ਆਕਲੈਂਡ (ਹਰਪ੍ਰੀਤ ਸਿੰਘ) - 24 ਸਾਲਾ ਜੇਮੀ ਬੋਰਿੰਗ ਦੱਖਣੀ ਆਕਲੈਂਡ ਵਿੱਚ ਕੰਮ ਦੌਰਾਨ ਵਾਪਰੇ ਇੱਕ ਹਾਦਸੇ ਵਿੱਚ ਮਾਰਿਆ ਗਿਆ ਸੀ, ਉਸਦੀ ਮੌਤ ਇੱਕ ਖਤਰਨਾਕ ਰਸਾਇਣ ਨਾਲ ਭਰੇ ਟੈਂਕਰ ਦੇ ਫਟਣ ਨਾਲ ਹੋਈ ਸੀ ਤੇ ਇਸ ਪਿੱਛੇ ਸਾਰੀ ਗਲਤੀ ਕੰਪ…
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਰੋਜ਼ਾਨਾ 21 ਅਕਤੂਬਰ ਤੋਂ 26 ਅਕਤੂਬਰ ਤੱਕ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ ਜਿਹਨਾ ਵਿੱਚ ਕਥਾਵਾਚਕ ਸੁਖਦੇਵ ਸਿੰਘ ਡੱਲਾ ਸੁਲਤਾਨਪੁਰ ਲੋਧੀ ਵਾਲੇ ਸੰਗਤਾ ਨਾਲ ਗੁਰਬਾਣੀ ਵਿਚਾਰ ਸਾਂਝੇ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਲਈ ਇਹ ਸਮਾਂ ਬਹੁਤ ਵਧੀਆ ਹੈ ਕਿਉਂਕਿ ਇੱਕ ਪਾਸੇ ਮਰਦਾਂ ਦੀ ਟੀਮ ਨੇ ਭਾਰਤ ਨੂੰ ਭਾਰਤ ਵਿੱਚ ਹੀ ਹਰਾਉਣ ਦਾ ਆਪਣਾ 36 ਸਾਲਾ ਪੁਰਾਣਾ ਸੁਪਨਾ ਪੂਰਾ ਕੀਤਾ ਹੈ ਤੇ ਦੂਜੇ ਪਾਸੇ ਸਾਊਥ ਅਫਰੀਕ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੌਰੇ 'ਤੇ ਗਈ ਨਿਊਜੀਲੈਂਡ ਦੀ ਟੀਮ ਨੇ ਪਹਿਲੇ ਹੀ ਟੈਸਟ ਵਿੱਚ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਨਿਊਜੀਲੈਂਡ ਦੀ ਟੀਮ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਆਕਾਸ਼ ਵਿੱਚ ਕਰੀਬ 80,000 ਸਾਲ ਬਾਅਦ ਅਜਿਹੀ ਉਲਕਾ (ਕੋਮੇਟ) ਨੂੰ ਦੇਖਿਆ ਗਿਆ ਹੈ, ਜੋ ਸ਼ਾਇਦ ਦੁਬਾਰਾ ਦਿਖਣ ਨੂੰ ਨਾ ਮਿਲੇ। ਇਹ ਉਲਕਾ ਪਿੰਡ ਆਮ ਉਲਕਾ ਵਾਂਗ ਕੁਝ ਮਿਲੀ ਸੈਕਿੰਡ ਲਈ ਨਹੀਂ ਦਿ…
ਆਕਲੈਂਡ (ਹਰਪ੍ਰੀਤ ਸਿੰਘ) - ਕਰਵਾਚੌਥ ਵਾਲੇ ਦਿਨ ਦਿੱਲੀ ਦੇ ਸੀਆਰਪੀਐਫ ਦੇ ਸਕੂਲ ਨਜਦੀਕ ਬੰਬ ਧਮਾਕਾ ਹੋਣ ਦੀ ਖਬਰ ਹੈ। ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਇਹ ਇੱਕ ਕਰੂਡ ਬੰਬ ਹੋ ਸਕਦਾ ਹੈ, ਕਿਉਂਕਿ ਮੌਕੇ ਤੋਂ ਚਿਟੇ ਰੰਗ ਦਾ ਪਦਾਰਥ ਮਿਿ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦਿਨ ਐਤਵਾਰ ਟੌਰੰਗੇ ਵਿੱਚ ਹੋਇਆ ਕਬੱਡੀ ਕੱਪ ਬਹੁਤ ਹੀ ਸ਼ਾਨਦਾਰ ਰਿਹਾ। ਕਬੱਡੀ ਕੱਪ ਵਿੱਚ ਕਬੱਡੀ ਮੈਚਾਂ ਦੇ ਨਾਲ ਸਾਕਰ, ਵਾਲੀਬਾਲ, ਬੱਚਿਆਂ ਦੀਆਂ ਖੇਡਾਂ, ਟੱਗ ਆਫ ਵਾਰ, ਮਿਊਜਿਕ ਚੇਅਰ ਜਿਹੀਆਂ ਖੇਡਾਂ…
ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੀ 17 ਅਕਤੂਬਰ ਦਿਨ ਵੀਰਵਾਰ ਤੋਂ ਮੈਲਬੋਰਨ ਦੇ ਰਿਹਾਇਸ਼ੀ ਇਲਾਕੇ ਤੋਂ ਇੱਕ ਪੰਜਾਬੀ ਨੌਜਵਾਨ ਦੇ ਲਾਪਤਾ ਹੋਣ ਦੀ ਖਬਰ ਹੈ। ਨੌਜਵਾਨ ਦਾ ਨਾਮ ਜਸਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਆਖਰੀ ਵਾਰ ਜਸਵਿੰਦਰ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਨਾਗਰਿਕਾਂ ਵਿੱਚ ਆਸਟ੍ਰੇਲੀਆ ਦੇ ਨਾਗਰਿਕ ਬਨਣ ਦੀ ਦੌੜ ਕਾਫੀ ਪੁਰਾਣੀ ਹੈ। 2001 ਵਿੱਚ ਹੋਏ ਬਦਲਾਵਾਂ ਨੇ ਇਸ ਦੌੜ ਨੂੰ ਰੋਕ ਲਾ ਦਿੱਤੀ ਸੀ, ਪਰ ਸਮਾਂ ਬਦਲਿਆ ਤੇ ਅਲਬਾਨੀ ਸਰਕਾਰ ਨੇ 2023 ਵ…
ਆਕਲੈਂਡ (ਹਰਪ੍ਰੀਤ ਸਿੰਘ) - ਵਾਸ਼ਿੰਗਟਨ ਪੋਸਟ ਵਿੱਚ ਛਪੀ ਇੱਕ ਖਬਰ ਅਨੁਸਾਰ ਕੈਨੇਡਾ ਵਿੱਚ ਹੋਈਆਂ ਕਈ ਹਿੰਸਕ ਘਟਨਾਵਾਂ, ਜਿਨ੍ਹਾਂ ਵਿੱਚ ਖਾਲਿਸਤਾਨ ਸਮਰਥਕ, ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਘਟਨਾਵਾਂ ਨੂੰ ਅੰਜਾ…
ਮੈਲਬੋਰਨ (ਹਰਪ੍ਰੀਤ ਸਿੰਘ) - ਫਤਿਹਾਬਾਦ ਦੇ ਭੂਨਾ ਤੋਂ 2016 ਵਿੱਚ ਦੁਨੀਆਂ ਘੁੰਮਣ ਦਾ ਸੁਪਨਾ ਲੈ ਕੇ ਆਪਣੇ ਘਰੋਂ ਨਿਕਲੇ ਡਾਕਟਰ ਰਾਜ ਫਾਂਡੇਣ ਹੁਣ ਤੱੱਕ 130,000 ਕਿਲੋਮੀਟਰ ਦਾ ਸਫਰ 111 ਦੇਸ਼ਾਂ ਰਾਂਹੀ ਮੁਕੰਮਲ ਕਰ ਚੁੱਕੇ ਹਨ। ਰਾਜ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸ਼ਾਮ ਵਲੰਿਗਟਨ ਤੋਂ ਸਿਡਨੀ ਪੁੱਜੇ ਏਅਰ ਨਿਊਜੀਲੈਂਡ ਦੇ ਜਿਸ ਜਹਾਜ ਵਿੱਚ ਬੰਬ ਹੋਣ ਦੀ ਖਬਰ ਸਾਹਮਣੇ ਆਈ ਸੀ, ਉਸ ਵਿੱਚ ਕਰੂ ਮੈਂਬਰਾਂ ਸਮੇਤ 154 ਯਾਤਰੀ ਸਨ ਤੇ ਇਸ ਘਟਨਾ ਕਾਰਨ ਯਾਤਰੀਆਂ ਨੂੰ ਕਈ ਘੰਟੇ…
ਐਤਵਾਰ 13 ਅਕਤੂਬਰ 2024 ਐਤਵਾਰ ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30am-11:00am ਅਖੰਡ ਕੀਰਤਨੀ ਜਥਾ
11:00am-12:00pmਕੀਰਤਨੀ ਜਥਾ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ।
11:15am12:00pm
