ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਨਿਊਜੀਲੈਂਡ ਆਉਣ ਵਾਲੇ ਯਾਤਰੀਆਂ ਤੋਂ ਲਏ ਜਾਣ ਵਾਲੇ $35 ਦੇ ਟੈਕਸ ਨੂੰ 3 ਗੁਣਾ ਵਧਾਕੇ $100 ਕੀਤੇ ਜਾਣ ਦੇ ਫੈਸਲੇ ਤੋਂ ਨਿਊਜੀਲੈਂਡ ਵੱਸਦਾ ਭਾਰਤੀ ਭਾਈਚਾਰਾ ਨਾਖੁਸ਼ ਹੈ, ਭਾਈਚਾਰ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀਆਂ ਲਈ ਇਸ ਵੇਲੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਪੱਕੇ ਹੋਣਾ ਔਖਾ ਹੋਇਆ ਪਿਆ ਹੈ ਤੇ ਇਸ ਵੇਲੇ ਤਾਂ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਹਮੇਸ਼ਾ ਹੀ ਨਰਮਾਈ ਵਰਤਣ ਵਾਲੀ ਕੈਨੇਡਾ ਸਰਕਾਰ ਵਲੋਂ ਵੀ ਅਚਾਨਕ ਸਖਤ ਫ…
ਮੈਲਬੋਰਨ (ਹਰਪ੍ਰੀਤ ਸਿੰਘ) - ਊਬਰ ਨੇ ਆਸਟ੍ਰੇਲੀਆ ਵਿੱਚ ਆਉਂਦੀ ਸਤੰਬਰ ਤੋਂ ਆਪਣੀਆਂ ਕੁਝ ਕੁ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ, ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤੇ ਜਾਣ ਦਾ ਫੈਸਲਾ ਵੱਧਦੀ ਮਹਿੰਗਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਦਿ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਹਾਈ ਕਮਿਸ਼ਨ ਆਫ ਇੰਡੀਆ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਕੱਲ 5 ਸਤੰਬਰ 2024 ਤੋਂ ਆਕਲੈਂਡ ਦਾ ਕੋਂਸੁਲੇਟ ਜਨਰਲ ਦਾ ਦਫਤਰ ਕਾਰਜਸ਼ੀਲ ਹੋਣ ਜਾ ਰਿਹਾ ਹੈ, ਫਿਲਹਾਲ ਇਹ ਦਫਤਰ ਮਹਾਤਮਾ ਗਾਂਧੀ…
ਮੈਲਬੋਰਨ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਇੱਕ ਵਾਰ ਫਿਰ ਤੋਂ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਸਾਲ ਦੀ ਸਭ ਤੋਂ ਸਸਤੀ ਸੇਲ ਲੈਕੇ ਹਾਜਿਰ ਹੋਈ ਹੈ। ਇਸ ਵਿਸ਼ੇਸ਼ ਸੇਲ ਤਹਿਤ ਹਜਾਰਾਂ ਦੀ ਗਿਣਤੀ ਵਿੱਚ ਸਸਤੀਆਂ ਅੰਤਰ-ਰਾਸ਼ਟਰੀ ਟਿਕਟਾਂ ਵੇਚ…
ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਸਟੀਫਨ ਭਾਣਾ ਨਾਮ ਦੇ ਘਰ ਦੇ ਮਾਲਕ ਨੂੰ ਆਪਣੇ ਹੀ ਕਿਰਾਏਦਾਰਾਂ ਨਾਲ ਕੀਤੇ ਧੱਕੇ ਦਾ ਭੁਗਤਾਨ ਦੇਣਾ ਪਿਆ ਹੈ। ਜਿਸ ਘਰ ਨੂੰ ਸਟੀਫਨ ਨੇ ਇੱਕ ਬੱਚਿਆਂ ਵਾਲੇ ਪਰਿਵਾਰ ਨੂੰ ਦਿੱਤਾ ਹੋਇਆ ਸੀ ਨਾ ਸਿ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਜਿਆਦਾ ਜਿਸ ਖੇਤਰ ਵਿੱਚ ਖੁੱਲੇ ਘੁੰਮਦੇ ਕੁੱਤਿਆਂ ਦੀਆਂ ਸ਼ਿਕਾਇਤਾਂ ਦਰਜ ਹੁੰਦੀਆਂ ਹਨ, ਉਸ ਵਿੱਚ ਦੱਖਣੀ ਆਕਲੈਂਡ ਸਭ ਤੋਂ ਅੱਗੇ ਹੈ। ਸਾਲ 2023/24 ਵਿੱਚ ਕਾਉਂਸਲ ਨ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਭਰ ਵਿੱਚ ਵੱਸਦੇ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੇ ਵੱਸਦੇ ਸਿੱਖ ਨਾ ਸਿਰਫ ਭਾਈਚਾਰੇ ਲਈ ਬਲਕਿ ਬਹੁ-ਗਿਣਤੀ ਭਾਈਚਾਰਿਆਂ ਲਈ ਵੀ ਸਮੇਂ-ਸਮੇਂ 'ਤੇ ਮੱਦਦ ਦਾ ਹੱਥ ਅੱਗੇ ਵਧਾਉਂਦੇ ਹਨ। …
ਮੈਲਬੋਰਨ (ਹਰਪ੍ਰੀਤ ਸਿੰਘ) - ਟਾਰਗੇਟ ਆਸਟ੍ਰੇਲੀਆ ਜੋ ਆਸਟ੍ਰੇਲੀਆ ਦੀ ਮਸ਼ਹੂਰ ਡਿਪਾਰਟਮੈਂਟਲ ਸਟੋਰ ਚੈਨ ਹੈ, ਇਸ ਦੇ ਸਟੋਰਾਂ ਵਿੱਚ ਅੱਜ-ਕੱਲ ਇੱਕ ਸਿੱਖ ਮਾਡਲ ਦੀ ਤਸਵੀਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਨੌਜਵਾਨ ਦਾ ਨਾਮ ਵਿਸ਼ਵਪ…
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸੁਪਰੀਮ ਸਿੱਖ ਸੁਸਾਇਟੀ ਅਤੇ ਸਿੱਖ ਹੇਰੀਟੇਜ ਸਕੂਲ ਟਾਕਾਨਿਨੀ ਦੇ ਉਪਰਾਲੇ ਸਦਕਾ ਨਿਊਜੀਲੈਂਡ ਦੇ ਸਿੱਖ ਬੱਚਿਆਂ ਦਾ ਸਾਲ ਦਾ ਸਭ ਤੋਂ ਵੱਡਾ ਈਵੈਂਟ 'ਸਿੱਖ ਚਿਲਡਰ…
ਮੈਲਬੋਰਨ (ਹਰਪ੍ਰੀਤ ਸਿੰਘ) - ਵੀਕੈਂਡ 'ਤੇ ਆਏ ਤੂਫਾਨ ਦੇ ਚਲਦਿਆਂ ਵਿਕਟੋਰੀਆ ਭਰ ਵਿੱਚ ਅਜੇ ਵੀ 40,000 ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰਨ ਨੂੰ ਮਜਬੂਰ ਹਨ ਤੇ ਸੈਂਕੜੇ ਕਰੂ ਮੈਂਬਰ ਲਗਾਤਾਰ ਮੁਰੰਮਤ ਦਾ ਕੰਮ ਕਰ ਰਹੇ ਹਨ। ਹਾਲਾਤ ਅ…
