫਿਜੀ ਵਾਲੇ ਜਿਹੜੇ 1994 ਤੋ ਗੁਰੂ ਘਰ ਵਿੱਚ ਨਿਸ਼ਕਾਮ ਪਾਠ ਦੀ ਸੇਵਾ, ਦੇਗ ਦੀ ਸੇਵਾ ਅਤੇ ਹੋਰ ਸੇ…
ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ 1 ਅਕਤੂਬਰ ਤੋਂ ਟੈਂਪਰੇਰੀ ਮਾਈਗ੍ਰੇਂਟਸ ਦੇ ਪਾਰਟਨਰ ਦੇ ਵਰਕ ਤੇ ਵੀਜੀਟਰ ਵੀਜਾ ਦੀ ਸਮਾਂ ਸੀਮਾ ਨੂੰ 1 ਸਾਲ ਤੋਂ ਵਧਾਉਂਦਿਆਂ 3 ਸਾਲ ਦਾ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਨ੍ਹ…
ਮੈਲਬੋਰਨ (ਹਰਪ੍ਰੀਤ ਸਿੰਘ) - ਵਰਕਿੰਗ ਹੋਲੀਡੇਅ ਮੇਕਰ (ਡਬਲਿਯੂ ਐਚ ਐਮ) ਸਬਕਲਾਸ 462 ਵੀਜਾ 2024-25 ਪ੍ਰੋਗਰਾਮ ਲਈ ਭਾਰਤ, ਚਾਈਨਾ ਤੇ ਵੀਅਤਨਾਮ ਤੋਂ ਐਪਲੀਕੇਸ਼ਨਾਂ ਮੰਗੀਆਂ ਜਾਣੀਆਂ ਹਨ, ਜਿਨ੍ਹਾਂ ਬਾਰੇ ਵਿਸਥਾਰ ਜਾਣਕਾਰੀ ਇਸੇ ਸਾਲ ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿਖੇ ਲਾਏ ਇੱਕ ਚੈੱਕ-ਪੋਇੰਟ ਦੌਰਾਨ ਪੁਲਿਸ ਨੂੰ ਕਾਫੀ ਨਿਰਾਸ਼ਾ ਹੱਥ ਲੱਗੀ ਹੈ, ਪੁਲਿਸ ਨੂੰ ਕੁਝ ਘੰਟਿਆਂ ਵਿੱਚ ਹੀ ਕਈ ਡਰਿੰਕ ਡਰਾਈਵ ਦੇਖਣ ਨੂੰ ਮਿਲੇ ਹਨ। ਸਾਰਜੇਂਟ ਬੇਨ ਰੁਦਰਫੋਰਡ ਨੇ ਇਸ ਸਬ…
ਆਕਲੈਂਡ (ਹਰਪ੍ਰੀਤ ਸਿੰਘ) - ਮਾਓਰੀ ਭਾਸ਼ਾ ਨੂੰ ਹੋਰ ਹਰਮਨ ਪਿਆਰੀ ਬਨਾਉਣ ਲਈ ਅਤੇ 'ਟੀ ਵੀਕੀ ਟੀ ਰੀਓ ਮਾਓਰੀ' ਮੌਕੇ ਵਲੰਿਗਟਨ ਵਾਟਫਰੰਡ ਵਿਖੇ ਸਥਿਤ ਕਰਾਕਾ ਰੈਸਟੋਰੈਂਟ ਇੱਕ ਵਿਸ਼ੇਸ਼ ਡਿਸਕਾਉਂਟ ਆਫਰ ਚਲਾ ਰਿਹਾ ਹੈ, ਜੇ ਤੁਸੀਂ ਮਾਓਰੀ ਭਾ…
ਮੈਲਬੌਰਨ : 22 ਸਤੰਬਰ ( ਸੁਖਜੀਤ ਸਿੰਘ ਔਲਖ ) 53 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਸਰ ਕਰਕੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਪਹਿਲੇ ਗੁਰਸਿੱਖ ਨਿਊਜੀਲੈਂਡ ਵਾਸੀ ਸ੍ਰ. ਮਲਕੀਤ ਸਿੰਘ ਦਾ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਅ…
