ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਪਾਪਾਮੋਆ ਬੀਚ 'ਤੇ ਅੱਜ ਇੱਕ 40 ਸਾਲਾ ਵਿਅਕਤੀ ਦੀ ਡੁੱਬਕੇ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਹੋਰ ਵਿਅਕਤੀ ਵਲੋਂ ਪਾਣੀ ਵਿੱਚ ਦੇਖਿਆ ਗਿਆ, ਜ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਸਾਈਕਲੋਨ ਗੈਬਰੀਆਲ ਦੇ ਬੁਰੇ ਪ੍ਰਭਾਵਾਂ ਤੋਂ ਨਿਊਜੀਲੈਂਡ ਨੂੰ ਉਭਾਰਣ ਲਈ ਕੈਬਿਨੇਟ ਨਾਲ ਕੀਤੀ ਮੀਟਿੰਗ ਤੋਂ ਬਾਅਦ ਕੁਝ ਅਹਿਮ ਐਲਾਨ ਕੀਤੇ ਹਨ। ਇਨ੍ਹਾਂ ਐਲਾਨਾਂ ਵਿੱਚ ਸ…
ਆਕਲੈਂਡ (ਹਰਪ੍ਰੀਤ ਸਿੰਘ) - ਇੰਸਟਾਗਰਾਮ ਤੇ ਫੇਸਬੁੱਕ, ਉਨ੍ਹਾਂ ਯੂਜ਼ਰਾਂ ਤੋਂ ਪੈਸੇ ਚਾਰਜ ਕਰਿਆ ਕਰਨਗੇ, ਜੋ ਇਨ੍ਹਾਂ ਦੋਨਾਂ ਪਲੇਟਫਾਰਮਾਂ ਦੀਆਂ ਵੇਰੀਫੀਕੇਸ਼ਨ ਸੇਵਾਵਾਂ ਲੈਂਦੇ ਹਨ। ਆਸਟ੍ਰੇਲੀਆ ਤੇ ਨਿਊਜੀਲੈਂਡ ਦੁਨੀਆਂ ਦੇ ਪਹਿਲੇ 2 ਦੇ…
ਆਕਲੈਂਡ (ਹਰਪ੍ਰੀਤ ਸਿੰਘ) - ਡੁਨੇਡਿਨ ਦੇ ਉੱਤਰੀ ਹਿੱਸੇ ਵਿੱਚ ਸਥਿਤ ਇੱਕ ਰਿਹਾਇਸ਼ 'ਤੇ ਘੱਟੋ-ਘੱਟ 15 ਜਣਿਆਂ ਵਲੋਂ ਹਿੰਸਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ। ਇਹ ਰਿਹਾਇਸ਼ ਜੋ ਕਿ ਇੱਕ ਫਲੈਟ ਸੀ, ਇਸ ਵਿੱਚ 4 ਵਿਦਿ…
Auckland (NZ Punjabi News) ਸੈਟਰਲ ਸਿੱਖ ਐਸ਼ੋਸੀਏਸ਼ਨ ਵਲੋ ਦਸ਼ਮੇਸ਼ ਦਰਬਾਰ ਚ ਹੋਈ ਮੀਟਿੰਗ ਚ ਇਹ ਅਹਿਮ ਫੈਸਲਾ ਲਿਆ ਗਿਆ ਕੇ ਨੇਪੀਅਰ ਹੇਸਟਿੰਗਜ ਤੋ ਸਾਡੇ ਫਾਰਮਰਾਂ ਨੇ ਕੋਵਿਡ ਦਰਮਿਆਨ ਸਾਡੀ ਬਹੁਤ ਮਦਦ ਕੀਤੀ ਸੀ ਜਿੱਥੇ ਅਸੀ ਦੁਨ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਤੋਂ ਪ੍ਰਭਾਵਿਤ ਹੋਏ ਰਿਹਾਇਸ਼ੀਆਂ ਦੀ ਮੱਦਦ ਲਈ ਨਿਊਜੀਲੈਂਡ ਵਾਸੀਆਂ ਵਲੋਂ ਨਿਵੇਕਲੀ ਭਾਈਚਾਰਿਕ ਸਾਂਝ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਆਪਣੇ ਮੁਸੀਬਤ ਵਿੱਚ ਫਸੇ ਭੈਣਾ-ਭਰਾਵਾਂ ਦੀ ਮੱਦਦ ਲਈ…