ਆਕਲੈਂਡ (ਹਰਪ੍ਰੀਤ ਸਿੰਘ) - 1 ਅਕਤੂਬਰ ਤੋਂ ਨਿਊਜੀਲੈਂਡ ਆਉਣ ਵਾਲੇ ਅੰਤਰ-ਰਾਸ਼ਟਰੀ ਯਾਤਰੀਆਂ ਲਈ ਆਈ ਵੀ ਐਲ ( ਇੰਟਰਨੈਸ਼ਨਲ ਵੀਜ਼ੀਟਰ ਕੰਜ਼ਰਵੇਸ਼ਨ ਐਂਡ ਟੂਰੀਜ਼ਮ ਲੇਵੀ) ਜੋ ਇਸ ਵੇਲੇ ਕਰੀਬ $35 ਨੂੰ ਵਧਾਕੇ $100 ਕਰ ਦਿੱਤਾ ਜਾਏਗਾ। ਇਹ ਟੈਕ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ/ ਆਸਟ੍ਰੇਲੀਆ ਦੇ ਦੌਰੇ 'ਤੇ ਆਏ ਹੋਏ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ ਦਾ ਆਕਲੈਂਡ ਵਾਲਾ ਸ਼ੋਅ ਆਉਂਦੀ 7 ਸਤੰਬਰ ਦਿਨ ਸ਼ਨੀਵਾਰ ਨੂੰ ਮੈਨੂਕਾਊ ਡਿਊ ਡਰੋਪ ਸੈਂਟਰ ਵਿਖੇ ਹੋਣ ਜਾ ਰਿਹਾ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਆਉਂਦੇ 3 ਸਾਲਾਂ ਵਿੱਚ ਸੜਕਾਂ, ਰੇਲ ਮਾਰਗ ਤੇ ਪਬਲਿਕ ਟ੍ਰਾਂਸਪੋਰਟ 'ਤੇ $32.9 ਬਿਲੀਅਨ ਖਰਚਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਤਹਿਤ ਨਿਊਜੀਲੈਂਡ ਵਿੱਚ ਸੜਕਾਂ, ਰੇਲ ਮਾਰਗ ਤੇ ਪਬਲਿ…
ਆਕਲੈਂਡ (ਹਰਪ੍ਰੀਤ ਸਿੰਘ) - ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਐਨ ਜੈਡ-ਸੀਐਸਏ (ਦ ਨਿਊਜੀਲੈਂਡ ਕਾਉਂਸਲ ਆਫ ਸਿੱਖ ਅਫੇਅਰਜ਼) ਵਲੋਂ ਜਪੁਜੀ ਸਾਹਿਬ ਦਾ ਅਨੁਵਾਦ ਮਾਓਰੀ ਭਾਸ਼ਾ ਵਿੱਚ ਕਰਵਾਇਆ ਗਿਆ ਹੈ। ਅਜਿਹਾ ਇਸ ਲਈ ਤਾ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ 24 ਸਾਲਾ ਕਿਮੇਲਾ ਪਿਉਕਾਨਾ, ਜੋ ਆਕਲੈਂਡ ਏਅਰਪੋਰਟ 'ਤੇ ਬੈਗੇਜ ਹੈਂਡਲਰ ਵਜੋਂ ਕੰਮ ਕਰਦਾ ਸੀ, ਨੂੰ ਅਦਾਲਤ ਵਲੋਂ 7 ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ। ਦਰਅਸਲ 24 ਸਾਲਾ ਕਿਮੇਲ…
ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਵਿੱਚ ਬੀਤੀ ਸ਼ਾਮ ਇੱਕ ਝਗੜੇ ਦੌਰਾਨ ਇੱਕ ਵਿਅਕਤੀ ਵਲੋਂ 8 ਸਾਲਾ ਬੱਚੇ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੇਡਰ ਕਮਿਊਨਿਟੀ ਵਿੱਚ ਹੋਏ ਇਸ ਝਗੜੇ ਵਿੱਚ ਕੁੱਲ 3 ਜਣੇ ਜਖਮੀ ਹੋਏ ਸਨ, …
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਰਹਿੰਦੀ ਕਿਰਨਦੀਪ ਕੌਰ ਦੀ ਸ਼ਿਕਾਇਤ 'ਤੇ ਉਸਦੇ ਨਾਲ ਲਿਵਇਨ ਵਿੱਚ ਰਹਿ ਰਹੇ ਜਲੰਧਰ ਦੇ ਪਿੰਡ ਬਾਠ ਕਲਾਂ ਨਾਲ ਸਬੰਧਤ ਰਣਜੀਤ ਸਿੰਘ ਕਾਹਲੋਂ ਵਲੋਂ ਡਿਪੋਰਟ ਹੋਣ ਤੋਂ ਬਾਅਦ ਕਿਰਨਦੀਪ ਦੇ ਲੁਧਿਆਣਾ…