* ਅਗਲੇ ਮਹੀਨੇ ਸੁਣਾਈ ਜਾਵੇਗੀ ਸਜ਼ਾ *ਮੈਲਬੌਰਨ : 22 ਸਤੰਬਰ ( ਸੁਖਜੀਤ ਸਿੰਘ ਔਲਖ ) ਬੀਤੇ ਦਿਨੀਂ ਆਸਟਰੇਲੀਆ ਦੇ ਪਰਥ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਇਸਦੀ ਫੁਟੇਜ ਟਿਕਟੌਕ ਤੇ ਅਪਲੋਡ ਕਰ…
ਆਕਲੈਂਡ (ਹਰਪ੍ਰੀਤ ਸਿੰਘ) - ਸਿੱਖ ਚਿਲਡਰਨ ਡੇਅ 2024 ਜੋ ਇਸ ਸਾਲ 5 ਅਤੇ 6 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ, ਲਈ ਬੱਚਿਆਂ ਰਜਿਸਟ੍ਰੇਸ਼ਨ ਦਾ ਸਮਾਂ ਅੱਜ 22 ਸਤੰਬਰ ਤੱਕ ਦਾ ਹੀ ਹੈ। ਜੇ ਤੁਸੀਂ ਆਪਣੇ ਬੱਚਿਆਂ ਦੀ ਕਿਸੇ ਵੀ ਸ਼੍ਰੇਣੀ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕਰੀਬ 10 ਸਾਲਾਂ ਤੋਂ ਨਿਊਜੀਲੈਂਡ ਰਹਿ ਰਹੇ ਵਾਇਕਾਟੋ ਦੇ ਕਿਸਾਨ ਨੋਲੇਂਡ ਕਿਨੀ ਆਖਿਰਕਾਰ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਹਾਸਿਲ ਕਰਨ ਦਾ ਸੁਪਨਾ ਪੂਰਾ ਹੁੰਦਾ ਦੇਖ ਰਿਹਾ ਹੈ। ਕਿਨੀ ਦੀ ਕਿਡਨੀ ਦੀ ਬਿਮ…
ਨਿਊਜੀਲੈਂਡ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਪੁੱਜੀ ਸੰਗਤਆਕਲੈਂਡ (ਹਰਪ੍ਰੀਤ ਸਿੰਘ) - ਅੱਜ ਟੀਪੁੱਕੀ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਹਾਜਰੀ ਭਰਨ ਲਈ ਨਿਊਜੀਲੈਂਡ ਭਰ ਤੋਂ ਸਿੱਖ ਸੰਗਤ ਪੁੱਜੀ। ਹਰ ਸਾਲ ਸਜਾਏ ਜਾਣ ਵਾ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਇਸ ਵੇਲੇ ਫੈਡਰਲ ਤੇ ਗਰੀਨ ਪਾਰਟੀ ਦੀ ਸਾਂਝੀ ਸਰਕਾਰ ਹੈ, ਪਰ ਬੀਤੇ ਦਿਨੀਂ ਸੈਨੇਟ ਵਿੱਚ ਅਲਬਾਨੀਜ਼ ਸਰਕਾਰ ਦੀ ਹੈਲਪ ਟੂ ਬਾਏ ਸਕੀਮ ਵਿਰੁੱਧ ਗਰੀਨ ਪਾਰਟੀ ਵਲੋਂ ਵੋਟਿੰਗ ਕੀਤੇ ਜਾਣ ਕਾਰਨ …
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਅੰਡਰ-17 ਹਾਕੀ ਟੀਮ ਲਈ 3 ਪੰਜਾਬੀ ਨੌਜਵਾਨਾਂ ਦੀ ਚੋਣ ਹੋਈ ਹੈ ਤੇ ਇਹ ਸੱਚਮੁੱਚ ਹੀ ਬਹੁਤ ਚੰਗੀ ਖਬਰ ਹੈ। ਤਿੰਨੋਂ ਮੁੱਛ-ਫੁੱਟ ਗੱਭਰੂ ਕੈਲਗਰੀ ਨਾਲ ਸਬੰਧਤ ਹਨ ਅਤੇ ਇੱਕੋ ਹੀ ਕਲੱਬ ਯੂਨਾਇਟੇਡ ਫੀਲ…