ਆਕਲੈਂਡ (ਹਰਪ੍ਰੀਤ ਸਿੰਘ) - 40 ਸਾਲਾ ਸ਼ੈਰਨ ਚੂ ਅਤੇ 56 ਸਾਲਾ ਬੇਰੀ ਏਡ 2008 ਤੋਂ ਬਹੁਤ ਵਧੀਆ ਵਿਆਹੁਤਾ ਜਿੰਦਗੀ ਜੀਅ ਰਹਿ ਹਨ ਅਤੇ ਜੋੜੇ ਦੇ 5 ਤੋਂ 12 ਸਾਲਾਂ ਦੇ ਵਿਚਕਾਰ 4 ਬੱਚੇ ਵੀ ਹਨ, ਜੋ ਨਿਊਜੀਲੈਂਡ ਦੇ ਜੰਮਪਲ ਹਨ ਅਤੇ ਇੱਥੋਂ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲੁੱਟਾਂ ਦੀਆਂ ਵਾਰਦਾਤਾਂ ਵਧਣ ਤੋਂ ਬਾਅਦ ਨਿਊਜੀਲੈਂਡ ਪੁਲਿਸ ਹਰਕਤ ਆ ਗਈ ਹੈ। ਈਜ਼ਟਰਨ ਡਿਸਟ੍ਰੀਕਟ ਕਮਾਂਡਰ ਸੁਪਰੀਟੈਂਡੇਂਟ ਜੈਨੇਟ ਪਾਰਕ ਨੇ ਇਸ ਸਬੰਧੀ ਵ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਤੋਂ ਸਭ ਤੋਂ ਜਿਆਦਾ ਹੋਏ ਪ੍ਰਭਾਵਿਤ ਇਲਾਕਿਆਂ ਲਈ ਏਅਰ ਨਿਊਜੀਲੈਂਡ ਨੇ ਰਿਕਵਰੀ ਦੇ ਯਤਨਾਂ ਨੂੰ ਤੇਜ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ ਤੇ ਇਸ ਉਪਰਾਲੇ ਤਹਿਤ ਗਿਸਬੋਰਨ ਅਤੇ ਨੈਪੀਅਰ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਕਰਮਚਾਰੀ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਨਾ ਲਗਵਾਉਣ ਕਾਰਨ, ਗੈਰ-ਕਾਨੂੰਨੀ ਢੰਗ ਨਾਲ ਕੰਮ ਤੋਂ ਕੱਢਣ ਅਤੇ ਉਸਨੂੰ ਅਪਸ਼ਬਦ ਬੋਲੇ ਗਏ ਅਪਸ਼ਬਦਾਂ ਕਾਰਨ, ਈ ਆਰ ਏ ਨੇ ਕੰਪਨੀ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਦੇ ਮਾੜੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਇਸ ਵੇਲੇ ਕਰੀਬ 5000 ਰਿਹਾਇਸ਼ੀ ਲਾਪਤਾ ਹਨ।
- ਹਾਕਸ ਬੇਅ ਵਿੱਚ ਇੱਕ ਹੋਰ ਮੌਤ ਹੋਣ ਦੀ ਖਬਰ ਹੈ ਅਤੇ ਗਿਸਬੋਰਨ ਵਿੱਚ ਪੀਣ ਦੇ ਪਾਣੀ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਬੀਤੀ ਰਾਤ ਕੁਝ ਨੌਜਵਾਨਾਂ ਦੀ ਹੋਈ ਆਪਸ ਵਿੱਚ ਲੜਾਈ ਤੋਂ ਬਾਅਦ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਲੜਾਈ ਵਿੱਚ 3 ਜਣੇ ਜਖਮੀ ਹੋਏ ਹਨ ਤੇ ਇਨ੍ਹਾਂ ਵਿੱਚੋ…
ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਾਰਨ ਨਿਊਜੀਲੈਂਡ ਸਰਕਾਰ ਵਲੋਂ ਬਾਰਡਰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਪ੍ਰਭਾਵਿਤ ਹੋਏ ਹਜਾਰਾਂ ਪੋਸਟ ਗਰੇਜੁਏਟ ਵਿਦਿਆਰਥੀਆਂ ਨੂੰ ਇੱਕ ਸਾਲ ਦਾ ਓਪਨ ਵਰਕ ਵੀਜਾ ਜਾਰੀ ਕੀਤੇ ਜਾਣ ਦਾ ਫੈਸ…
ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ 2021 ਵਿੱਚ ਅਚਾਨਕ ਗੁੰਮਸ਼ੁਦਾ ਹੋਈ ਜੈਸਮੀਨ ਕੌਰ ਦੇ ਕਤਲ ਮਾਮਲੇ ਵਿੱਚ 21 ਸਾਲਾ ਤਾਰਿਕਜੋਤ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।ਤਾਰਿਕਜੋਤ ਨੇ ਅਦਾਲਤ ਵਿੱਚ ਆਪਣੇ 'ਤੇ ਲੱਗੇ ਕਤਲ ਦੇ ਦੋਸ਼ ਕਬੂ…
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਛੋਟੇ ਕੱਦ ਦੇ ਬਾਵਜੂਦ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਡਾ ਮੁਕਾਮ ਹਾਸਿਲ ਕਰਨ ਵਾਲੇ ਅਦਾਕਾਰ ਅਮ੍ਰਿਤਪਾਲ ਛੋਟੂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮ੍ਰਿਤਪਾਲ ਪੰਜਾਬੀ ਫਿਲਮਾਂ ਦੇ ਨਾ…
ਆਕਲੈਂਡ (ਹਰਪ੍ਰੀਤ ਸਿੰਘ) - ਦ ਬਰਥਸ, ਡੈਥਸ, ਮੈਰਿਜਸ ਐਂਡ ਰਿਲੈਸ਼ਨਸ਼ਿਪ ਰਜਿਸਟ੍ਰੇਸ਼ਨ ਬਿੱਲ ਨੇ ਵਿਧਾਨ ਸਭਾ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਸਦਕਾ ਦੂਜੀ ਰੀਡਿੰਗ ਪਾਸ ਕਰ ਲਈ ਹੈ ਤੇ ਜਲਦ ਹੀ ਇਹ ਬਿੱਲ ਪਾਸ ਹੋਕੇ ਕਾਨੂੰਨ…
ਆਕਲੈਂਡ (ਹਰਪ੍ਰੀਤ ਸਿੰਘ) - ਹੜ੍ਹ ਪ੍ਰਭਾਵਿਤ ਨੈਪੀਅਰ, ਐਸਕ ਵੈਲੀ ਤੇ ਹਾਕਸਬੇਅ ਵਿੱਚ ਹਲਾਤਾਂ ਦਾ ਜਾਇਜਾ ਲੈਣ ਅੱਜ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਹਾਲਾਤ ਅਜੇ ਵੀ ਬਹੁਤ ਗੰਭੀਰ ਹਨ ਅਤੇ ਆਉਂਦੇ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਮਾਮਲੇ ਵਿੱਚ ਕਾਫੀ ਵੱਡੀ ਰਾਹਤ ਮਿਲੀ ਹੈ। ਕਤਲ ਕੇਸ ਵਿੱਚ ਕੁਲਵਿੰਦਰ ਨੂੰ ਬੇਦੋਸ਼ ਐਲਾਨ ਦਿੱਤਾ ਗਿਆ ਹੈ ਅਤੇ ਨਾ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਦੇ ਕਾਰਨ ਹੋਏ ਨੁਕਸਾਨ ਦੀਆਂ ਜੋ ਤਾਜੀਆਂ ਤਸਵੀਰਾਂ ਅਤੇ ਸੱਚਾਈ ਸਾਹਮਣੇ ਆ ਰਹੀ ਹੈ, ਉਹ ਸੱਚਮੁੱਚ ਹੀ ਕਿਸੇ ਵੀ ਨਿਊਜੀਲੈਂਡ ਵਾਸੀ ਦੀ ਜਿੰਦਗੀ ਦੀ ਸਭ ਤੋਂ ਬੁਰੀਆਂ ਘਟਨਾਵਾਂ ਚੋਂ ਇੱਕ ਕ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਭਾਂਵੇ ਕਮਜੋਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਨਿਊਜੀਲੈਂਡ ਤੋਂ ਦੂਰ ਜਾ ਰਿਹਾ ਹੈ, ਪਰ ਇਸਦੇ ਬਾਵਜੂਦ ਅਜੇ ਖਤਰਾ ਟਲਿਆ ਨਹੀਂ ਹੈ।