ਆਕਲੈਂਡ (ਹਰਪ੍ਰੀਤ ਸਿੰਘ) - ਨੰਦਿਤਾ ਜੋ ਕਿ ਆਪਣੇ ਪਰਿਵਾਰ ਸਮੇਤ ਐਸ਼ਬਰਟਨ ਰਹਿ ਰਹੀ ਹੈ, ਦਾ ਕਹਿਣਾ ਹੈ ਕਿ ਉਸਨੇ ਸੋਚਿਆ ਵੀ ਨਹੀਂ ਸੀ ਕਿ ਨਿਊਜੀਲੈਂਡ ਮੂਵ ਹੋਣ ਦਾ ਫੈਸਲਾ ਉਸਦੇ ਅਤੇ ਉਸਦੇ ਪਰਿਵਾਰ ਲਈ ਇੱਕ ਮਹਿੰਗਾ ਸੌਦਾ ਸਾਬਿਤ ਹੋਏਗ…
ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੀ ਡਿਪਟੀ ਪੀ ਐਮ ਇਸ ਇਸ ਹਫਤੇ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ, ਜਿਸ ਤਹਿਤ ਯੂਕੇ ਵਿੱਚ ਕਰਮਚਾਰੀ ਆਪਣੇ 5 ਦਿਨਾਂ ਦੇ ਨੂੰ 4 ਦਿਨਾਂ ਵਿੱਚ ਖਤਮ ਕਰਕੇ 5ਵੇਂ ਦਿਨ ਛੁੱਟੀ ਲੈ ਸਕਣਗੇ। ਪਹਿਲਾਂ ਦੇ …
ਆਕਲੈਂਡ (ਹਰਪ੍ਰੀਤ ਸਿੰਘ) - 2016 ਤੋਂ ਬਾਅਦ ਲਗਾਤਾਰ ਡਰਗਜ਼ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ ਤੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਹਰ ਹਫਤੇ 3 ਨੌਜਵਾਨ ਨਿਊਜੀਲੈਂਡ ਵਾਸੀਆਂ ਦੀ ਡਰਗਜ਼ ਓਵਰਡ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਾਸੀਆਂ ਲਈ ਵੱਡੀ ਰਾਹਤ ਭਰੀ ਖਬਰ ਹੈ। ਦੇਸ਼ ਵਿੱਚ ਨਵੀਂ ਏਅਰਲਾਈਨ ਕੋਆਲਾ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਏਅਰਲਾਈਨ ਦੇ ਸ਼ੁਰੂ ਹੋਣ ਨਾਲ ਆਸਟ੍ਰੇਲੀਆ ਵਾਸੀਆਂ ਨੂੰ ਕਾਫੀ ਫਾਇਦਾ ਹੋਏਗਾ, ਕਿਉਂਕਿ …
ਐਤਵਾਰ 1 ਸਤੰਬਰ 2024 ਐਤਵਾਰ ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30am-10.30am ਅਖੰਡ ਕੀਰਤਨੀ ਜਥਾ
10:30am 11:30pmਕੀਰਤਨੀ ਜਥਾ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ।
11:30pm12:15pmਕੀਰਤਨ ਭਾਈ ਸਰਵਣ ਸ…
ਮੈਲਬੋਰਨ (ਹਰਪ੍ਰੀਤ ਸਿੰਘ) - ਪਰਥ ਦੇ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਜਿੱਥੇ ਕਿਸੇ ਸ਼ਰਾਰਤੀ ਅਨਸਰ ਨੇ ਗੁਰਦੁਆਰਾ ਸਾਹਿਬ ਦੀ ਬੇਪਤੀ ਦੀ ਵੀਡੀਓ ਟਿਕਟੋਕ 'ਤੇ ਅਪਲੋਡ ਕੀਤੀ ਹੈ। ਇਹ ਕਿਸੇ ਸ਼ਰਾਰਤੀ …
NZ Punjabi news