ਆਕਲੈਂਡ (ਹਰਪ੍ਰੀਤ ਸਿੰਘ) - ਲੋਕਲ ਬੋਰਡ ਚੋਣਾ ਲਈ ਭਾਈਚਾਰੇ ਤੋਂ ਉਮੀਦਵਾਰ ਮਾਰਸ਼ਲ ਵਾਲੀਆ ਵਲੋਂ ਆਪਣੇ ਚੋਣ ਪ੍ਰਚਾਰ ਲਈ ਕੈਂਪੇਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਇਹ ਕੈਂਪੇਨ ਮੈਨੁਰੇਵਾ ਤੇ ਵੇਮਾਊਥ ਦੇ ਇਲਾਕੇ ਤੋਂ ਸ਼ੁਰੂ ਕੀਤਾ ਗਿਆ ਹੈ,…
ਮੈਲਬੋਰਨ (ਹਰਪ੍ਰੀਤ ਸਿੰਘ) - ਪਰਥ ਵਿਖੇ ਗੁਟਕਾ ਸਾਹਿਬ ਬੇਅਦਬੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ 27 ਸਾਲਾ ਖਿਜਰ ਹਯਾਤ ਨੂੰ ਅਦਾਲਤ ਨੇ ਦੋਸ਼ੀ ਐਲਾਨ ਦਿੱਤਾ ਹੈ ਤੇ ਅਗਲੇ ਮਹੀਨੇ ਉਸਨੂੰ ਸਜਾ ਸੁਣਾਈ ਜਾਏਗੀ। ਉਸ ਨੂੰ ਨਸਲੀ ਤੌਰ 'ਤੇ ਪ…
Auckland (NZ Punjabi News) ਅਸੀਂ ਆਪਣੇ ਸਮਰਪਿਤ ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸੁੰਦਰ ਵੈਨ ਨੂੰ ਦਾਨ ਕਰਨ ਵਿੱਚ ਖੁੱਲ੍ਹੇ ਦਿਲ ਨਾਲ ਆਪਣਾ ਸਮਾਂ ਅਤੇ ਮਿਹਨਤ ਦਾ ਯੋਗਦਾਨ ਪਾਇਆ, ਗੁੰਝਲਦਾਰ ਕਲਾਕਾ…
ਆਕਲੈਂਡ (ਹਰਪ੍ਰੀਤ ਸਿੰਘ) - ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ਵਲੋਂ ਇਸ ਸ਼ਨੀਵਾਰ 21 ਸਤੰਬਰ ਨੂੰ ਟੀ-ਪੁੱਕੀ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਨਾ ਸਿਰਫ ਸਿੱਖ ਭਾਈਚਾਰੇ ਵਿੱਚ ਬਲਕਿ ਬਹੁ-ਗਿਣਤੀ ਭਾਈਚਾਰੇ ਵਿੱਚ ਵੀ ਸਲਾਨਾ ਨਗਰ ਕੀ…
ਆਕਲੈਂਡ (ਹਰਪ੍ਰੀਤ ਸਿੰਘ) - ਟੀਚਰਜ਼ ਡਿਸੀਪਲਨਰੀ ਟ੍ਰਿਿਬਊਨਲ ਵਿੱਚ ਇਸ ਵੇਲੇ ਇੱਕ ਅਜਿਹੇ ਕੇਸ ਦੀ ਸੁਣਵਾਈ ਹੋ ਰਹੀ ਹੈ, ਜਿਸ ਵਿੱਚ ਅਧਿਆਪਿਕਾ ਵਲੋਂ ਇੱਕ ਭਾਰਤੀ ਮੂਲ ਦੇ 11 ਸਾਲ ਦੇ ਬੱਚੇ ਨੂੰ ਬਿਨ੍ਹਾਂ ਵਜ੍ਹਾ ਗੁੱਸੇ ਹੁੰਦਿਆ ਉਸਨੂੰ …
ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੀ ਰਹਿਣ ਵਾਲੀ ਗੈਮਾ ਡਾਇਮੰਡ ਨੇ ਆਪਣੇ ਨਾਲ ਵਾਪਰੀ ਇੱਕ ਅਨੌਖੀ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਅਜਿਹੀਆਂ ਕਈ ਘਟਨਾਵਾਂ ਮੈਲਬੋਰਨ ਵਾਸੀਆਂ ਨੇ ਵਾਪਰਨ ਦੀ ਪੁਸ਼ਟੀ ਕ…
NZ Punjabi news