ਹੁਣ ਤੱਕ ਮੌਤਾਂ ਦੀ ਗਿਣਤੀ 7 ਦਾ ਆਂਕੜਾ ਪਾਰ ਕਰ ਚੁੱਕੀ …
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਕਾਰਨ ਆਕਲੈਂਡ ਦੇ ਮੁਰੀਵੇਅ ਵਿਖੇ ਲੈਂਡਸਲਾਈਡ ਦਾ ਸ਼ਿਕਾਰ ਹੋਏ ਵਲੰਟੀਅਰ ਫਾਇਰ ਫਾਈਟਰ ਡੈਵ ਵੇਨ ਦੇ ਸਾਥੀ ਫਾਇਰ ਫਾਈਟਰ ਕਰੈਗ ਸਟੀਵਨਜ਼ ਦੀ ਵੀ ਮੌਤ ਹੋਣ ਦੀ ਖਬਰ ਹੈ। ਇਹ ਦੋਨੋਂ ਵਲੰਟੀਅਰ…
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਤੋਂ ਪ੍ਰਭਾਵਿਤ ਹੜ੍ਹ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਤੋਂ ਖਰਾਬ ਮੌਸਮ ਬਿਪਤਾ ਦਾ ਕਾਰਨ ਬਣ ਰਿਹਾ ਹੈ, ਬਾਅਦ ਦੁਪਹਿਰ ਤੋਂ ਲੈਕੇ ਹੁਣ ਤੱਕ ਬੇਅ ਆਫ ਪਲੈਂਟੀ, ਹਾਕਸ ਬੇਅ ਤੇ ਗਿਸਬੋਰਨ …
ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਦੇ ਕਾਰਨ ਹੁਣ ਤੱਕ ਮਰਨ ਵਾਲੇ ਲੋਕਾਂ ਦੀ ਗਿਣਤੀ 5 ਤੱਕ ਪੁੱਜ ਗਈ ਹੈ, ਪਰ ਪ੍ਰਧਾਨ ਮੰਤਰੀ ਕ੍ਰਿਸਹਿਪਕਿਨਸ ਦਾ ਮੰਨਣਾ ਹੈ ਕਿ ਇਸ ਗਿਣਤੀ ਵਿੱਚ ਵਾਧਾ ਹੋਣਾ ਸੰਭਾਵਿਤ ਹੈ, ਕਿਉਂਕਿ ਨਿਊਜੀ…
ਆਕਲੈਂਡ (ਹਰਪ੍ਰੀਤ ਸਿੰਘ) - ਸਕਿੱਲਡ ਮਾਈਗ੍ਰੇਂਟ ਕੈਟੇਗਰੀ (ਐਸ ਐਮ ਸੀ) ਤਹਿਤ ਅਪਲਾਈ ਕਰਨ ਵਾਲਿਆਂ ਲਈ ਇੰਟਰਨੈਸ਼ਨਲ ਕੁਆਲੀਫੀਕੇਸ਼ਨਜ਼ ਅਸੈਸਮੈਂਟ (ਆਈ ਕਿਊ ਏ) ਬਹੁਤ ਜਰੂਰੀ ਹੁੰਦੀ ਹੈ, ਕਿਉਂਕਿ ਇਸੇ ਦੇ ਆਧਾਰ 'ਤੇ ਹੀ ਐਸ ਐਮ ਸੀ ਤਹਿਤ ਅ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੁਰੀਵੇਅ ਬੀਚ 'ਤੇ ਲੈਂਡਸਲਾਈਡ ਹੋਣ ਕਾਰਨ ਮਾਰੇ ਗਏ ਵਲੰਟੀਅਰ ਫਾਇਰ ਫਾਈਟਰ ਡੈਵ ਵੇਨ ਨੂੰ ਹਰ ਕੋਈ ਯਾਦ ਕਰ ਭਾਵੁਕ ਹੋ ਰਿਹਾ ਹੈ। ਜਿਸ ਘਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡੈਵ ਵੇਨ ਮਾਰਿਆ ਗਿਆ, …
NZ Punjabi news