12:00-12:45pm…
ਆਕਲੈਂਡ (ਹਰਪ੍ਰੀਤ ਸਿੰਘ) - ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਟਾਈਗਰ ਸਪੋਰਟਸ ਕਲੱਬ ਵਲੋਂ ਕੱਲ 20 ਅਕਤੂਬਰ ਐਤਵਾਰ ਗੁਰਦੁਆਰਾ ਕਲਗੀਧਰ ਸਾਹਿਬ ਦੀਆਂ ਗਰਾਉਂਡਾ 'ਤੇ ਟੌਰੰਗਾ ਕਬੱਡੀ ਕੱਪ 2024 ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਤੋਂ ਏਅਰ ਨਿਊਜੀਲੈਂਡ ਦੀ ਉਡਾਣ ਐਨ ਜੈਡ 247 ਵਿੱਚ ਉਸ ਵੇਲੇ ਡਰ ਭਰਿਆ ਮਾਹੌਲ ਬਣ ਗਿਆ, ਜਦੋਂ ਇਸ ਵਿੱਚ ਬੰਬ ਹੋਣ ਦੀ ਅਫਵਾਹ ਸਾਹਮਣੇ ਆਈ। ਜਹਾਜ ਨੂੰ ਸਿਡਨੀ ਏਅਰਪੋਰਟ 'ਤੇ ਸੁਰੱਖਿਅਤ ਉਤਾਰ ਲਿਆ …
ਮੈਲਬੋਰਨ (ਹਰਪ੍ਰੀਤ ਸਿੰਘ) - ਸਿਡਨੀ ਦੇ ਲੇਨਸਵੇਲ ਦੇ ਫਲੋਏਡ ਬੇਅ ਵਿਖੇ ਅੱਜ 3 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਮੁਟਿਆਰ ਤੇ 2 ਬੱਚੇ ਸ਼ਾਮਿਲ ਹਨ। ਮਹਿਲਾ ਨੂੰ ਤਾਂ ਐਮਰਜੈਂਸੀ ਟੀਮਾਂ ਨੇ ਜਲਦ ਹੀ ਬਾਹ…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਕਾਂਸਟੇਬਲ ਪੋਲ ਸ਼ਾਰਪਲਜ਼ ਅਦਾਲਤ ਵਿੱਚ ਚੱਲ ਰਹੇ ਟ੍ਰਾਇਲ ਵਿੱਚ ਦੱਸਦੇ ਹਨ ਕਿ ਜਦੋਂ ਉਹ ਹਿੰਮਤਜੀਤ ਜਿੰਮੀ ਸਿੰਘ ਕਾਹਲੋਂ ਦੇ ਮੈਨੂਕਾਊ ਯੂਨਿਟ ਵਿੱਚ ਪੁੱਜੇ ਤਾਂ ਉੱਥੋਂ ਦਾ ਵੱਖਰਾ ਹੀ ਨਜਾਰਾ ਅੱਜ ਵੀ…
ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਵਿੱਚ ਵਧੇ ਐਮਪੋਕਸ ਦੇ ਕੇਸਾਂ ਤੋਂ ਬਾਅਦ ਵਿਕਟੋਰੀਆ ਸਿਹਤ ਮਾਹਿਰਾਂ ਨੇ ਰਿਹਾਇਸ਼ੀਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਹੁਣ ਤੱਕ ਕੁੱਲ 330 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 27 ਨੂੰ …
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਭਾਈਚਾਰੇ ਲਈ ਬਹੁਤ ਹੀ ਮੱਹਤਵਪੂਰਨ ਦਿਵਾਲੀ ਦੇ ਤਿਓਹਾਰ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਪੁਲਿਸ ਨੇ ਸੜਕਾਂ 'ਤੇ ਪੈਟਰੋਲੰਿਗ ਵਧਾਉਣ ਦਾ ਫੈਸਲਾ ਲਿਆ ਹੈ, ਅਜਿਹਾ ਇਸ ਲਈ ਕਿਉਂਕਿ ਭਾਰਤੀ ਭਾਈਚਾਰੇ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ/ ਆਸਟ੍ਰੇਲੀਆ ਰਹਿੰਦੇ ਭਾਰਤੀਆਂ ਲਈ ਵੀ ਇਹ ਖਬਰ ਖਾਸ ਹੈ, ਕਿਉਂਕਿ ਭਾਰਤ ਯਾਤਰਾ ਮੌਕੇ ਐਮਰੀਟੇਸ ਰਾਂਹੀ ਸਫਰ ਕਰ ਰਹੇ ਯਾਤਰੀਆਂ ਲਈ ਕਈ ਵਾਰ ਦੁਬਈ ਆਦਿ ਸ਼ਹਿਰਾਂ ਵਿੱਚ ਲੋਂਗ ਸਟੇਅ ਹੁੰਦਾ ਹੈ, ਅਜ…
ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਬਿਊਰੋ ਆਫ ਸਟੇਟੇਸਟਿਕਸ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਪ੍ਰਤੀ ਵਿਅਸਕ ਮਹਿਲਾ ਆਸਟ੍ਰੇਲੀਆ ਵਿੱਚ 1.5 ਬੱਚੇ ਦੀ ਔਸਤ ਜਨਮ ਦਰ ਹੈ। ਜੋ ਕਿ ਹੁਣ ਤੱਕ ਦੇ ਰਿਕਾਰਡ ਘੱਟੋ-ਘੱਟ ਲੇਵਲ ਤੋਂ ਵੀ…
ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਵੱਸਦੇ ਖੇਡ ਪ੍ਰੇਮੀਆਂ ਨੂੰ ਜਾਣਕੇ ਬੜੀ ਖੁਸ਼ੀ ਹੋਏਗੀ ਕਿ ਭਾਈਚਾਰੇ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣਾ ਵਾਲਾ ਸਲਾਨਾ ਕਬੱਡੀ ਟੂਰਨਾਮੈਂਟ ਜੋ ਕਿ ਗੁਰਦੁਆਰਾ ਕਲਗੀਧਰ ਸਾਹਿਬ ਦੀਆਂ ਗਰਾਉਂਡਾ 'ਤੇ ਕਰਵ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ 13 ਅਕਤੂਬਰ ਨੂੰ ਸਿੱਖ ਸੁਸਾਇਟੀ ਟੀਪੁੱਕੀ, ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਅਤੇ ਦਸ਼ਮੇਸ਼ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਸਾਂਝੇ ਤੌਰ 'ਤੇ ਇਸ ਸੀਜਨ ਦਾ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ …
ਆਕਲੈਂਡ (ਹਰਪ੍ਰੀਤ ਸਿੰਘ) - Immigration New Zealand ਜਲਦ ਹੀ ਐਕਰੀਡੇਟਡ ਇਮਪਲਾਇਰ ਵੀਜਾ ਵਾਲਿਆਂ ਨੂੰ ਵੱਡੀ ਰਾਹਤ ਭਰੀ ਖਬਰ ਦੇਣ ਜਾ ਰਹੀ ਹੈ, ਇਨ੍ਹਾਂ ਕਰਮਚਾਰੀਆਂ ਦੇ ਪਾਰਟਨਰਾਂ ਦੀ ਵੇਜ਼ ਕੰਡੀਸ਼ਨ ਸਰਕਾਰ ਜਲਦ ਹੀ ਖਤਮ ਕਰਨ ਦਾ ਐਲ…
ਮੈਲਬੋਰਨ (ਹਰਪ੍ਰੀਤ ਸਿੰਘ) - ਪੰਜਾਬ ਸਰਕਾਰ ਨੇ 25000 ਦੇ ਕਰੀਬ ਆਪਣੇ ਉਨ੍ਹਾਂ ਮੁਲਾਜਮਾਂ 'ਤੇ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ, ਜੋ ਸਾਲ ਦਾ ਲੰਬਾ ਸਮਾਂ ਤਾਂ ਅਕਸਰ ਆਪਣੇ ਵਿਦੇਸ਼ਾਂ ਵਿੱਚ ਰਹਿੰਦੇ ਧੀਆਂ-ਪੁੱਤਾਂ ਕੋਲ ਬਿਤਾਉਂਦੇ ਹਨ,…
NZ Punjabi news